Hoshiarpur

ਅਜਨੋਹਾ ਵਿਖੇ ਚੱਲ ਰਿਹਾ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਟ ਸ਼ਾਨੋ ਸੋਕਤ ਨਾਲ ਸਮਾਪਤਹੋਇਆ

ਮੁੱਖ ਮਹਿਮਾਨ ਵਜੋਂ ਕੇਦਰੀ ਮੰਤਰੀ ਸੋਮ ਪ੍ਰਕਾਸ਼ ਸਾਮਿਲ ਹੋਏ ਜਦ ਕਿ ਪ੍ਰਧਾਨਗੀ ਸਾਬਕਾ ਕੈਬਿਨਟ ਮੰਤਰੀ ਸੋਹਣ ਸਿੰਘ ਠੰਡਲ ਵਲੋਂ ਕੀਤੀ ਗਈ
ਜੇਤੂ ਟੀਮਾਂ ਨੂੰ ਇਨਾਮ ਸੋਮ ਪ੍ਰਕਾਸ਼ ਅਤੇ ਠੰਡਲ ਵਲੋਂ ਸਾਂਝੇ ਤੌਰ ਤੇ ਦਿੱਤੇ ਗਏ

ਹੁਸ਼ਿਆਰਪੁਰ-2 ਦਸੰਬਰ-ਦਲਜੀਤ ਅਜਨੋਹਾ–ਪਿੰਡ ਅਜਨੋਹਾ ਵਿਖੇ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ , ਪੰਜਾਬ ਨੈਸ਼ਨਲ ਬੈਕ ਅਜਨੋਹਾ ਅਤੇ ਸਹਿਯੋਗ ਨਾਲ ਪਿਆਰਾ ਸਿੰਘ ਅਤੇ ਮਨਮੋਹਣ ਸਿੰਘ ਮੈਮੋਰੀਅਲ, ਸਪੋਰਟਸ ਕਲੱਬ ਅਜਨੋਹਾ, ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਟ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਕਲੱਬ ਪ੍ਰਧਾਨ ਸਵਿੰਦਰ ਸਿੰਘ ਜਸਵਾਲ, ਸਮਿੰਦਰਪਾਲ ਸ਼ਰਮਾ, ਡਾਕਟਰ ਜਸਵੀਰ ਸਿੰਘ ਅਜਨੋਹਾ ਨੇ ਦੱਸਿਆ ਕਿ ਇਸ ਫੁੱਟਬਾਲ ਟੂਰਨਾਮੈਟ ਦੀ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨਗੀ ਕੀਤੀ। ਇਸ ਮੌਕੇ ਪ੍ਰਬੰਧਕਾ ਨੇ ਦੱਸਿਆ ਕਿ ਫਾਇਨਲ ਮੈਚ ਅਜਨੋਹਾ ਅਤੇ ਡੁਮੇਲੀ ਵਿਚਕਾਰ ਖੇਡਿਆ ਗਿਆ। ਜੋ ਕਿ ਦੋਵੇ ਟੀਮਾ ਅੰਤ ਸਮੇਂ ਬਰਾਬਰ ਰਹੀਆ। ਇਸੇ ਤਰਾਂ 17 ਸਾਲ ਘੱਟ ਉਪਰ ਫੁੱਟਬਾਲ ਦਾ ਮੈਚ ਬੱਡੋ ਅਤੇ ਪਲਾਹੀ ਗੇਟ ਫਗਵਾੜਾ ਵਿਚਕਾਰ ਖੇਡਿਆ ਗਿਆ। ਜਿਸ ਵਿਚ ਪਿੰਡ ਬੱਡੋ ਦੀ ਟੀਮ ਜੇਤੂ ਰਹੀ। ਉਨ੍ਹਾ ਦੱਸਿਆ ਕਿ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਟ ਵਿਚ ਆਲ ਉਪਨ ਪਿੰਡ ਪੱਧਰ ਫੁੱਟਬਾਲ ਦੀਆ 32 ਟੀਮਾ , 17 ਸਾਲ ਤੋ ਘੱਟ ਫੁੱਟਬਾਲ ਪਿੰਡ ਪੱਧਰ ਦੀਆ 16 ਟੀਮਾ ਹਿੱਸਾ ਲਿਆ। ਇਸ ਮੌਕੇ ਸ਼ਾਨਦਾਰ ਫੁੱਟਬਾਲ ਟੂਰਨਾਮੈਟ ਦੋਰਾਨ ਮੁੱਖ ਮਹਿਮਾਨ ਸ਼੍ਰੀ ਸੋਮ ਪ੍ਰਕਾਸ਼ ਕੈਥ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਸ਼ਾਝੇ ਤੋਰ ਤੇ ਜੇਤੂ ਅਤੇ ਉਪ ਜੇਤੂ ਟੀਮਾ ਨੂੰ ਆਪਣੇ ਕਰ ਕਮਲਾ ਨਾਲ ਇਨਾਮਾ ਦੀ ਵੰਡ ਕੀਤੀ। ਇਸ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪ੍ਰਧਾਨ ਸਵਿੰਦਰ ਸਿੰਘ ਜਸਵਾਲ, ਤਰੁਣ ਅੋਰੜਾ ਭਾਜਪਾ ਮੰਡਲ ਪ੍ਰਧਾਨ ਕੋਟ ਫਤੂਹੀ, ਸੰਜੀਵ ਕੁਮਾਰ ਪੰਚਨੰਗਲਾ, ਸੁਮਿੰਦਰਪਾਲ ਸ਼ਰਮਾ, ਮਾਸਟਰ ਰਛਪਾਲ ਸਿੰਘ ਜਲਵੇਹੜ੍ਹਾ, ਡਾਕਟਰ ਜਸਵੀਰ ਸਿੰਘ, ਜਥੇਦਾਰ ਇਕਬਾਲ ਸਿੰਘ ਖੇੜਾ, ਜਥੇਦਾਰ ਮੋਹਣ ਸਿੰਘ ਸਰਪੰਚ ਸਰਹਾਲਾ ਕਲਾ, ਹਰਕੀਅਤ ਸਿੰਘ ਗੋਰਖਾ, ਜਥੇਦਾਰ ਪਰਮਜੀਤ ਸਿੰਘ ਪੰਜੌੜਾ, ਮਾਸਟਰ ਹਰਭਜਨ ਸਿੰਘ ਅਜਨੋਹਾ, ਜਥੇਦਾਰ ਸਰਪੰਚ ਮਨਜੀਤ ਰਾਜਪੁਰ ਭਾਈਆਂ, ਕ੍ਰਿਸ਼ਨ ਚੰਦ ਭਨੋਟ, ਰਜਿੰਦਰ ਸਿੰਘ ਸਾਬਕਾ ਡੀ ਐਸ ਪੀ, ਮਹਿੰਦਰ ਸਿੰਘ ਕਨੇਡਾ, ਹਰਕੀਅਤ ਸਿੰਘ ਗੋਰਖਾ, ਹਰਨੇਕ ਸਿੰਘ ਨੇਕੀ, ਪਰਮਜੀਤ ਸਿੰਘ ਚਾਚੋਕੀ ਭਾਜਪਾ ਮੰਡਲ ਪ੍ਰਧਾਨ ਫਗਵਾੜਾ, ਗੁਰਪ੍ਰੀਤ ਸਿੰਘ ਡਾਡੀਆਂ, ਪਿ੍ਰੰਸੀਪਲ ਇੰਦਰਜੀਤ ਸਿੰਘ ਅਜਨੋਹਾ, ਤਰਸੇਮ ਸਿੰਘ ਸਾਬਕਾ ਸਰਪੰਚ ਡਾਂਡੀਆਂ, ਨਿੰਰਕਾਰ ਸਿੰਘ ਸਾਬਕਾ ਸਰਪੰਚ ਅਜਨੋਹਾ, ਪਿੰਸ਼ੀਪਲ ਅਸ਼ੋਕ ਕੁਮਾਰ ਪਰਮਾਰ ਪਾਂਸ਼ਟਾਂ, ਪਿ੍ਰੰਸੀਪਲ ਸ਼ਖਇੰਦਰ ਸਿੰਘ ਰਿੱਕੀ ਬੱਡੋਂ, ਸਤਵਿੰਦਰ ਸਿੰਘ ਸਾਬਕਾ ਡੀ ਐਸ ਪੀ, ਜਥੇਦਾਰ ਜਰਨੈਲ ਸਿੰਘ ਬੱਡੋ, ਬਾਬਾ ਦਰਸਨ ਬੀਬੀ ਜਸਵਿੰਦਰ ਕੌਰ, ਨੰਬਰਦਾਰ ਰਾਜ ਕੁਮਾਰ ਭੁੰਗਰਨੀ, ਬੀਬੀ ਸੰਤੋਸ ਕੁਮਾਰੀ ਭੁੰਗਰਨੀ, ਸਾਬਕਾ ਸਰਪੰਚ ਮਹਿੰਦਰ ਸਿੰਘ ਅਜਨੋਹਾ, ਕੋਚ ਅਮਰਜੀਤ ਸਿੰਘ, ਲੱਕੀ ਡੁਮੇਲੀ, ਬੱਲੂ ਡਾਡੀਆਂ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ -02 ਪਿੰਡ ਅਜਨੋਹਾ ਵਿਖੇ ਪਿਆਰਾ ਸਿੰਘ ਅਤੇ ਮਨਮੋਹਣ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਟ ਮੁੱਖ ਮਹਿਮਾਨ ਸੋਮ ਪ੍ਰਕਾਸ਼ ਕੈਥ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੇਤੂ ਟੀਮਾ ਨੂੰ ਇਨਾਮਾ ਦੀ ਵੰਡ ਕਰਦੇ ਹੋਏ ਤੇ ਹੋਰ।

Tags