ਹੁਸ਼ਿਆਰਪੁਰ-13 ਜੁਲਾਈ-ਦਲਜੀਤ ਅਜਨੋਹਾ- -ਪਿੰਡ ਜਾਗਣੀਵਾਲ ਵਿਖੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਜੀ ਸਾਹਿਬਜਾਦਾ ਬਾਬਾ ਫਹਤਿ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ ਜਾਗਣੀਵਾਲ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਮੇਲਾ ਸਿੰਘ ਜੀ ਦੀ ਦੂਜੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਿਤ ਸਮਾਗਮ ਜਥੇਬੰਦੀ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਮੁੱਖੀ ਸਾਹਿਬਜਾਦਾ ਬਾਬਾ ਫਹਤਿ ਸਿੰਘ ਜੀ ਛਾਉਣੀ ਨਿੰਹਗ ਸਿੰਘਾਂ ਤਰਨਾ ਦਲ ਬਜਵਾੜਾ ਕਲਾ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਦੇ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿਚ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ, ਜਥੇਦਾਰ ਬਾਬਾ ਅਜੀਤ ਸਿੰਘ ਬਾਸੀ ਦਿਹਾਣਾ, ਭਾਈ ਜਸਵਿੰਦਰ ਸਿੰਘ ਖਾਲਸਾ ਹਜ਼ੂਰੀ ਰਾਗੀਆ ਬਜਵਾੜਾ ਕਲਾ, ਭਾਈ ਹਰਭਜਨ ਸਿੰਘ ਇੰਗਲੈਡ, ਭਾਈ ਕਸਮੀਰ ਸਿੰਘ ਮਾਹਿਲਪੁਰ, ਭਾਈ ਸਤਨਾਮ ਸਿੰਘ ਭੁੰਗਰਨੀ ਆਦਿ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲ੍ਹਾ ਨੇ ਸਹਿਯੋਗੀਆ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲ੍ਹਾ, ਜਥੇਦਾਰ ਬਾਬਾ ਅਜੀਤ ਸਿੰਘ ਬਾਸੀ ਦਿਹਾਣਾ, ਜੱਸਾ ਸਿੰਘ, ਰਾਜੂ ਸਿੰਘ, ਬਲਵੀਰ ਸਿੰਘ ਹੇੜੀਆ, ਸਿਮਰਨਜੀਤ ਸਿੰਘ ਹਰਿਆਣਾ, ਸੁਖਦੀਪ ਸਿੰਘ ਡੱਲੇਵਾਲ, ਅਮਰੀਕ ਸਿੰਘ, ਸੁਰਜੀਤ ਸਿੰਘ ਢੱਕੋਵਾਲ, ਨੰਬਰਦਾਰ ਦਿਲਬਰ ਸਿੰਘ ਖੋੜਦੀ, ਹਰਜੀਤ ਸਿੰਘ ਰਾਮ ਥਿਆੜਾ, ਬਲਦੇਵ ਸਿੰਘ ਅਜ਼ੜਾਮ, ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਮਨਵੀਰ ਸਿੰਘ, ਦਿਲਵਰ ਸਿੰਘ ਸ਼ੇਰਪੁਰ ਬਾਦੀਆ, ਮਨਜਿੰਦਰ ਸਿੰਘ ਲੰਗੇਰੀ, ਕੁਲਵਰਨ ਸਿੰਘ ਗੋਪਾਲੀਆ, ਹਰਵਿੰਦਰ ਸਿੰਘ ਰਾਣਾ, ਮੱਖਣ ਸਿੰਘ ਦਿਹਾਣਾ, ਕਮਲਜੀਤ ਸਿੰਘ ਫੁਗਲਾਣਾ, ਅਜਮੇਹਰ ਸਿੰਘ ਮੁੱਖਲਿਆਣਾ, ਬਲਰਾਜ ਸਿੰਘ ਰਹੱਲੀ, ਮਨਜੋਤ ਸਿੰਘ ਰੂਪੋਵਾਲ, ਧਰਮ ਸਿੰਘ ਸ਼ੇਰਪੁਰ ਬਾਦੀਆ ਆਦਿ ਹਾਜ਼ਰ ਸਨ।"/>
Hoshiarpur

