ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਨੇ ਸਮਾਗਮਾਂ ਵਿੱਚ ਕੀਤੀ ਸ਼ਿਰਕਤ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸੰਤ ਰਤਨ ਦਾਸ ਜੀ, ਸੰਤ ਸ਼ਿਗਾਰਾ ਰਾਮ ਜੀ ਡੇਰਾ ਸ੍ਰੀ ਨਿਊ ਰਤਨਪੁਰੀ ਪਿੰਡ ਪੋਲੀਆ ਜਿਲਾ ਊਨਾਂ ਵਿਖੇ ਸੰਤ ਰਤਨ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਵਲੋਂ ਕਰਵਾਏ ਗਏ। ਇਸ ਸਮਾਗਮ ਮੌਕੇ ਪਹਿਲਾ ਨਿਸ਼ਾਨ ਚੜਾਉਣ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ ੳਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸੰਗਤਾਂ ਵਿੱਚ ਸੰਤ ਰਾਜ ਕੁਮਾਰ, ਸੰਤ ਸੁਰਿੰਦਰ ਦਾਸ, ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਗਿਆਨ ਚੰਦ ਬੋਲੀਨਾ, ਸੰਤ ਸਰਵਣ ਦਾਸ, ਭਗਤ ਦਿਲਸ਼ੇਰ ਸਿੰਘ ਬੋਲੀਨਾ ਵਿਸ਼ੇਸ਼ ਤੋਰ ਤੇ ਪੁੱਜੇ ਜਿਨ੍ਹਾਂ ਨੇ ਡੇਰੇ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਨਾਮਬਾਣੀ ਨਾਲ ਜੁੱੜ ਕੇ ਸਾਦਾ ਜੀਵਨ ਬਤੀਤ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਡਾ. ਇੰਦਰਜੀਤ ਵਲੋਂ ਬਾਖੂਬੀ ਨਿਭਾਈ ਗਈ। ਇਸ ਬਰਸੀਂ ਸਮਾਗਮ ਦੌਰਾਨ ਹੁਸਨ ਲਾਲ ਬਾਘਾ, ਸਤਪਾਲ ਬਾਘਾ, ਜੈ ਪਾਲ ਬਾਘਾ, ਮੋਹਨ ਲਾਲ ਬਾਘਾ, ਰਾਕੇਸ਼ ਬਾਘਾ, ਬਿੱਟੂ ਬਾਘਾ ਯੂ.ਐਸ.ਏ, ਕੁਲਦੀਪ ਚੰਦ ਬਾਘਾ, ਆਗਮਨ ਰਾਏ ਬਾਘਾ, ਦਵਿੰਦਰ ਬਾਘਾ, ਮੁਕੇਸ਼ ਬਾਘਾ, ਬੋਧਰਾਮ, ਮੁਕੇਸ਼ ਕੈਥਲ, ਹੇਮ ਰਾਜ, ਮੁਨੀਸ਼ ਬਾਘਾ, ਜੀਵਨ ਕੁਮਾਰ, ਯੁਵਰਾਜ ਬਾਘਾ, ਜੁਗੇਸ਼ ਬਾਘਾ, ਇੰਦਰਜੀਤ ਸਿੰਘ, ਹਰਮੇਸ਼ ਲਾਲ, ਬਿੱਲਾ ਨਗਰ, ਗੁਰਦੀਪ ਸਿੰਘ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਪ੍ਰਦੀਪ ਕੁਮਾਰ ਹੀਰ, ਰਜਿੰਦਰ ਬਾਘਾ, ਤਰਸੇਮ ਲਾਲ, ਗੁਲਸ਼ਨ ਬਾਘਾ, ਉਮ ਪ੍ਰਕਾਸ਼, ਪਰਸ਼ ਰਾਮ, ਭਜਨਾ ਰਾਮ, ਲਸ਼ਮਣ ਦਾਸ, ਜੀਵਨ ਖਾਨਪੁਰ, ਅਵਤਾਰ ਪੈਨਸਰਾ, ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਇਹ ਜਾਣਕਾਰੀ ਸੰਤ ਰਾਮ ਸਰੂਪ ਗਿਆਨੀ ਪਿੰਡ ਬੋਲੀਨਾਂ ਨੇ ਪ੍ਰੈਸ ਨੂੰ ਦਿਤੀ।"/>
Hoshiarpur

