chandighar

ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦਾ ਸਿੰਗਲ ਟਰੈਕ, ‘‘ਜੱਟ ਸਾਧਾਂ ਦੇ ਨਾਲ ’’

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 26 ਮਈ, 2020 : ਗਾਇਕ ਜੋੜੀ ਗੁਰਦਾਸ ਕੈੜਾ ਅਤੇ ਕੰਚਨ ਬਾਵਾ ਦੀ ਬੁਲੰਦ ਅਵਾਜ ਵਿੱਚ ਡਿਊਟ ਗੀਤ, ‘‘ਜੱਟ ਸਾਧਾਂ ਦੇ ਨਾਲ ’’ ਐਚ ਪੀ ਐਸ ਕੰਪਨੀ ਦੁਆਰਾ ਰਿਲੀਜ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨਾਮਵਰ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਨੂੰ ਪੇਸ਼ ਕੀਤਾ ਹੈ ਕਰਮਜੀਤ ਕੰਮੂ ਗੋਨਿਆਣਾ ਨੇ ਅਤੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਅਮਰਜੀਤ ਨੇ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਜੋੜੀ ਕਰਨ ਪ੍ਰਿੰਸ ਨੇ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Tags