Hoshiarpur

ਡੇਰਾ ਸ਼ੇਰਪੁਰ ਕਲਰਾਂ ਵਿਖੇ ਸੰਤ ਨਰਾਇਣ ਦਾਸ ਜੀ ਦੀ ਯਾਦ ਗੁਰਮਤਿ ਸੰਤ ਸਮਾਗਮ ਗਏ

ਹੁਸ਼ਿਆਰਪੁਰ- 25 ਫਰਵਰੀ-ਦਲਜੀਤ ਅਜਨੋਹਾ- ਡੇਰਾ ਸ਼ੇਰਪੁਰ ਕਲਰਾਂ ਵਿਖੇ ਸੰਤ ਨਰਾਇਣ ਦਾਸ ਜੀ ਦੀ ਯਾਦ ’ਚ 30ਵੀਂ ਸਲਾਨਾ ਬਰਸੀ ’ਤੇ ਗੁਰਮਤਿ ਸੰਤ ਸਮਾਗਮ ਡੇਰੇ ਦੀ ਸੰਚਾਲਕ ਸੰਤ ਰਾਮ ਕਿਸ਼ਨ ਅਗਵਾਈ ਅਤੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਦੀ ਦੇਖ ਰੇਖ ’ਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦਿਵਾਨ ਮੌਕੇ ਭਾਈ ਇਕਬਾਲ ਸਿੰਘ ਜਲੰਧਰ, ਭਾਈ ਰਾਮ ਸਿੰਘ, ਭਾਈ ਹਰਚਰਨ ਸਿੰਘ, ਭਾਈ ਗੁਰਮਿੰਦਰ ਸਿੰਘ ਬਾੜੀਆਂ ਸਮੇਤ ਹੋਰ ਵੱਖ ਵੱਖ ਕੀਰਤਨੀ ਜਥੇ ਅ੍ਰਤੇ ਸੰਤਾਂ ਮਹਾਪੁਰਸ਼ਾ ਨੇ ਆਪਣੇ ਰਸਭਿੰਨੇ ਕੀਰਤਨ ਅਤੇ ਗੁਰਬਾਣੀ ਦੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇਸੰਤ ਰਮੇਸ਼ ਦਾਸ , ਸੰਤ ਬੀਬੀ ਮੀਨਾ ਦੇਵੀ ਜੇਜੋਂ ਦੁਆਬਾ ਸੰਤ ਹਰਮੀਤ ਸਿੰਘ, ਸੰਤ ਜਗਤਾਰ ਸਿੰਘ ਬਣਾ ਸਾਹਿਬ, ਸੰਤ ਬੀਬੀ ਮੀਨਾ ਜੇਜੋਂ ਦੁਆਬਾ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਬਲਵੀਰ ਸਿੰਘ ਸ਼ਾਸ਼ਤਰੀ, ਸੰਤ ਮਹਾਬੀਰ ਸਿੰਘ ਤਾਜੇਵਾਲ, ਮਹੰਤ ਬਲਵੀਰ ਦਾਸ, ਸੰਤ ਮਨੋਹਰ ਦਾਸ ਚੀਨੀ ਘਾਟੀ, ਬਾਬਾ ਹਰੀ ਸਿੰਘ ਨੰਗਲ ਕਲਾਂ, ਸੰਤ ਤਰਸੇਮ ਸਿੰਘ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਪਰਮਪਾਲ ਦਸੂਹਾ, ਸੰਤ ਗੁਰਮੇਲ ਸਿੰਘ ਰਹੀਮਪੁਰ, ਧਰਮਪਾਲ ਸ਼ੇਰਗੜ, ਸੰਤ ਅਮਰ ਸਿੰਘ, ਸੰਤ ਗਰੁਮੁੱਖਾ ਨੰਦ ਜੀ, ਸੰਤ ਮਿਹਰਦਾਸ ਮੈਲੀ, ਸੰਤ ਗੋਪਾਲ ਦਾਸ, ਸੰਤ ਇੰਦਰਦਾਸ ਮੇਘੋਵਾਲ, ਸੰਤ ਬੀਬੀ ਜਮਨਾ, ਸੰਤ ਬੀਬੀ ਸੀਤਾ, ਸੰਤ ਅਜਾਇਬ ਸਿੰਘ ਅਤੇ ਹੋਰ ਸੰਤ ਮਹਾਪੁਰਸ਼ਾਂ ਨੇ ਸੰਤ ਨਰਾਇਣ ਦਾਸ ਦੇ ਜੀਵਨ ’ਤੇ ਚਾਨਣਾਂ ਪਾਇਆ। ਇਸ ਮੌਕੇ ਰਜਿੰਦਰ ਸਿੰਘ, ਕੁਲਦੀਪ ਸਿੰਘ ਬੰਬੇਲੀ, ਸੋਹਣ ਸਿੰਘ, ਹਰਦੇਵ ਸਿੰਘ ਬੈਂਸ, ਮਲਕੀਤ ਸਿੰਘ, ਸ਼ਿਗਾਰਾ ਸਿੰਘ, ਸੈਕਟਰੀ ਹਰਭਜਨ ਲਾਲ, ਦੁਰਯੋਜਨ ਖੁੱਤਣ., ਮਨੋਹਰ ਸਿੰਘ ਸੰਧੂ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਰਣਵੀਰ ਸਿੰਘ, ਰਾਜੇਸ਼ ਕੁਮਾਰ ਚੰਦੇਲੀ, ਠੇਕੇਦਾਰ ਹਰਭਜਨ ਲਾਲ, ਸੰਦੀਪ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Tags