ਹੁਸ਼ਿਆਰਪੁਰ 18 ਫਰਵਰੀ (ਦਲਜੀਤ ਅਜਨੋਹਾ)- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 58ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫ਼ੁੱਟਬਾਲ ਟੂਰਨਾਮੈਂਟ ਦੇ ਅੱਜ ਕਰਵਾਏ ਗਏ ਮੈਚਾਂ ਵਿਚ ਮੁੱਖ਼ ਮਹਿਮਾਨ ਵਜੋਂ ਖ਼ੇਡ ਪ੍ਰਮੋਟਰ ਜੈਸ਼ ਔਜਲਾ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਮਨਮੋਹਣ ਵਾਰਿਸ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਸਤਪਾਲ ਸਿੰਘ ਸਹੋਤਾ ਕੋਠੀ, ਸ਼ਮਿੰਦਰਜੀਤ ਸਿੰਘ ਐਸ ਪੀ, ਆਰ ਕੇ ਭਾਟੀਆ, ਇਕਬਾਲ ਸਿੰਘ ਖ਼ੇੜਾ, ਸੁਰਿੰਦਰ ਸਿੰਘ ਬੈਂਸ ਅਮਰੀਕਾ, ਹਰਨੇਕ ਸਿੰਘ ਨੇਕੀ ਨੇ ਕੀਤੀ। ਅੱਜ ਕਰਵਾਏ ਗਏ ਕਾਲਜ ਵਰਗ ਦੇ ਪਹਿਲੇ ਮੈਚ ਵਿੱਚ ਸੰਤ ਭਾਗ ਸਿੰਘ ਯੂਨੀਵਰਸਿਟੀ ਜੱਬੜ ਨੇ ਖ਼ਾਲਸਾ ਕਾਲਜ ਜਲੰਧਰ ਨੂੰ 1-0 ਨਾਲ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਕਲੱਬ ਵਰਗ ਦੇ ਲੀਗ ਮੈਚਾਂ ਵਿਚ ਪੰਜਾਬ ਪੁਲਿਸ ਫ਼ਾਈਨਲ ਵਿੱਚ ਪਹੁੰਚ ਗਿਆ ਜਦਕਿ ਲੀਗ ਦੇ ਅਹਿੱਮ ਮੈਚ ਵਿਚ ਪੰਜਾਬ ਫ਼ੁੱਟਬਾਲ ਕਲੱਬ ਮੁਹਾਲੀ ਨੇ ਸੀ ਆਰ ਪੀ ਐਫ਼ ਨੂੰ 1-0 ਨਾਲ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਗਰੁੱਪ ਏ ਦੇ ਆਪਣੇ ਆਖ਼ਰੀ ਮੈਚ ਗੋਕਲਮ ਕਲੱਬ ਕੇਰਲਾ ਨੇ ਵੀ ਯੰਗ ਫ਼ਾਰਮਰਜ਼ ਫ਼ੁੱਟਬਾਲ ਕਲੱਬ ਮਾਹਿਲਪੁਰ ਨੂੰ 2-0 ਨਾਲ ਹਰਾ ਹਰਾਇਆ। ਇਸ ਮੌਕੇ ਪ੍ਰਿੰ ਅਰਾਧਨਾ ਦੁੱਗਲ, ਕੁਲਵੰਤ ਸਿੰਘ ਰੰਧਾਵਾ ਡੀ ਐਸ ਪੀ, ਪ੍ਰੋ ਅਪਿੰਦਰ ਸਿੰਘ, ਪ੍ਰਿੰ ਰੋਹਤਾਸ, ਪ੍ਰਿੰ ਧਰਮਿੰਦਰ ਕੁਮਾਰ, ਕੇਸ਼ੋ ਕ੍ਰਿਪਾਲ, ਜਸਵਿੰਦਰ ਸਿੰਘ ਪੁਰੇਵਾਲ, ਰਘੁਵੀਰ ਸਿੰਘ ਬੈਂਸ, ਪ੍ਰਿੰ ਜਗ ਸਿੰਘ, ਕੁੰਦਨ ਸਿੰਘ, ਕੁਲਦੀਪ ਸਿੰਘ ਦੀਪ ਫ਼ਗਵਾੜਾ, ਹਰਨੰਦਨ ਸਿੰਘ ਖ਼ਾਬੜਾ, ਗੁਰਦੇਵ ਸਿੰਘ ਗਿੱਲ, ਮੱਖ਼ਣ ਸਿੰਘ ਕੋਠੀ, ਪ੍ਰਿੰ ਜਸਵੀਰ ਸਿੰਘ, ਦਲਜੀਤ ਸਿੰਘ ਬੈਂਸ ਕੈਨੇਡਾ, ਸੇਵਕ ਸਿੰਘ ਬੈਂਸ ਅਮਰੀਕਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਮਾ. ਵਨਿੰਦਰ ਸਿੰਘ, ਹਰਬੰਸ ਰਾਏ, ਪ੍ਰਿੰ ਜਗਮੋਹਣ ਸਿੰਘ, ਪ੍ਰੋ ਸਰਵਣ ਸਿੰਘ, ਰਾਜ ਕੁਮਾਰ ਭੋਲਾ, ਪਰਮਿੰਦਰ ਸਿੰਘ ਗਰੇਵਾਲ, ਰਾਧੇ ਸ਼ਾਮ, ਸਤਪਾਲ ਜੱਸੀ, ਜਗਜੀਵਨ ਸਿੰਘ ਖੈਰੜ, ਗਿਆਨ ਸਿੰਘ ਬੀ ਐਸ ਐਫ਼, ਰਛਪਾਲ ਸਿੰਘ ਪੁਰੇਵਾਲ, ਕਸ਼ਮੀਰਾ ਸਿੰਘ ਗਹਿਲਾ, ਦਲਜੀਤ ਸਿੰਘ ਇੰਗਲੈਂਡ, ਅਲੀ ਹਸਨ ਕੋਚ, ਅੱਛਰ ਕੁਮਾਰ ਜੋਸ਼ੀ, ਅਮਰੀਕ ਸਿੰਘ ਬੈਂਸ, ਪਰਮਿੰਦਰ ਸਿੰਘ ਬੈਂਸ, ਅਵਤਾਰ ਤਾਰੀ ਸਮੇਤ ਭਾਰੀ ਗਿਣਤੀ ਵਿਚ ਖ਼ੇਡ ਪ੍ਰੇਮੀ ਵੀ ਹਾਜ਼ਰ ਸਨ। ਫ਼ੋਟੋ -06"/>
Hoshiarpur

ਪੰਜਾਬ ਫ਼ੁੱਟਬਾਲ ਕਲੱਬ ਮੁਹਾਲੀ, ਪੰਜਾਬ ਪੁਲਿਸ ਜਲੰਧਰ ਦੀਆਂ ਟੀਮਾਂ ਫ਼ਾਈਨਲ ’ਚ ਪਹੁੰਚੀਆਂ

ਹੁਸ਼ਿਆਰਪੁਰ 18 ਫਰਵਰੀ (ਦਲਜੀਤ ਅਜਨੋਹਾ)- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 58ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫ਼ੁੱਟਬਾਲ ਟੂਰਨਾਮੈਂਟ ਦੇ ਅੱਜ ਕਰਵਾਏ ਗਏ ਮੈਚਾਂ ਵਿਚ ਮੁੱਖ਼ ਮਹਿਮਾਨ ਵਜੋਂ ਖ਼ੇਡ ਪ੍ਰਮੋਟਰ ਜੈਸ਼ ਔਜਲਾ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਮਨਮੋਹਣ ਵਾਰਿਸ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਸਤਪਾਲ ਸਿੰਘ ਸਹੋਤਾ ਕੋਠੀ, ਸ਼ਮਿੰਦਰਜੀਤ ਸਿੰਘ ਐਸ ਪੀ, ਆਰ ਕੇ ਭਾਟੀਆ, ਇਕਬਾਲ ਸਿੰਘ ਖ਼ੇੜਾ, ਸੁਰਿੰਦਰ ਸਿੰਘ ਬੈਂਸ ਅਮਰੀਕਾ, ਹਰਨੇਕ ਸਿੰਘ ਨੇਕੀ ਨੇ ਕੀਤੀ। ਅੱਜ ਕਰਵਾਏ ਗਏ ਕਾਲਜ ਵਰਗ ਦੇ ਪਹਿਲੇ ਮੈਚ ਵਿੱਚ ਸੰਤ ਭਾਗ ਸਿੰਘ ਯੂਨੀਵਰਸਿਟੀ ਜੱਬੜ ਨੇ ਖ਼ਾਲਸਾ ਕਾਲਜ ਜਲੰਧਰ ਨੂੰ 1-0 ਨਾਲ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਕਲੱਬ ਵਰਗ ਦੇ ਲੀਗ ਮੈਚਾਂ ਵਿਚ ਪੰਜਾਬ ਪੁਲਿਸ ਫ਼ਾਈਨਲ ਵਿੱਚ ਪਹੁੰਚ ਗਿਆ ਜਦਕਿ ਲੀਗ ਦੇ ਅਹਿੱਮ ਮੈਚ ਵਿਚ ਪੰਜਾਬ ਫ਼ੁੱਟਬਾਲ ਕਲੱਬ ਮੁਹਾਲੀ ਨੇ ਸੀ ਆਰ ਪੀ ਐਫ਼ ਨੂੰ 1-0 ਨਾਲ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਗਰੁੱਪ ਏ ਦੇ ਆਪਣੇ ਆਖ਼ਰੀ ਮੈਚ ਗੋਕਲਮ ਕਲੱਬ ਕੇਰਲਾ ਨੇ ਵੀ ਯੰਗ ਫ਼ਾਰਮਰਜ਼ ਫ਼ੁੱਟਬਾਲ ਕਲੱਬ ਮਾਹਿਲਪੁਰ ਨੂੰ 2-0 ਨਾਲ ਹਰਾ ਹਰਾਇਆ। ਇਸ ਮੌਕੇ ਪ੍ਰਿੰ ਅਰਾਧਨਾ ਦੁੱਗਲ, ਕੁਲਵੰਤ ਸਿੰਘ ਰੰਧਾਵਾ ਡੀ ਐਸ ਪੀ, ਪ੍ਰੋ ਅਪਿੰਦਰ ਸਿੰਘ, ਪ੍ਰਿੰ ਰੋਹਤਾਸ, ਪ੍ਰਿੰ ਧਰਮਿੰਦਰ ਕੁਮਾਰ, ਕੇਸ਼ੋ ਕ੍ਰਿਪਾਲ, ਜਸਵਿੰਦਰ ਸਿੰਘ ਪੁਰੇਵਾਲ, ਰਘੁਵੀਰ ਸਿੰਘ ਬੈਂਸ, ਪ੍ਰਿੰ ਜਗ ਸਿੰਘ, ਕੁੰਦਨ ਸਿੰਘ, ਕੁਲਦੀਪ ਸਿੰਘ ਦੀਪ ਫ਼ਗਵਾੜਾ, ਹਰਨੰਦਨ ਸਿੰਘ ਖ਼ਾਬੜਾ, ਗੁਰਦੇਵ ਸਿੰਘ ਗਿੱਲ, ਮੱਖ਼ਣ ਸਿੰਘ ਕੋਠੀ, ਪ੍ਰਿੰ ਜਸਵੀਰ ਸਿੰਘ, ਦਲਜੀਤ ਸਿੰਘ ਬੈਂਸ ਕੈਨੇਡਾ, ਸੇਵਕ ਸਿੰਘ ਬੈਂਸ ਅਮਰੀਕਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਮਾ. ਵਨਿੰਦਰ ਸਿੰਘ, ਹਰਬੰਸ ਰਾਏ, ਪ੍ਰਿੰ ਜਗਮੋਹਣ ਸਿੰਘ, ਪ੍ਰੋ ਸਰਵਣ ਸਿੰਘ, ਰਾਜ ਕੁਮਾਰ ਭੋਲਾ, ਪਰਮਿੰਦਰ ਸਿੰਘ ਗਰੇਵਾਲ, ਰਾਧੇ ਸ਼ਾਮ, ਸਤਪਾਲ ਜੱਸੀ, ਜਗਜੀਵਨ ਸਿੰਘ ਖੈਰੜ, ਗਿਆਨ ਸਿੰਘ ਬੀ ਐਸ ਐਫ਼, ਰਛਪਾਲ ਸਿੰਘ ਪੁਰੇਵਾਲ, ਕਸ਼ਮੀਰਾ ਸਿੰਘ ਗਹਿਲਾ, ਦਲਜੀਤ ਸਿੰਘ ਇੰਗਲੈਂਡ, ਅਲੀ ਹਸਨ ਕੋਚ, ਅੱਛਰ ਕੁਮਾਰ ਜੋਸ਼ੀ, ਅਮਰੀਕ ਸਿੰਘ ਬੈਂਸ, ਪਰਮਿੰਦਰ ਸਿੰਘ ਬੈਂਸ, ਅਵਤਾਰ ਤਾਰੀ ਸਮੇਤ ਭਾਰੀ ਗਿਣਤੀ ਵਿਚ ਖ਼ੇਡ ਪ੍ਰੇਮੀ ਵੀ ਹਾਜ਼ਰ ਸਨ।
ਫ਼ੋਟੋ -06

Tags