Hoshiarpur

ਹਾਏ ਰੱਬਾ ! ਕਿਹੜੀ ਕਲਮ ਨਾਲ ਲਿਖੇ ਲੇਖ ਰੱਬਾ

ਅੱਜ ਤੇਜ਼ ਕੜਕਦਾਰ ਧੁੱਪ ’ਚ 2 ਬੱਚੇ ਗੁਬਾਰੇ ਵੇਚਣ ਲਈ ਇਕ ਬਣਾਈ ਰੇਹੜੀ ਲੈ ਕੇ ਜਾ ਰਹੇ ਸਨ। ਇਨਾਂ ਨੂੰ ਦੇਖ ਕੇ ਇਕੋ ਹੀ ਅਵਾਜ਼ ਮਨ ਚੋਂ ਨਿਕਲ ਰਹੀ ਸੀ ਕਿ ਹਾਏ ਰੱਬਾ ! ਇਨਾਂ ਬੱਚਿਆਂ ਦੇ ਲੇਖ ਕਿਹੜੀ ਕਲਮ ਨਾਲ ਲਿਖੇ ਹੋਏ ਹਨ। ਅੱਜ ਲਾਕਡਾੳਨ ਤੇ ਕਰਫਿੳ ਦੇ ਵਿਚ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ ਜਾ ਰਹੇ ਹਨ।

ਫੋਟੋ ਤੇ ਜਾਣਕਾਰੀ 
ਮਨਪ੍ਰੀਤ ਸਿੰਘ

ਹੁਸ਼ਿਆਰਪੁਰ 
Tags