Hoshiarpur

ਰਾਹੁਲ ਗਾਂਧੀ 13 ਮਈ ਨੂੰ ਹੁਸ਼ਿਆਰਪੁਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ

ਹੁਸ਼ਿਆਰਪੁਰ-11 ਮਈ-ਦਲਜੀਤ ਅਜਨੋਹਾ- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ 13 ਮਈ ਨੂੰ ਹੁਸ਼ਿਆਰਪੁਰ ਵਿਖੇ ਬਾਦ ਦੁਪਹਿਰ ਕਾਗਰਸੀ ਵਰਕਰਾਂ ਦੀ ਵਿਸ਼ਾਲ ਰੈਲੀ ਨੂੰ ਰੋਸ਼ਨ ਗਰਾਊੰਡ ਵਿਖੇ ਲੋਕ ਸਭਾ ਚੌਣਾ ਦੇ ਮੱਧੇਨਜਰ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਸਬੋਧਨ ਕਰਨਗੇ ਇੱਸ ਸਬੰਧੀ ਜਾਣਕਾਰੀ ਦਿੰਦਿਆ ਡਾ. ਸ਼ਿਵ ਨੇ ਦੱਸਿਆ ਕਿ ਰੋਸ਼ਨ ਗਰਾਊੰਡ ਹੁਸ਼ਿਆਰਪੁਰ ਵਿਖੇ 13 ਮਈ ਨੂੰ ਇੱਕ ਵਿਸ਼ਾਲ ਰੈਲੀ ਹੋਵੇਗੀ ਜਿਸ ਵਿੱਚ ਕਾਗਰਸ ਦੇ ਹਜਾਰਾ ਵਰਕਰ ਸ਼ਾਮਿਲ ਹੋਣਗੇ ਜਿਨਾਂ ਨੂੰ ਕਾਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸੰਬੋਧਨ ਕਰਨਗੇ ਜਦ ਕਿ ਉ੍ਵਾਂ ਤੋਂ ਪਹਿਲਾ ਬਾਦ ਦੁਪਹਿਰ 1 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਸ ਰੈਲੀ ਨੂੰ ਸੰਬੋਧਨ ਕਰਨਗੇ

Tags