National

National

ਪਿੰਡ ਕਿੱਤਣਾ ਦੀ ਸ਼ਾਮਲਾਟ ਜਮੀਨ ਚ ਵੱਢੇ ਗਏ ਦਰੱਖਤ ਨਹੀ ਹੋਈ ਅਜੇ ਕੋਈ ਕਾਰਵਾਈ

ਤਹਿਸੀਲਦਾਰ ਗੜਸ਼ੰਕਰ ਨੂੰ ਨਿਸ਼ਾਨਦੇਹੀ ਵਾਰੇ ਲਿਖਿਆ ਗਿਆ ਹੈਜੋਂ ਵੀ ਤੱਥ ਸਾਹਮਣੇ ਆਉਣਗੇ ਉਨਾਂ ਮੁਤਾਬਕ ਕਾਨੂਨੀ ਕਾਰਵਾਈ ਕੀਤੀ ਜਾਵੇਗੀ–ਬੀ ਡੀ ਪੀ ਉ ਕਰਮਵੀਰ ਮੇਰੇ ਕੁਲ ਹੁਣ ਤੱਕ ਕੋਈ...

National

ਸੈਲਫ ਹੈਲਪ ਸਮੂਹਾਂ ਨੂੰ ਪੰਦਰਾਂ-ਪੰਦਰਾਂ ਹਜ਼ਾਰ ਦੀ ਮੱਦਦ ਕਰਨ ਲਈ ਪੰਚਾਇਤ ਵਲੋਂ ਜਿਲਾ ਏ.ਡੀ.ਸੀ ਦਾ ਧੰਨਵਾਦ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਬਲਾਕ ਆਦਮਪੁਰ ਤਹਿਤ ਬ੍ਹਣੇ ਸੈਲਫ ਹੈਲਪ ਸਮੂਹਾਂ ਦੇ ਮੈਂਬਰਾਂ ਨੂੰ 15-15 ਹਜ਼ਾਰ ਦੀ ਸਹਾਇਤਾ ਦੇਣ ਤੇ ਕਪੂਰ ਪਿੰਡ...

National

ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰੇਗਾ, ਐਂਟੀ ਨਾਰਕੋਟਿਕ ਸੈੱਲ ਕਾਂਗਰਸ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਗੁਰੂ ਨਾਨਕ ਮਾਰਕੀਟ ਲੰਮਾਂ ਪਿੰਡ (ਜਲੰਧਰ) ਵਿਖੇ ਐਂਟੀ ਨਾਰਕੋਟਿਕ ਕਾਂਗਰਸ ਦੀ ਜਿਲਾ ਇਕਾਈ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਜਿਲਾ ਚੇਅਰਮੈਨ ਸੁਰਿੰਦਰ ਸਿੰਘ...

National

ਪਿੰਡ ਲੁਟੇਰਾ ਕਲਾਂ ਵਿਖੇ ਸੰਤ ਮਹਾਪੁਰਸ਼ਾਂ ਦੇ ਸਲਾਨਾ ਬਰਸੀ ਸਮਾਗਮ ਵਿੱਚ ਸੰਗਤਾਂ ਦੀ ਭਾਰੀ ਸ਼ਿਰਕਤ

ਜਲੰਧਰ (ਅਮਰਜੀਤ ਸਿੰਘ)- ਡੇਰਾ ਸ. ਜਰਨੈਲ ਸਿੰਘ ਜੀ ਕਾਲਰੇ ਵਾਲਿਆਂ ਦੇ ਗ੍ਰਹਿ ਪਿੰਡ ਲੁਟੇਰਾ ਕਲਾਂ, ਕਾਲਰਾ ਫਾਰਮ, ਨਜ਼ਦੀਕ ਪਿੰਡ ਚੌਹਾਨ ਜਲੰਧਰ ਵਿਖੇ ਬ੍ਰਹਮ ਗਿਆਨੀ 108 ਸੰਤ ਬਾਬਾ ਫੱਤੂ ਜੀ ਦੀ...

National

ਗੀਤ ਪਿੰਡ ਚ ਰਿਕਾਰਡ ਚਰਚਾ ਵਿੱਚ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਗਾਇਕ ਕਮਲਜੀਤ ਸੋਹਪਾਲ ਦਾ ਗੀਤ (ਪਿੰਡ ਚ ਰਿਕਾਰਡ) ਬੀਤੇ ਦਿਨੀਂ ਇੰਗਲੈਂਡ ਵਿਖੇ ਰੀਲੀਜ਼ ਕੀਤਾ ਗਿਆ। ਜਿਸਨੂੰ...

National

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਕ ਨੂਰ ਸੇਵਾ ਸੁਸਾਇਟੀ ਵਲੋਂ ਕੀਰਤਨ ਦਰਬਾਰ 02 ਦਸੰਬਰ ਨੂੰ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਏਕ ਨੂਰ ਸੇਵਾ ਸੁਸਾਇਟੀ ਸਰਕਲ ਜੰਡੂਸਿੰਘਾ ਵਲੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ 2...

National

ਸਰਦੀ ਦੀ ਸ਼ੁਰੂਆਤ ਹੁੰਦੇ ਹੀ ਲੋਕਾਂ ਨੂੰ ਗਰਮ ਕੱਪੜੇ ਵੰਡੇ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਦੀਆਂ ਦੀ ਰੁੱਤ ਸ਼ੁਰੂ ਹੋ ਚੁੱਕੀ ਜਿਸਦੇ ਚੱਲਦੇ ਸਮਾਜ ਸੇਵਕ ਪ੍ਰਵੀਨ ਕੁਮਾਰ ਵਲੋਂ ਪਿੰਡ ਸ਼ੇਰਪੁਰ ਦੇ ਲੋ•ੜਵੰਦ ਪਰਿਵਾਰਾਂ ਨੂੰ ਸਰਦੀ ਤੋਂ ਬਚਾਉਣ ਦੇ...

National

45ਵੇਂ ਸਲਾਨਾਂ ਜੋੜ ਮੇਲੇ ਤੇ ਵਿਸ਼ੇਸ਼ ਭਗਤਾਂ ਦੀ ਅਥਾਹ ਆਸਥਾ ਵਾਲਾ ਦਰਬਾਰ ਹੈ, ਪਰਮਦੇਵਾ ਮਾਤਾ ਦਾ ਮੰਦਿਰ ਕਪੂਰ ਪਿੰਡ

45ਵੇਂ ਸਲਾਨਾਂ ਜੋੜ ਮੇਲੇ ਤੇ ਵਿਸ਼ੇਸ਼ ਭਗਤਾਂ ਦੀ ਅਥਾਹ ਆਸਥਾ ਵਾਲਾ ਦਰਬਾਰ ਹੈ, ਪਰਮਦੇਵਾ ਮਾਤਾ ਦਾ ਮੰਦਿਰ ਕਪੂਰ ਪਿੰਡ ਜੋੜ ਮੇਲੇ ਤੇ ਦੇਸ਼ਾਂ ਵਿਦੇਸ਼ਾਂ ਵਿਚੋਂ ਪਰਮਦੇਵਾ ਮਹਾਰਾਜ ਜੀ ਆਸ਼ੀਰਵਾਦ...

National

ਸ੍ਰੀ ਪਰਮਦੇਵਾ ਮਾਤਾ ਦੇ ਮੰਦਿਰ ਕਪੂਰ ਪਿੰਡ ਵਿਖੇ 45ਵਾਂ ਸਲਾਨਾ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ 19 ਨਵੰਬਰ ਨੂੰ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕਪੂਰ ਪਿੰਡ ਜਲੰਧਰ ਵਿਖੇ ਮੌਜੂਦ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਪੁਰਾਤਨ ਮੰਦਿਰ ਵਿਖੇ 19 ਨਵੰਬਰ ਦਿਨ ਮੰਗਲਵਾਰ ਨੂੰ 45ਵਾਂ ਸਲਾਨਾ ਜੋੜ ਮੇਲਾ ਅਤੇ ਵਿਸ਼ਾਲ...

National

ਪਿੰਡ ਕੋਟਲੀਥਾਨ ਸਿੰਘ ਵਿਖੇ ਅੱਖਾਂ ਦਾ ਫ੍ਰੀ ਜਾਂਚ ਕੈਂਪ ਅੱਜ 10 ਨਵੰਬਰ ਨੂੰ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਕੋਟਲੀਥਾਨ ਸਿੰਘ ਵਿਖੇ ਸਰਬਜੀਤ ਕੌਰ ਪਤਨੀ ਸ. ਮਨਜੀਤ ਸਿੰਘ ਢੀਡਸਾ, ਰਛਪਾਲ ਸਿੰਘ ਢੀਡਸਾ ਦੇ ਸਮੂਹ ਪਰਿਵਾਰ ਵਲੋਂ ਧੰਨ ਧੰਨ ਸ਼੍ਰੀ...