ਜਾਗਣੀਵਾਲ ’ਚ ਜਥੇਦਾਰ ਬਾਬਾ ਮੇਲਾ ਸਿੰਘ ਜੀ ਦੀ ਦੂਜੀ ਬਰਸੀ ਮੌਕੇ ਮਹਾਨ ਗੁਰਮਿਤ ਸਮਾਗਮ ਕਰਵਾਏ

ਹੁਸ਼ਿਆਰਪੁਰ-13 ਜੁਲਾਈ-ਦਲਜੀਤ ਅਜਨੋਹਾ- -ਪਿੰਡ ਜਾਗਣੀਵਾਲ ਵਿਖੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਜੀ ਸਾਹਿਬਜਾਦਾ ਬਾਬਾ ਫਹਤਿ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ ਜਾਗਣੀਵਾਲ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਮੇਲਾ ਸਿੰਘ ਜੀ ਦੀ ਦੂਜੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਿਤ ਸਮਾਗਮ ਜਥੇਬੰਦੀ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਮੁੱਖੀ ਸਾਹਿਬਜਾਦਾ ਬਾਬਾ ਫਹਤਿ ਸਿੰਘ ਜੀ ਛਾਉਣੀ ਨਿੰਹਗ ਸਿੰਘਾਂ ਤਰਨਾ ਦਲ ਬਜਵਾੜਾ ਕਲਾ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਦੇ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿਚ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ, ਜਥੇਦਾਰ ਬਾਬਾ ਅਜੀਤ ਸਿੰਘ ਬਾਸੀ ਦਿਹਾਣਾ, ਭਾਈ ਜਸਵਿੰਦਰ ਸਿੰਘ ਖਾਲਸਾ ਹਜ਼ੂਰੀ ਰਾਗੀਆ ਬਜਵਾੜਾ ਕਲਾ, ਭਾਈ ਹਰਭਜਨ ਸਿੰਘ ਇੰਗਲੈਡ, ਭਾਈ ਕਸਮੀਰ ਸਿੰਘ ਮਾਹਿਲਪੁਰ, ਭਾਈ ਸਤਨਾਮ ਸਿੰਘ ਭੁੰਗਰਨੀ ਆਦਿ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲ੍ਹਾ ਨੇ ਸਹਿਯੋਗੀਆ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲ੍ਹਾ, ਜਥੇਦਾਰ ਬਾਬਾ ਅਜੀਤ ਸਿੰਘ ਬਾਸੀ ਦਿਹਾਣਾ, ਜੱਸਾ ਸਿੰਘ, ਰਾਜੂ ਸਿੰਘ, ਬਲਵੀਰ ਸਿੰਘ ਹੇੜੀਆ, ਸਿਮਰਨਜੀਤ ਸਿੰਘ ਹਰਿਆਣਾ, ਸੁਖਦੀਪ ਸਿੰਘ ਡੱਲੇਵਾਲ, ਅਮਰੀਕ ਸਿੰਘ, ਸੁਰਜੀਤ ਸਿੰਘ ਢੱਕੋਵਾਲ, ਨੰਬਰਦਾਰ ਦਿਲਬਰ ਸਿੰਘ ਖੋੜਦੀ, ਹਰਜੀਤ ਸਿੰਘ ਰਾਮ ਥਿਆੜਾ, ਬਲਦੇਵ ਸਿੰਘ ਅਜ਼ੜਾਮ, ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਮਨਵੀਰ ਸਿੰਘ, ਦਿਲਵਰ ਸਿੰਘ ਸ਼ੇਰਪੁਰ ਬਾਦੀਆ, ਮਨਜਿੰਦਰ ਸਿੰਘ ਲੰਗੇਰੀ, ਕੁਲਵਰਨ ਸਿੰਘ ਗੋਪਾਲੀਆ, ਹਰਵਿੰਦਰ ਸਿੰਘ ਰਾਣਾ, ਮੱਖਣ ਸਿੰਘ ਦਿਹਾਣਾ, ਕਮਲਜੀਤ ਸਿੰਘ ਫੁਗਲਾਣਾ, ਅਜਮੇਹਰ ਸਿੰਘ ਮੁੱਖਲਿਆਣਾ, ਬਲਰਾਜ ਸਿੰਘ ਰਹੱਲੀ, ਮਨਜੋਤ ਸਿੰਘ ਰੂਪੋਵਾਲ, ਧਰਮ ਸਿੰਘ ਸ਼ੇਰਪੁਰ ਬਾਦੀਆ ਆਦਿ ਹਾਜ਼ਰ ਸਨ।
Tags