ਗੁਰਦਾਸਪੁਰ, 24 ਮਈ (ਗੁਲਸ਼ਨ ਕੁਮਾਰ) ਪੀ.ਐੱਮ ਕਿਸਾਨੀ ਨਿਧੀ ਯੋਜਨਾ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਕਿਸਾਨਾਂ ਨੂੰ ਇਸ ਯੋਜਨਾ ਵਿੱਚ ਗਾਈਡਲਾਈਨ ਅਨੁਸਾਰ ਤੁਰੰਤ ਸ਼ਾਮਲ ਕਰਨ ਸਬੰਧੀ, ਗੁਰਦਾਸਪੁਰ ਜ਼ਿਲ੍ਹੇ ਦੇ ਸਹਿਕਾਰੀ ਸਭਾਵਾਂ ਦੇ ਸਮੂਹ ਸਕੱਤਰਾਂ ਵੱਲੋਂ ਪੀ.ਐੱਮ ਕਿਸਾਨ ਨਿਧੀ ਯੋਜਨਾ ਵਿਚ ਸ਼ਾਮਲ ਕਰਨ ਲਈ ਕਿਸਾਨਾਂ ਦੇ ਫਾਰਮ ਭਰੇ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ “ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਗੁਰਦਾਸਪੁਰ ਵੱਲੋਂ ਲਾਕਡਆਪਣੇ ਅਧੀਨ ਪੈਂਦੀਆਂ ਸਭਾਵਾਂ ਰਾਹੀ ਲੋਕ ਹਿੱਤ ਲਈ ਉਪਰਾਲੇ ਕੀਤੇ ਗਏ ਹਨ ਅਤੇ ਪੀ.ਐਮ ਨਿਧੀ ਯੋਜਨਾ ਵਿਚ ਸ਼ਾਮਿਲ ੋਹਣ ਤੋ ਰਹਿ ਗਏ ਕਿਾਸਨ ਾਂ ਨੂੰਸਮਿਲ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜੇਕਰ ਕੋਈ ਕਿਾਸਨ ਪੀ.ਐਮ ਨਿਧੀ ਯੋਜਨਾ ਵਿਚ ਸ਼ਾਮਿਲ ਨਹੀਂ ੋਹਇਆ ਹੈ ਤਾਂ ਉਹ ਨੇੜੇ ਦੇ ਸਹਿਕਾਰੀਸਭਾਵਾਂ ਦੇ ਸਕੱਤਰਾਂ ਨਾਲ ਸੰਪਰਕ ਕਰ ਸਕਦ ਹੈ।ਉਨਾਂ ਨੇ ਅੱਗੇ ਦੱਸਿਆ ਕਿ ਕਰਫਿਊ ਦੋਰਾਨ ਸਹਿਕਾਰਤਾ ਵਿਭਾਗ ਵਲੋਂ ਲੋਕਾਂ ਨੂੰ ਲੋੜੀਦੀਆਂ ਵਸਤਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਗਈ ਹੈ ਅਤੇ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਲੋਂ ਲੋਕਾਂ ਲਈ ਘਰ-ਘਰ ਤੱਕ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਕੀਤੀਆਂ ਜਾ ਰਹੀਆਂ ਹਨ । ਪਸ਼ੂਆਂ ਦੀ ਫੀਡ ਦੀ ਨਿਰਵਿਘਨ ਸਪਲਾਈ ਲਈ ਸਭਾਵਾਂ ਵਿੱਚ ਪਸ਼ੂ ਫੀਡ ਸਟਾਕਿੰਗ ਕੀਤੀ ਗਈ ਹੈ। ਕਰਫਿਊ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਲਈ ਜ਼ਰੂਰੀ ਖਾਦਾਂ ਕੀੜੇਮਾਰ ਦਵਾਈਆਂ ਆਦਿ ਦੀ ਥੋੜ੍ਹ ਨਾ ਆਵੇ, ਇਸ ਲਈ ਸਹਿਕਾਰਤਾ ਵਿਭਾਗ ਵੱਲੋਂ ਲਗਾਤਾਰ ਸਭਾਵਾਂ ਵਿੱਚ ਮਾਰਕਫੈੱਡ ਅਤੇ ਇਫਕੋ ਰਾਹੀਂ ਐਡਵਾਂਸ ਸਟਾਕਿੰਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕੰਮ ਕਾਜ ਦੌਰਾਨ ਵਿਭਾਗ ਵਲੋਂ ਸਫਾਈ ਦੀ ਉਚਿਤ ਸਹੂਲਤ ਹੁੰਦੀ ਹੈ ਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਂਦਾ ਹੈ।

"/>
Gurdaspur

ਪੀਐੱਮ ਕਿਸਾਨ ਨਿਧੀ ਯੋਜਨਾ ਵਿਚ ਸ਼ਾਮਲ ਹੋਣ ਤੋਂ ਰਹਿ ਗਏ ਕਿਸਾਨਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ- ਡਿਪਟੀ ਰਜਿਸਟਰਾਰ

Tags