Hoshiarpur

ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜ਼ਿ. ਪੰਜਾਬ (ਇੰਡੀਆ) ਹੈਡ ਆਫਿਸ ਹੁਸ਼ਿਆਰਪੁਰ ਅਤੇ ਯੂਨਿਟ ਜਲੰਧਰ ਦੇ ਸਮੂਹ ਮੈਬਰਾਂ ਵਲੋਂ ਬੇਨਤੀ

the working reporters association reg. punjab (india)

ਆਉ ਸਾਰੇ ਰਲ ਕੇ ਨੋਬਲ ਕਰੋਨਾ ਵਾਇਰਸ ਨੂੰ ਜੜੋਂ ਖਤਮ ਕਰਨ ਲਈ ਆਪੋ-ਆਪਣੇ ਜਿਲੇ੍ ਦੇ ਸਮੂਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਸਾਥ ਦੇ ਕੇ ਆਪਣਾ ਬਣਦਾ ਫਰਜ਼ ਨਿਭਾਈਏ ਅਤੇ ਸਮੂਹ ਸਵੈਂ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੱਡੀ ਮੁਸ਼ਕਿਲ ਵਿੱਚ ਹਰ ਇਕ ਲੋ੍ਹੜਵੰਦ ਦੀ ਮੱਦਦ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾਂ ਚਾਹੀਦਾ ਹੈ ਰਾਸ਼ਨ, ਦਵਾਈਆਂ ਅਤੇ ਹੋਰ ਸਮੱਗਰੀ ਲੋ੍ੜਵੰਦਾਂ ਨੂੰ ਮੁਹੱਈਆਂ ਕਰਵਾਉਣੀ ਚਾਹੀਦੀ ਹੈ।

Tags