- ਦੇਸ਼ ਦੇ ਨਾਲ ਨਾਲ ਵਿਦੇਸ਼ਾਂ ’ਚ ਜਰੂਰਤਮੰਦਾਂ ਨੂੰ ਰਾਸ਼ਨ ,  ਸਿਹਤ ਵਿਭਾਗ ਨੂੰ ਪੀ . ਪੀ . ਈ . ਕਿੱਟਾਂ ਦੇ ਕੇ ਨਿਰੰਕਾਰੀ ਮਿਸ਼ਨ ਕਰ ਰਿਹਾ ਮਨੁੱਖਤਾ ਦੀ ਸੇਵਾ - ਖੂਨਦਾਨ ਕਰਕੇ ਹਸਪਤਾਲਾਂ ’ਚ ਪੂਰੀ ਕਰ ਰਿਹਾ  ਖੂਨ ਦੀ ਕਮੀ -ਸੰਤ ਨਿਰੰਕਾਰੀ ਮਿਸ਼ਨ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਦੇ ਚੁੱਕਾ ਹੈ ਕੋਰੋਨਾ ਰਿਲੀਫ ਫੰਡ ਲਈ ਕਰੋੜਾਂ ਦੇ ਚੈੱਕ ਕੋਵਿਡ - 19 ਕੋਰੋਨਾ ਵਾਇਰਸ  ਦੇ ਚਲਦੇ ਲੱਗੇ ਕਫਰਿਊ ਅਤੇ ਲਾਕਡਾਊਨ ਦੇ ਚਲਦੇ ਸਾਰੀਆਂ ਗਤੀਵਿਧੀਆਂ ਨੂੰ ਲੱਗਭੱਗ 2 ਮਹੀਨੇ ਤੋਂ ਹੀ ਰੋਕ ਲੱਗੀ ਹੋਈ ਹੈ। ਅਜਿਹੇ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮਾਜਿਕ ਸੇਵਾਵਾਂ ਲਈ ਅੱਗੇ ਆਈਆਂ ਹਨ। ਅਜਿਹੀ ਹੀ ਇੱਕ ਅਧਿਆਤਮਿਕ ਸੰਸਥਾ ਨਿਰੰਕਾਰੀ ਮਿਸ਼ਨ ਅੱਗੇ ਆਕੇ ਦਿਨ ਰਾਤ ਜਰੂਰਤਮੰਦਾਂ ਦੀ ਸੇਵਾ ਕਰ ਰਹੀ ਹੈ, ਜਿਨਾਂ ਦੀ ਸੇਵਾਵਾਂ ਮਨੁੱਖਤਾ ਹੈ ਧਰਮ ਹਮਾਰਾ ਹਮ ਕੇਵਲ ਇਨਸਾਨ ਹੈ ਨੂੰ ਪੂਰੀ ਤਰਾਂ ਨਾਲ ਸਾਰਥਕ ਕਰ ਰਹੀਆਂ ਹਨ। ਇਹ ਮਿਸ਼ਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਦੀ ਅਗਵਾਈ ਵਿੱਚ ਭਾਰਤ ਦੇਸ਼ ’ਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿਚ ਵੀ ਜਰੂਰਤਮੰਦਾਂ ਨੂੰ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਸਿਹਤ ਵਿਭਾਗ ਨੂੰ ਪੀ . ਪੀ . ਈ .  ਕਿੱਟਾਂ ਭੇਂਟ ਕਰ ਰਿਹਾ ਹੈ ।  ਇਸਦੇ ਨਾਲ-ਨਾਲ ਵੱਖ-ਵੱਖ ਹਸਪਤਾਲਾਂ ’ਚ ਖੂਨ ਦੀ ਕਮੀ ਨਾ ਆਵੇ ਇਸਦੇ ਲਈ ਹਸਤਪਾਲ ਦੀ ਮੰਗ ਉੱਤੇ ਖੂਨਦਾਨ ਕਰਕੇ ਖੂੁਨ ਦੀ ਕਮੀ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ । ਇਸਦੇ ਨਾਲ ਨਾਲ ਹੀ ਸੰਤ ਨਿਰੰਕਾਰੀ ਮਿਸ਼ਨ ਨੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਕੋਰੋਨਾ ਰਿਲੀਫ ਫੰਡ ਲਈ ਕਰੋੜਾਂ ਰੁਪਏ ਦੀ ਰਾਸ਼ੀ ਦੇ ਚੈੱਕ ਵੀ ਭੇਂਟ ਕਰ ਚੁੱਕੇ  ਹਨ। ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਨੇ ਆਪਣੇ ਸੰਦੇਸ਼ ਵਿੱਚ ਆਪਣੇ ਸ਼ਰੱਧਾਲੂਆਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਹੀ ਬੈਠਕੇ ਸਿਮਰਨ ਕਰਨ ਅਤੇ ਆਪਸ ਵਿੱਚ ਬੈਠ ਕਰ ਇਸ ਪ੍ਰਭੂ ਦੀ ਵਡਿਆਈ ਦਾ ਗੁਣਗਾਨ ਕਰਨ ਦਾ ਸੁਨੇਹਾ ਦਿੱਤਾ ।  ਉਂਝ ਵੀ ਇਹ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਅਧਿਆਤਮਿਕਤਾ  ਦੇ ਨਾਲ-ਨਾਲ ਸਮਾਜਿਕ ਸੇਵਾਵਾਂ ਲਈ ਤਿਆਰ ਰਹਿੰਦਾ ਹੈ।  ਸਮੇ-ਸਮੇ ’ਤੇ ਆਪਣੇ ਸਤਿਗੁਰੂ ਦਾ ਅਸ਼ੀਰਵਾਦ ਅਤੇ ਹੁਕਮ ਅਨੁਸਾਰ ਸਫਾਈ ਅਭਿਆਨ ,  ਪੌਦਾਰੋਪਣ ,  ਕੁਦਰਤੀ ਆਫਤ ਵਿੱਚ ਲੋਕਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਖੂਨਦਾਨ ਕਰਦੇ ਹੀ ਰਹਿੰਦੇ ਹੈ ।  ਜਿਸਦੀ ਸ਼ਲਾਘਾ ਕਈ ਵਾਰ ਸਾਰੇ ਰਾਜਾਂ ਦੇ ਮੁੱਖ ਮੰਤਰੀ ਅਤੇ ਪ੍ਰਧਾਨਮੰਤਰੀ ਅਤੇ ਵੱਖ-ਵੱਖ ਮੰਤਰੀਆਂ ਵਲੋਂ ਕੀਤੀ ਜਾ ਚੁੱਕੀ ਹੈ ।
"/>
Hoshiarpur

ਮਾਨਵਤਾ ਹੈ ਧਰਮ ਹਮਾਰਾ ਹਮ ਕੇਵਲ ਇਨਸਾਨ ਹੈ ਨੂੰ ਕਰ ਰਿਹਾ ਨਿਰੰਕਾਰੀ ਮਿਸ਼ਨ ਸਾਰਥਕ

 – ਦੇਸ਼ ਦੇ ਨਾਲ ਨਾਲ ਵਿਦੇਸ਼ਾਂ ’ਚ ਜਰੂਰਤਮੰਦਾਂ ਨੂੰ ਰਾਸ਼ਨ ,  ਸਿਹਤ ਵਿਭਾਗ ਨੂੰ ਪੀ . ਪੀ . ਈ . ਕਿੱਟਾਂ ਦੇ ਕੇ ਨਿਰੰਕਾਰੀ ਮਿਸ਼ਨ ਕਰ ਰਿਹਾ ਮਨੁੱਖਤਾ ਦੀ ਸੇਵਾ
– ਖੂਨਦਾਨ ਕਰਕੇ ਹਸਪਤਾਲਾਂ ’ਚ ਪੂਰੀ ਕਰ ਰਿਹਾ  ਖੂਨ ਦੀ ਕਮੀ
-ਸੰਤ ਨਿਰੰਕਾਰੀ ਮਿਸ਼ਨ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਦੇ ਚੁੱਕਾ ਹੈ ਕੋਰੋਨਾ ਰਿਲੀਫ ਫੰਡ ਲਈ ਕਰੋੜਾਂ ਦੇ ਚੈੱਕ
ਕੋਵਿਡ – 19 ਕੋਰੋਨਾ ਵਾਇਰਸ  ਦੇ ਚਲਦੇ ਲੱਗੇ ਕਫਰਿਊ ਅਤੇ ਲਾਕਡਾਊਨ ਦੇ ਚਲਦੇ ਸਾਰੀਆਂ ਗਤੀਵਿਧੀਆਂ ਨੂੰ ਲੱਗਭੱਗ 2 ਮਹੀਨੇ ਤੋਂ ਹੀ ਰੋਕ ਲੱਗੀ ਹੋਈ ਹੈ। ਅਜਿਹੇ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮਾਜਿਕ ਸੇਵਾਵਾਂ ਲਈ ਅੱਗੇ ਆਈਆਂ ਹਨ। ਅਜਿਹੀ ਹੀ ਇੱਕ ਅਧਿਆਤਮਿਕ ਸੰਸਥਾ ਨਿਰੰਕਾਰੀ ਮਿਸ਼ਨ ਅੱਗੇ ਆਕੇ ਦਿਨ ਰਾਤ ਜਰੂਰਤਮੰਦਾਂ ਦੀ ਸੇਵਾ ਕਰ ਰਹੀ ਹੈ, ਜਿਨਾਂ ਦੀ ਸੇਵਾਵਾਂ ਮਨੁੱਖਤਾ ਹੈ ਧਰਮ ਹਮਾਰਾ ਹਮ ਕੇਵਲ ਇਨਸਾਨ ਹੈ ਨੂੰ ਪੂਰੀ ਤਰਾਂ ਨਾਲ ਸਾਰਥਕ ਕਰ ਰਹੀਆਂ ਹਨ। ਇਹ ਮਿਸ਼ਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਦੀ ਅਗਵਾਈ ਵਿੱਚ ਭਾਰਤ ਦੇਸ਼ ’ਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿਚ ਵੀ ਜਰੂਰਤਮੰਦਾਂ ਨੂੰ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਸਿਹਤ ਵਿਭਾਗ ਨੂੰ ਪੀ . ਪੀ . ਈ .  ਕਿੱਟਾਂ ਭੇਂਟ ਕਰ ਰਿਹਾ ਹੈ ।  ਇਸਦੇ ਨਾਲ-ਨਾਲ ਵੱਖ-ਵੱਖ ਹਸਪਤਾਲਾਂ ’ਚ ਖੂਨ ਦੀ ਕਮੀ ਨਾ ਆਵੇ ਇਸਦੇ ਲਈ ਹਸਤਪਾਲ ਦੀ ਮੰਗ ਉੱਤੇ ਖੂਨਦਾਨ ਕਰਕੇ ਖੂੁਨ ਦੀ ਕਮੀ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ । ਇਸਦੇ ਨਾਲ ਨਾਲ ਹੀ ਸੰਤ ਨਿਰੰਕਾਰੀ ਮਿਸ਼ਨ ਨੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਕੋਰੋਨਾ ਰਿਲੀਫ ਫੰਡ ਲਈ ਕਰੋੜਾਂ ਰੁਪਏ ਦੀ ਰਾਸ਼ੀ ਦੇ ਚੈੱਕ ਵੀ ਭੇਂਟ ਕਰ ਚੁੱਕੇ  ਹਨ। ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਨੇ ਆਪਣੇ ਸੰਦੇਸ਼ ਵਿੱਚ ਆਪਣੇ ਸ਼ਰੱਧਾਲੂਆਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਹੀ ਬੈਠਕੇ ਸਿਮਰਨ ਕਰਨ ਅਤੇ ਆਪਸ ਵਿੱਚ ਬੈਠ ਕਰ ਇਸ ਪ੍ਰਭੂ ਦੀ ਵਡਿਆਈ ਦਾ ਗੁਣਗਾਨ ਕਰਨ ਦਾ ਸੁਨੇਹਾ ਦਿੱਤਾ ।  ਉਂਝ ਵੀ ਇਹ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਅਧਿਆਤਮਿਕਤਾ  ਦੇ ਨਾਲ-ਨਾਲ ਸਮਾਜਿਕ ਸੇਵਾਵਾਂ ਲਈ ਤਿਆਰ ਰਹਿੰਦਾ ਹੈ।  ਸਮੇ-ਸਮੇ ’ਤੇ ਆਪਣੇ ਸਤਿਗੁਰੂ ਦਾ ਅਸ਼ੀਰਵਾਦ ਅਤੇ ਹੁਕਮ ਅਨੁਸਾਰ ਸਫਾਈ ਅਭਿਆਨ ,  ਪੌਦਾਰੋਪਣ ,  ਕੁਦਰਤੀ ਆਫਤ ਵਿੱਚ ਲੋਕਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਖੂਨਦਾਨ ਕਰਦੇ ਹੀ ਰਹਿੰਦੇ ਹੈ ।  ਜਿਸਦੀ ਸ਼ਲਾਘਾ ਕਈ ਵਾਰ ਸਾਰੇ ਰਾਜਾਂ ਦੇ ਮੁੱਖ ਮੰਤਰੀ ਅਤੇ ਪ੍ਰਧਾਨਮੰਤਰੀ ਅਤੇ ਵੱਖ-ਵੱਖ ਮੰਤਰੀਆਂ ਵਲੋਂ ਕੀਤੀ ਜਾ ਚੁੱਕੀ ਹੈ ।

Tags