Hoshiarpur

ਸਾਵਣ ਮਹੀਨੇ ਨੂੰ ਲੈ ਕੇ ਸੰਗਤਾਂ ਚ ਉਤਸ਼ਾਹ

ਹੁਸ਼ਿਆਰਪੁਰ (ਦਲਜੀਤ ਅਜਨੋਹਾ)- ਕੁਟੀਆ 108 ਸੰਤ ਬਾਬਾ ਧਿਆਨ ਦਾਸ ਜੀ ਬ੍ਰਾਹਮਲੀਨ 108 ਸੰਤ ਬਾਬਾ ਚਰਨ ਦਾਸ ਜੀ ਧੂਣੇ ਵਾਲੇ ਗਊਸ਼ਾਲਾ ਲੰਗੇਰੀ ਰੋਡ ਮਾਹਿਲਪੁਰ ਵਿਖੇ ਸਾਵਣ ਮਹੀਨੇ ਦੇ ਪਹਿਲੇ ਦਿਨ ਸੰਗਤਾਂ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਪੂਜਾ ਅਰਚਨਾ ਕਰਨ ਆਏ ਰਹੀਆਂ ਹਨ/ ਇਸ ਸੰਬੰਧੀ ਮਹੰਤ ਹਰੀ ਦਾਸ ਜੀ ਮੌਜ਼ੂਦਾ ਗੱਦੀ ਨਸ਼ੀਨ ਨੇ ਦੱਸਿਆ ਕਿ ਸੰਗਤਾਂ ਮੌਜ਼ੂਦਾ ਹਾਲਾਤ ਨੂੰ ਦੇਖਦਿਆਂ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ। ਮੁਤਾਬਕ ਸੋਸ਼ਲ ਡਿਸਟੈਂਸ ਰੱਖਦਿਆਂ ਪੂਜਾ ਕਰ ਰਹੀਆਂ ਹਨ ਊਨਾ ਦੱਸਿਆ ਕਿ ਇਹ ਪੂਜਾ 17 ਅਗਸਤ ਤੱਕ ਚਲੇਗੀ ਇਸ ਮੌਕੇ ਮਹੰਤ ਹਰੀ ਦਾਸ, ਬਲਜੀਤ ਦਾਸ, ਕੀਮਤੀ ਲਾਲ,ਵਿਨੋਦ ਕੁਮਾਰ ਹਾਂਡਾ, ਮੈਡਮ ਕਿਰਨ ਹਾਂਡਾ ਟੈ ਮੈਡਮ ਵੀਨਾ ਦੱਤਾ ਵਲੋਂ ਭੀ ਪੂਜਾ ਅਰਚਨਾ ਕੀਤੀ ਗਈ ਤੇ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ/

Tags