ਕੋਰੋਨਾ ਪਾਜ਼ਿਟਵ ਮਰੀਜ਼ਾਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵੱਧ ਜਲੰਧਰ (ਦਲਵੀਰ ਸਿੰਘ)- ਜਿਲੇ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਹਰ ਰੋਜ਼ ਵੱਧਦਾ ਹੀ ਜਾ ਰਿਹਾ ਹੈ ਇਹ ਮਹਾਂਮਾਰੀ ਜਲੰਧਰ ਵਾਸੀਆਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ।।ਅੱਜ ਜਲੰਧਰ ਜਿਲੇ ਵਿੱਚ ਕੋਰੋਨਾ ਨੇ 58 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿਨ੍ਹਾਂ ਚ ਕਮਿਸ਼ਨਰ ਦਫਤਰ ਦੇ ਅਨੇਕਾਂ ਪੁਲਿਸ ਮੁਲਾਜਮ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਦਾ ਅੰਕੜਾ 826 ‘ਤੇ ਪੁੱਜ ਗਿਆ ਹੈ।। ਕੋਰੋਨਾ ਦੇ ਇੰਨੇ ਜ਼ਿਆਦਾ ਮਰੀਜ਼ ਇਕੱਠੇ ਆਉਣ ਨਾਲ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।।"/>
jalandhar

ਜਲੰਧਰ ਦੇ ਵਸਨੀਕ 58 ਕੋਰੋਨਾ ਪਾਜ਼ੇਟਿਵ ਆਏ

ਕੋਰੋਨਾ ਪਾਜ਼ਿਟਵ ਮਰੀਜ਼ਾਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵੱਧ
ਜਲੰਧਰ (ਦਲਵੀਰ ਸਿੰਘ)- ਜਿਲੇ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਹਰ ਰੋਜ਼ ਵੱਧਦਾ ਹੀ ਜਾ ਰਿਹਾ ਹੈ ਇਹ ਮਹਾਂਮਾਰੀ ਜਲੰਧਰ ਵਾਸੀਆਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ।।ਅੱਜ ਜਲੰਧਰ ਜਿਲੇ ਵਿੱਚ ਕੋਰੋਨਾ ਨੇ 58 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿਨ੍ਹਾਂ ਚ ਕਮਿਸ਼ਨਰ ਦਫਤਰ ਦੇ ਅਨੇਕਾਂ ਪੁਲਿਸ ਮੁਲਾਜਮ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਦਾ ਅੰਕੜਾ 826 ‘ਤੇ ਪੁੱਜ ਗਿਆ ਹੈ।। ਕੋਰੋਨਾ ਦੇ ਇੰਨੇ ਜ਼ਿਆਦਾ ਮਰੀਜ਼ ਇਕੱਠੇ ਆਉਣ ਨਾਲ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।।

Tags