##  ਨਵੀਂ ਪਿਰਤ  ##
ਆਓ ਸਾਰੇ ਮਾਰ ਕੇ ਹੰਭਲਾ ,
ਨਵੀਂ ਪਿਰਤ ਇੱਕ ਪਾ ਦੇਈਏ॥
ਆਪਣੇ ਆਲੇ ਦੁਆਲੇ ਦਾ ਅਸੀਂ ,
ਵਾਤਾਵਰਣ ਸਵੱਛ ਬਣਾ ਲਈਏ ॥
ਲਿਆ ਸੁਪਨਾ ਜੋ ਦੇਸ਼ ਮੇਰੇ ਨੇ ,
ਰਲ ਕੇ ਸੱਚ ਬਣਾ ਦਈਏ ॥
ਸਾਫ ਸਵੱਛਤਾ ਭਾਰਤ ਦੀ ਨੂੰ
 ਆਪਣਾ ਲਕਸ਼ ਬਣਾ ਲਈਏ ॥
ਗਾਂਧੀ ਜੀ ਦੀ ਸੋਚ ਨੂੰ ਅਸੀਂ,
 ਰਲ ਕੇ ਫੁੱਲ ਚੜ੍ਹਾ ਦਈਏ ॥
ਸੰਦੇਸ਼ ਜੋ ਵਜ਼ੀਰੇ ਆਲਾ ਦਾ,
 ਅਸੀਂ ਉਸ ਤੇ ਪਹਿਰਾ ਲਾ ਲਈਏ ॥
ਸੁੰਦਰ ਚਿਹਰਾ ਨਵੀਂ ਪਹਿਚਾਣ ,
ਦੇਸ਼ ਦਾ ਨਾਂ ਚਮਕਾ ਦਈਏ॥
 ਵਾਤਾਵਰਣ ਦੀ ਕਰਕੇ ਸ਼ੁੱਧੀ,
  ਹਰ ਰੋਗ ਨੂੰ ਜੜ੍ਹੋਂ ਮਿਟਾ ਲਈਏ ॥
ਹਰ ਬੱਚੇ ਬੁੱਢੇ ਦੇ ਅੰਤਰ ਮਨ ਵਿੱਚ ,
ਨਵੀਂ ਜਾਣ ਇੱਕ ਪਾ ਦਈਏ॥
ਜਿਨ੍ਹਾਂ ਵਾਰੀਆਂ ਜਾਨਾਂ ਦੇਸ਼ ਤੋਂ ,
ਉਨ੍ਹਾਂ ਤਾਈਂ ਨਾਜ਼ ਕਰਵਾ ਲਈਏ ॥
ਆਓ ਅਸੀਂ ਵੀ ਆਪਣੇ ਦੇਸ਼ ਦਾ ਪਰਚਮ ,
ਸਭ ਤੋਂ ਉੱਚਾ ਲਹਿਰਾ ਦਈਏ॥
ਸੰਜੀਵ ਹੋ ਜਾਊਗੀ ਬੱਲੇ ਬੱਲੇ ,
ਜੇ ਰਲ ਕੇ ਅਲਖ ਜਗਾ ਲਈਏ ॥
ਸੰਜੀਵ ਅਰੋੜਾ (ਲੈਕਚਰਾਰ)
ਸ.ਕ.ਸ.ਸ.ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ  
ਫੋਨ ਨੰਬਰ  9417877033
"/>
Hoshiarpur

 ਵਾਤਾਵਰਣ ਦਿਵਸ ਤੇ ਵਿਸ਼ੇਸ਼

      ##  ਨਵੀਂ ਪਿਰਤ  ##
ਆਓ ਸਾਰੇ ਮਾਰ ਕੇ ਹੰਭਲਾ ,
ਨਵੀਂ ਪਿਰਤ ਇੱਕ ਪਾ ਦੇਈਏ॥
ਆਪਣੇ ਆਲੇ ਦੁਆਲੇ ਦਾ ਅਸੀਂ ,
ਵਾਤਾਵਰਣ ਸਵੱਛ ਬਣਾ ਲਈਏ ॥
ਲਿਆ ਸੁਪਨਾ ਜੋ ਦੇਸ਼ ਮੇਰੇ ਨੇ ,
ਰਲ ਕੇ ਸੱਚ ਬਣਾ ਦਈਏ ॥
ਸਾਫ ਸਵੱਛਤਾ ਭਾਰਤ ਦੀ ਨੂੰ
 ਆਪਣਾ ਲਕਸ਼ ਬਣਾ ਲਈਏ ॥
ਗਾਂਧੀ ਜੀ ਦੀ ਸੋਚ ਨੂੰ ਅਸੀਂ,
 ਰਲ ਕੇ ਫੁੱਲ ਚੜ੍ਹਾ ਦਈਏ ॥
ਸੰਦੇਸ਼ ਜੋ ਵਜ਼ੀਰੇ ਆਲਾ ਦਾ,
 ਅਸੀਂ ਉਸ ਤੇ ਪਹਿਰਾ ਲਾ ਲਈਏ ॥
ਸੁੰਦਰ ਚਿਹਰਾ ਨਵੀਂ ਪਹਿਚਾਣ ,
ਦੇਸ਼ ਦਾ ਨਾਂ ਚਮਕਾ ਦਈਏ॥
 ਵਾਤਾਵਰਣ ਦੀ ਕਰਕੇ ਸ਼ੁੱਧੀ,
  ਹਰ ਰੋਗ ਨੂੰ ਜੜ੍ਹੋਂ ਮਿਟਾ ਲਈਏ ॥
ਹਰ ਬੱਚੇ ਬੁੱਢੇ ਦੇ ਅੰਤਰ ਮਨ ਵਿੱਚ ,
ਨਵੀਂ ਜਾਣ ਇੱਕ ਪਾ ਦਈਏ॥
ਜਿਨ੍ਹਾਂ ਵਾਰੀਆਂ ਜਾਨਾਂ ਦੇਸ਼ ਤੋਂ ,
ਉਨ੍ਹਾਂ ਤਾਈਂ ਨਾਜ਼ ਕਰਵਾ ਲਈਏ ॥
ਆਓ ਅਸੀਂ ਵੀ ਆਪਣੇ ਦੇਸ਼ ਦਾ ਪਰਚਮ ,
ਸਭ ਤੋਂ ਉੱਚਾ ਲਹਿਰਾ ਦਈਏ॥
ਸੰਜੀਵ ਹੋ ਜਾਊਗੀ ਬੱਲੇ ਬੱਲੇ ,
ਜੇ ਰਲ ਕੇ ਅਲਖ ਜਗਾ ਲਈਏ ॥
ਸੰਜੀਵ ਅਰੋੜਾ (ਲੈਕਚਰਾਰ)
ਸ.ਕ.ਸ.ਸ.ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ  
ਫੋਨ ਨੰਬਰ  9417877033
Tags