ਡੇਰਾ ਨਿਉ ਰਤਨਪੁਰੀ ਵਿਖੇ ਸੰਤ ਰਤਨ ਦਾਸ ਜੀ ਦੇ ਬਰਸੀ ਸਮਾਗਮ ਮਨਾਏ

ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਨੇ ਸਮਾਗਮਾਂ ਵਿੱਚ ਕੀਤੀ ਸ਼ਿਰਕਤ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸੰਤ ਰਤਨ ਦਾਸ ਜੀ, ਸੰਤ ਸ਼ਿਗਾਰਾ ਰਾਮ ਜੀ ਡੇਰਾ ਸ੍ਰੀ ਨਿਊ ਰਤਨਪੁਰੀ ਪਿੰਡ ਪੋਲੀਆ ਜਿਲਾ ਊਨਾਂ ਵਿਖੇ ਸੰਤ ਰਤਨ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਵਲੋਂ ਕਰਵਾਏ ਗਏ। ਇਸ ਸਮਾਗਮ ਮੌਕੇ ਪਹਿਲਾ ਨਿਸ਼ਾਨ ਚੜਾਉਣ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ ੳਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸੰਗਤਾਂ ਵਿੱਚ ਸੰਤ ਰਾਜ ਕੁਮਾਰ, ਸੰਤ ਸੁਰਿੰਦਰ ਦਾਸ, ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਗਿਆਨ ਚੰਦ ਬੋਲੀਨਾ, ਸੰਤ ਸਰਵਣ ਦਾਸ, ਭਗਤ ਦਿਲਸ਼ੇਰ ਸਿੰਘ ਬੋਲੀਨਾ ਵਿਸ਼ੇਸ਼ ਤੋਰ ਤੇ ਪੁੱਜੇ ਜਿਨ੍ਹਾਂ ਨੇ ਡੇਰੇ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਨਾਮਬਾਣੀ ਨਾਲ ਜੁੱੜ ਕੇ ਸਾਦਾ ਜੀਵਨ ਬਤੀਤ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਡਾ. ਇੰਦਰਜੀਤ ਵਲੋਂ ਬਾਖੂਬੀ ਨਿਭਾਈ ਗਈ। ਇਸ ਬਰਸੀਂ ਸਮਾਗਮ ਦੌਰਾਨ ਹੁਸਨ ਲਾਲ ਬਾਘਾ, ਸਤਪਾਲ ਬਾਘਾ, ਜੈ ਪਾਲ ਬਾਘਾ, ਮੋਹਨ ਲਾਲ ਬਾਘਾ, ਰਾਕੇਸ਼ ਬਾਘਾ, ਬਿੱਟੂ ਬਾਘਾ ਯੂ.ਐਸ.ਏ, ਕੁਲਦੀਪ ਚੰਦ ਬਾਘਾ, ਆਗਮਨ ਰਾਏ ਬਾਘਾ, ਦਵਿੰਦਰ ਬਾਘਾ, ਮੁਕੇਸ਼ ਬਾਘਾ, ਬੋਧਰਾਮ, ਮੁਕੇਸ਼ ਕੈਥਲ, ਹੇਮ ਰਾਜ, ਮੁਨੀਸ਼ ਬਾਘਾ, ਜੀਵਨ ਕੁਮਾਰ, ਯੁਵਰਾਜ ਬਾਘਾ, ਜੁਗੇਸ਼ ਬਾਘਾ, ਇੰਦਰਜੀਤ ਸਿੰਘ, ਹਰਮੇਸ਼ ਲਾਲ, ਬਿੱਲਾ ਨਗਰ, ਗੁਰਦੀਪ ਸਿੰਘ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਪ੍ਰਦੀਪ ਕੁਮਾਰ ਹੀਰ, ਰਜਿੰਦਰ ਬਾਘਾ, ਤਰਸੇਮ ਲਾਲ, ਗੁਲਸ਼ਨ ਬਾਘਾ, ਉਮ ਪ੍ਰਕਾਸ਼, ਪਰਸ਼ ਰਾਮ, ਭਜਨਾ ਰਾਮ, ਲਸ਼ਮਣ ਦਾਸ, ਜੀਵਨ ਖਾਨਪੁਰ, ਅਵਤਾਰ ਪੈਨਸਰਾ, ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਇਹ ਜਾਣਕਾਰੀ ਸੰਤ ਰਾਮ ਸਰੂਪ ਗਿਆਨੀ ਪਿੰਡ ਬੋਲੀਨਾਂ ਨੇ ਪ੍ਰੈਸ ਨੂੰ ਦਿਤੀ।

Tags