ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ
ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ,
ਜਾਨਲੇਵਾ ਹੈ ਇਹ ਵਾਇਰਸ ਕੋਰੋਨਾ।
ਦੇਖਦਾ ਨਹੀਂ ਇਹ ਵੱਡਾ ਛੋਟਾ,
ਸਭ ਦੇ ਕਰਦਾ ਬਰਾਬਰ ਵਾਰ ਇਹ ਵਾਇਰਸ ਕੋਰੋਨਾ।
ਸਾਰਾ ਵਿਸ਼ਵ ਆਇਆ ਹੈ ਮਾਰ ਹੇਠ ਇਹ ਵਾਇਰਸ ਕੋਰੋਨਾ,
ਨਹੀਂ ਮਿਲਿਆ ਕੋਈ ਹਾਲੇ ਇਲਾਜ਼ ਇਹ ਵਾਇਰਸ ਕੋਰੋਨਾ।
ਵੱਡੇ-ਵੱਡੇ ਦੇਸ਼ ਵੀ ਇਸਨੇ ਸੋਚਣ ਲਾਏ,
ਇਨਾਂ ਹੈ ਖਤਰਨਾਕ ਇਹ ਵਾਇਰਸ ਕੋਰੋਨਾ।
ਮਾਸਕ ਪਾਓ ਤੇ ਸਮਾਜਿਕ ਦੂਰੀ ਬਣਾਈ ਰਖੋ,
ਕਿਉਂਕਿ ਫਿਲਹਾਲ ਇਹੋਂ ਹੀ ਇਲਾਜ ਵਾਇਰਸ ਕੋਰੋਨਾ।
ਬਜੂਰਗਾਂ ਤੇ ਬੱਚਿਆਂ ਦਾ ਰਖੋ ਪੂਰਾ ਖਿਆਲ,
ਇਨਾਂ ਨੂੰ ਜਲਦੀ ਲਪੇਟ ’ਚ ਲੈਦਾਂ ਹੈ ਕੋਰੋਨਾ ਵਾਇਰਸ।
ਮੰਨੇ ਦੀ ਇਹੋ ਹੀ ਸਾਰਿਆਂ ਤੋਂ ਮੰਗ,
ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ।
ਲੇਖਕ
ਮਨਪ੍ਰੀਤ ਸਿੰਘ ਮੰਨਾ,
ਗੜਦੀਵਾਲਾ।
ਮੋਬਾ ਤੇ ਵੱਟਸਅੱਪ 09417717095,
7814800439।
"/>
Hoshiarpur

ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ

ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ
ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ,
ਜਾਨਲੇਵਾ ਹੈ ਇਹ ਵਾਇਰਸ ਕੋਰੋਨਾ।
ਦੇਖਦਾ ਨਹੀਂ ਇਹ ਵੱਡਾ ਛੋਟਾ,
ਸਭ ਦੇ ਕਰਦਾ ਬਰਾਬਰ ਵਾਰ ਇਹ ਵਾਇਰਸ ਕੋਰੋਨਾ।
ਸਾਰਾ ਵਿਸ਼ਵ ਆਇਆ ਹੈ ਮਾਰ ਹੇਠ ਇਹ ਵਾਇਰਸ ਕੋਰੋਨਾ,
ਨਹੀਂ ਮਿਲਿਆ ਕੋਈ ਹਾਲੇ ਇਲਾਜ਼ ਇਹ ਵਾਇਰਸ ਕੋਰੋਨਾ।
ਵੱਡੇ-ਵੱਡੇ ਦੇਸ਼ ਵੀ ਇਸਨੇ ਸੋਚਣ ਲਾਏ,
ਇਨਾਂ ਹੈ ਖਤਰਨਾਕ ਇਹ ਵਾਇਰਸ ਕੋਰੋਨਾ।
ਮਾਸਕ ਪਾਓ ਤੇ ਸਮਾਜਿਕ ਦੂਰੀ ਬਣਾਈ ਰਖੋ,
ਕਿਉਂਕਿ ਫਿਲਹਾਲ ਇਹੋਂ ਹੀ ਇਲਾਜ ਵਾਇਰਸ ਕੋਰੋਨਾ।
ਬਜੂਰਗਾਂ ਤੇ ਬੱਚਿਆਂ ਦਾ ਰਖੋ ਪੂਰਾ ਖਿਆਲ,
ਇਨਾਂ ਨੂੰ ਜਲਦੀ ਲਪੇਟ ’ਚ ਲੈਦਾਂ ਹੈ ਕੋਰੋਨਾ ਵਾਇਰਸ।
ਮੰਨੇ ਦੀ ਇਹੋ ਹੀ ਸਾਰਿਆਂ ਤੋਂ ਮੰਗ,
ਹੋ ਜਾਓ ਗੰਭੀਰ ਪ੍ਰਤੀ ਵਾਇਰਸ ਕੋਰੋਨਾ।
ਲੇਖਕ
ਮਨਪ੍ਰੀਤ ਸਿੰਘ ਮੰਨਾ,
ਗੜਦੀਵਾਲਾ।
ਮੋਬਾ ਤੇ ਵੱਟਸਅੱਪ 09417717095,
7814800439।
Tags