chandighar

ਟਿੰਕੂ ਧਾਨੀਆ ਦੀ ਅਵਾਜ ਵਿੱਚ, ‘‘ਆਜਾ ਬਾਬਾ ਨਾਨਕਾ ’’ ਸਿੰਗਲ ਟਰੈਕ ਰਿਲੀਜ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 29 ਮਈ, 2020 : ਗਾਇਕ ਟਿੰਕੂ ਧਾਨੀਆ ਦੀ ਅਵਾਜ ਵਿੱਚ ਧਾਰਮਿਕ ਗੀਤ ‘‘ਆਜਾ ਬਾਬਾ ਨਾਨਕਾ ’’ ਨੂੰ ‘‘ਵੀ ਟੂ ਵੀ ਕੰਪਨੀ’’ ਵਲੋਂ ਰਿਲੀਜ ਕੀਤਾ ਗਿਆ। ਵਿੱਕੀ ਸਿੰਘ ਸ਼ਹਿਨਸ਼ਾਹ ਦੀ ਪੇਸ਼ਕਸ਼ ਇਸ ਗੀਤ ਨੂੰ ਕਲਮਬੱਧ ਕੀਤਾ ਹੈ, ਗੀਤਕਾਰ ਦੀਦਾਰ ਸਿੰਘ ਨੇ ਅਤੇ ਇਸ ਨੂੰ ਸੰਗੀਤ-ਬੱਧ ਕੀਤਾ ਹੈ ਸੰਗੀਤਕਾਰ ਐੱਮ ਸਿੰਘ ਨੇ।
ਗੀਤਕਾਰੀ ਹਲਕਿਆਂ ਦੀ ਸਖਸ਼ੀਅਤ ਰਾਜੂ ਨਾਹਰ ਵਾਸੀਆਂ ਵੈਦਵਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਤੋਂ ਗਾਇਕ ਟਿੰਕੂ ਧਾਨੀਆਂ, ਗੀਤਕਾਰ ਦੀਦਾਰ ਸਿੰਘ ਅਤੇ ਪੂਰੀ ਟੀਮ ਨੂੰ ਬਹੁਤ ਉਮੀਦਾ ਹਨ। ਵਾਹਿਗੁਰੂ ਟੀਮ ਨੂੰ ਤਰੱਕੀਆ ਬਖਸ਼ੇ।

Tags