Hoshiarpur

ਨੀਂਦ ਦਾ ਪੈ ਗਿਆ ਜ਼ੋਰ, ਜਿਥੇ ਮਿਲਿਆ ਸਹਾਰਾ ਸੋ ਗਏ

-ਨੀਂਦ ਲਈ ਕਿਸੇ ਬਿਸਤਰ ਦੀ ਲੋੜ ਨਹੀਂ
ਹੁਸ਼ਿਆਰਪੁਰ : ਜਿਥੇ ਵੱਡੇ-ਵੱਡੇ ਲੋਕ ਨੀਂਦ ਲਈ ਦਵਾਈਆਂ ਜਾਂ ਬੜੇ ਬੜੇ ਮਹਿੰਗੇ ਬਿਸਤਰ ਲੈਂਦੇ ਹਨ ਲੇਕਿਨ ਮਿਹਨਤ ਕਰਨ ਵਾਲੇ ਨੂੰ ਕਿਸੇ ਦਵਾਈ ਜਾਂ ਕਿਸੇ ਬਿਸਤਰ ਦੀ ਲੋੜ ਨਹੀਂ ਪੈਂਦੀ। ਜਦੋਂ ਨੀਂਦ ਦਾ ਜ਼ੋਰ ਪੈਦਾਂ ਹੈ ਤਾਂ ਜਿਥੇ ਉਨਾਂ ਨੂੰ ਸਹਾਰਾ ਮਿਲਦਾ ਹੈ ਜਾਂ ਛਾਂ ਮਿਲ ਜਾਂਦੀ ਤਾਂ ਉਹ ਉਥੇ ਹੀ ਸੋ ਜਾਂਦੇ ਹਨ।
ਫੋਟੋ ਤੇ ਜਾਣਕਾਰੀ
ਮਨਪ੍ਰੀਤ ਸਿੰਘ
ਹੁਸ਼ਿਆਰਪੁਰ।

Tags