Hoshiarpur

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿੱਚ ਦਾਖਲੇ ਵਧਾਉਣ ਸਬੰਧੀ ਪਿੰਡਾਂ ਵਿੱਚ ਦਾਖਲਾ ਵਧਾਉ ਰੈਲੀ ਕੱਡੀ ਗਈ

ਹੁਸ਼ਿਆਰਪੁਰ-18 ਫਰਵਰੀ-ਦਲਜੀਤ ਅਜਨੋਹਾ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲਾਂ ਵਿੱਚ ਸਾਲ 2020 -21 ਦੇ ਨਵੇਂੰ ਸ਼ੈਸਨ ਲਈ ਸਕੂਲਾਂ ਵਿੱਚ ਦਾਖਲੇ ਵਧਾਉਣ ਸਬੰਧੀ ਚਲਾਈ ਗਈ ਦਾਖਲਾ ਵਧਾਉ ਮੁਹਿੰਤ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਪਿ੍ਰੰਸੀਪਲ ਇੰਦਰਜੀਤ ਸਿੰਘ ਤੇ ਸਮੂਹ ਸਟਾਫ ਵਲੋਂ ਦਾਖਲਾ ਵਧਾਉ ਰੈਲੀ ਕੱਢੀ ਗਈ ਇੱਸ ਮੌਕੇ ਬੱਚਿਆਂ ਦੇ ਨਾਲ ਨਾਲ ਸਰਪੰਚ ਮਮਤਾ ਰਾਣੀ ਸਕੂਲ ਕਮੇਟੀ ਚੈਅਰਪਰਸਨ 9- ਹਰਜੀਤ ਕੌਰ ਤੋਂ ਇਲਾਵਾ ਸਕੂਲ ਸਟਾਫ ਵਿੱਚ ਅਮਰਜੀਤ ਕੌਰ ਮਿਨਹਾਾਸ, ਜਤਿੰਦਰ ਸਿੰਘ, ਰਾਜਵਿੰਦਰ ਕੌਰ, ਪਵਨ ਕੁਮਾਰ, ਹਰਮਨੋਜ ਕੁਮਾਰ, ਨਰਿੰਦਰ ਪਾਲ, ਹਰਪ੍ਰੀਤ ਕੌਰ, ਧਰਮਿੰਦਰ ਸਿੰਘ, ਮਨਜੀਤ ਕੌਰ, ਅਮਨਜੀਤ ਕੌਰ, ਦੀਪਕ ਕੁੁਮਾਰ, ਗੁਰਦਿਆਲ ਸਿੰਘ, ਸਰਬਜੀਤ ਸਿੰਘ , ਉਕਾਰ ਸਿੰਘ, ਗੁਰਪ੍ਰ੍ਰੀਤ ਸਿੰਘ, ਸਿਮਰਤ ਪਾਲ , ਸੋਹਣ ਸਿੰਘ, ਸੁਖਚੈਨ ਸਿੰਘ, ਅਸ਼ੋਕ ਕੁਮਾਰ, ਜਸਕਰਨ ਸਿੰਘ ਆਦਿ ਹਾਜਰ ਸਨ ਇਹ ਦਾਖਲਾ ਵਧਾਉ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਤੋਂ ਸ਼ੂਰੂ ਹੋ ਕਿ ਪਿੰਡ ਨੰਗਲ, ਠੰਡਲ, ਚੈੜ ਆਦਿ ਵਿਖੇ ਹੁੰਦੀ ਹੋਈ ਵਾਪਿਸ ਸਕੂਲ ਪਹੁੰਚੀ ਇੱਸ ਰੈਲੀ ਦੌਰਾਨ ਅਧਿਆਪਕਾਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇੱਸ ਸਕੂਲ ਵਿੱਚ ਦਾਖਲ ਕਰਵਾਉਣ ਲਈ ਕਿਹਾ ਤੇ ਨਾਲ ਹੀ ਇਨਾਂ ਸਕੂਲਾਂ ਵਿੱਚ ਸਰਕਾਰ ਵਲੋਂ ਬੱਚਿਆਂ ਨੂੰ ਮਿਲਣ ਵਾਲੀਆਂ ਸਹੂੂਲਤਾੰ ਵਾਰੇ ਦੱਸਿਆ

Tags