ਹੁਸ਼ਿਆਰਪੁਰ-15 ਜੁਲਾਈ-ਦਲਜੀਤ ਅਜਨੋਹਾ- ਪਿੰਡ ਬਜਵਾੜਾ ਕਲਾ ਵਿਖੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਸਾਹਿਬਜ਼ਾਦਾ ਬਾਬਾ ਫਹਤਿ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ  ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਮੈਡੀਕਲ ਸਟੋਰਾਂ, ਦਵਾਈਆ ਦੀਆ ਕੰਪਨੀਆ ਤੇ ਡਾਕਟਰਾ ਵਲੋਂ ਕਥਿਤ ਤੋਰ ਤੇ ਕੀਤੀ ਜੀ ਰਹੀ ਲੋਕਾਂ ਦੀ ਆਰਥਿਕ ਲੁੱਟ ਨੂੰ ਰੋਕਣ ਲਈ ਹਰ ਪਿੰਡ ਤੇ ਸ਼ਹਿਰ ’ਚ ਲੁਧਿਆਣਾ ਸ਼ਾਹਿਰ ਵਾਗ ਗੁਰੂ ਨਾਨਕ ਮੋਦੀ ਖੁੱਲਣੇ ਚਾਹੀਦੇ ਹਨ। ਤਾ ਕਿ ਆਮ ਲੋਕਾਂ ਨੂੰ ਲੁੱਟ ਖਸ਼ੁੱਟ ਤੋ ਬਚਾਇਆ ਜਾ ਸਕੇ। ਉਨ੍ਹਾ ਕਿਹਾ ਕਿ ਵੱਖ ਵੱਖ ਪਿੰਡਾਂ ਵੀ ਗੁਰੂ ਨਾਨਕ ਮੋਦੀਖਾਨਾ ਮੈਡੀਕਲ ਸਟੋਰ ਅਤੇ ਗੁਰੂ ਨਾਨਕ ਤੇਰਾ-ਤੇਰਾ ਰਾਸ਼ਨ ਡੀਪੂ ਖੋਲਣੇ ਚਾਹੀਦੇ ਹਨ। ਇਸ ਮੌਕੇ ਬਾਬਾ ਗਿਆਨ ਸਿੰਘ ਪਜੋਓਦਿੱਤਾ, ਜਸਵਿੰਦਰ ਸਿੰਘ, ਕੰਵਲਪਾਲ ਸਿੰਘ, ਰਾਜੂ ਸਿੰਘ, ਮਨਜਿੰਦਰ ਸਿੰਘ ਲੰਗੇਰੀ, ਜੱਸਾ ਸਿੰਘ, ਜਸਪ੍ਰੀਤ ਸਿੰਘ, ਅਰਸਦੀਪ ਸਿੰਘ ਚੋਹਾਲ, ਬਲਵੀਰ ਸਿੰਘ ਹੇੜੀਆ, ਅਜਮੇਹਰ ਸਿੰਘ ਬਾਗਾ, ਸੁਰਜੀਤ ਸਿੰਘ ਢੱਕੋਵਾਲ, ਅਜਮੇਹਰ ਸਿੰਘ ਮੁੱਖਲਿਆਣਾ ਆਦਿ ਹਾਜ਼ਰ ਸਨ।"/>
Hoshiarpur

ਗੁਰੂ ਨਾਨਕ ਮੋਦੀਖਾਨੇ ਹਰ ਪਿੰਡ ਤੇ ਸ਼ਹਿਰ ’ਚ ਖੁੱਲਣੇ ਚਾਹੀਦੇ ਹਨ- ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ

ਹੁਸ਼ਿਆਰਪੁਰ-15 ਜੁਲਾਈ-ਦਲਜੀਤ ਅਜਨੋਹਾ- ਪਿੰਡ ਬਜਵਾੜਾ ਕਲਾ ਵਿਖੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਸਾਹਿਬਜ਼ਾਦਾ ਬਾਬਾ ਫਹਤਿ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ  ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਮੈਡੀਕਲ ਸਟੋਰਾਂ, ਦਵਾਈਆ ਦੀਆ ਕੰਪਨੀਆ ਤੇ ਡਾਕਟਰਾ ਵਲੋਂ ਕਥਿਤ ਤੋਰ ਤੇ ਕੀਤੀ ਜੀ ਰਹੀ ਲੋਕਾਂ ਦੀ ਆਰਥਿਕ ਲੁੱਟ ਨੂੰ ਰੋਕਣ ਲਈ ਹਰ ਪਿੰਡ ਤੇ ਸ਼ਹਿਰ ’ਚ ਲੁਧਿਆਣਾ ਸ਼ਾਹਿਰ ਵਾਗ ਗੁਰੂ ਨਾਨਕ ਮੋਦੀ ਖੁੱਲਣੇ ਚਾਹੀਦੇ ਹਨ। ਤਾ ਕਿ ਆਮ ਲੋਕਾਂ ਨੂੰ ਲੁੱਟ ਖਸ਼ੁੱਟ ਤੋ ਬਚਾਇਆ ਜਾ ਸਕੇ। ਉਨ੍ਹਾ ਕਿਹਾ ਕਿ ਵੱਖ ਵੱਖ ਪਿੰਡਾਂ ਵੀ ਗੁਰੂ ਨਾਨਕ ਮੋਦੀਖਾਨਾ ਮੈਡੀਕਲ ਸਟੋਰ ਅਤੇ ਗੁਰੂ ਨਾਨਕ ਤੇਰਾ-ਤੇਰਾ ਰਾਸ਼ਨ ਡੀਪੂ ਖੋਲਣੇ ਚਾਹੀਦੇ ਹਨ। ਇਸ ਮੌਕੇ ਬਾਬਾ ਗਿਆਨ ਸਿੰਘ ਪਜੋਓਦਿੱਤਾ, ਜਸਵਿੰਦਰ ਸਿੰਘ, ਕੰਵਲਪਾਲ ਸਿੰਘ, ਰਾਜੂ ਸਿੰਘ, ਮਨਜਿੰਦਰ ਸਿੰਘ ਲੰਗੇਰੀ, ਜੱਸਾ ਸਿੰਘ, ਜਸਪ੍ਰੀਤ ਸਿੰਘ, ਅਰਸਦੀਪ ਸਿੰਘ ਚੋਹਾਲ, ਬਲਵੀਰ ਸਿੰਘ ਹੇੜੀਆ, ਅਜਮੇਹਰ ਸਿੰਘ ਬਾਗਾ, ਸੁਰਜੀਤ ਸਿੰਘ ਢੱਕੋਵਾਲ, ਅਜਮੇਹਰ ਸਿੰਘ ਮੁੱਖਲਿਆਣਾ ਆਦਿ ਹਾਜ਼ਰ ਸਨ।
Tags