ਗੀਤ-------
ਅੱਜ ਕੁਰਸੀ ਤੇ ਬੈਠਾ ਜਦੋਂ
ਆਈ ਬਾਪੂ ਦੀ ਯਾਦ।
ਅੱਜ ਕੁਰਸੀ ’ਤੇ ਬੈਠਾ ਜਦੋਂ. . . . .
ਪੜ੍ਹਾ ਲਿਖਾ ਕੇ ਬਾਪੂ ਨੇ,
ਇਸ ਕਾਬਲ ਬਣਾ ਦਿੱਤਾ।
ਭਰ ਕੇ ਮੇਰੇ ਵਿੱਚ ਮਿਹਨਤ ਦਾ ਗੁਰ,
ਮੰਜ਼ਲ ਤੇ ਪਹੁੰਚਾ ਦਿੱਤਾ।
ਮੇਰਾ ਹੋਇਆ ਏ ਦਿਲ ਸ਼ਾਦ . . . .
ਅੱਜ ਕੁਰਸੀ . . . . . .
ਕੁਝ ਸ਼ੌਕ ਮਾਰ ਲਏ ਆਪਣੇ ਉੁਸ,
ਕੁਝ ਸ਼ੌਕ ਉਜਾੜ ਲਏ ਆਪਣੇ ਉਸ,
ਮੈਨੂੰ ਕਰ ਦਿੱਤਾ ਆਬਾਦ,
ਅੱਜ ਕੁਰਸੀ ਤੇ . . . . .
ਬਾਪੂ ਦਾ ਦਿਲ ਨਾਲ ਦੁਖਾਇਓ,
ਉੱਚੀਆਂ ਮੰਜ਼ਲਾਂ ਸਰ ਕਰ ਜਾਇਓ।
ਕਰਕੇ ਸੁਪਨੇ ਪੂਰੇ ਉਸਦੇ
ਕਰ ਦਿਓ ਉਜੜੇ ਆਬਾਦ।
ਅੱਜ ਕੁਰਸੀ ਤੇ
ਲੇਖਕ- ਕਰਨਵੀਰ
ਮੁੱਹਲਾ ਕਸ਼ਮੀਰੀਆਂ
ਹਰਿਆਣਾ।
ਮੋਬਾਇਲ 6284440407।
"/>
Hoshiarpur

 ਗੀਤ- ਅੱਜ ਕੁਰਸੀ ਤੇ ਬੈਠਾ ਜਦੋਂ ਆਈ ਬਾਪੂ ਦੀ ਯਾਦ

ਗੀਤ——-
ਅੱਜ ਕੁਰਸੀ ਤੇ ਬੈਠਾ ਜਦੋਂ
ਆਈ ਬਾਪੂ ਦੀ ਯਾਦ।
ਅੱਜ ਕੁਰਸੀ ’ਤੇ ਬੈਠਾ ਜਦੋਂ. . . . .
ਪੜ੍ਹਾ ਲਿਖਾ ਕੇ ਬਾਪੂ ਨੇ,
ਇਸ ਕਾਬਲ ਬਣਾ ਦਿੱਤਾ।
ਭਰ ਕੇ ਮੇਰੇ ਵਿੱਚ ਮਿਹਨਤ ਦਾ ਗੁਰ,
ਮੰਜ਼ਲ ਤੇ ਪਹੁੰਚਾ ਦਿੱਤਾ।
ਮੇਰਾ ਹੋਇਆ ਏ ਦਿਲ ਸ਼ਾਦ . . . .
ਅੱਜ ਕੁਰਸੀ . . . . . .
ਕੁਝ ਸ਼ੌਕ ਮਾਰ ਲਏ ਆਪਣੇ ਉੁਸ,
ਕੁਝ ਸ਼ੌਕ ਉਜਾੜ ਲਏ ਆਪਣੇ ਉਸ,
ਮੈਨੂੰ ਕਰ ਦਿੱਤਾ ਆਬਾਦ,
ਅੱਜ ਕੁਰਸੀ ਤੇ . . . . .
ਬਾਪੂ ਦਾ ਦਿਲ ਨਾਲ ਦੁਖਾਇਓ,
ਉੱਚੀਆਂ ਮੰਜ਼ਲਾਂ ਸਰ ਕਰ ਜਾਇਓ।
ਕਰਕੇ ਸੁਪਨੇ ਪੂਰੇ ਉਸਦੇ
ਕਰ ਦਿਓ ਉਜੜੇ ਆਬਾਦ।
ਅੱਜ ਕੁਰਸੀ ਤੇ
ਲੇਖਕ- ਕਰਨਵੀਰ
ਮੁੱਹਲਾ ਕਸ਼ਮੀਰੀਆਂ
ਹਰਿਆਣਾ।
ਮੋਬਾਇਲ 6284440407।
Tags