ਸ਼ੋਕ ਸਮਾਚਾਰ- ਪਿੰਡ ਜੰਡੂ ਸਿੰਘਾ ਕੋਆਪਰੋਟਿਵ ਸੁਸਾਇਟੀ ਦੇ ਪ੍ਰਧਾਨ ਮਨਜੌਤ ਸਿੰਘ ਸੰਘਾ ਦੇ ਦਾਦਾ ਮਾਸਟਰ ਸੀਤਲ ਸਿੰਘ ਸੰਘਾ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਤਿਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਦੀ ਰਸਮ 12 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਅਦ ਦੁਪਿਹਰ 12 ਵਜੇ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿਖੇ ਹੋਵੇਗੀ।"/>
jalandhar

ਮਾਸਟਰ ਸੀਤਲ ਸਿੰਘ ਸੰਘਾ ਦੇ ਨਮਿਤ ਅੰਤਿਮ ਅਰਦਾਸ ਦੀ ਰਸਮ 12 ਫਰਵਰੀ ਨੂੰ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿਖੇ ਹੋਵੇਗੀ

ਸ਼ੋਕ ਸਮਾਚਾਰ-
ਪਿੰਡ ਜੰਡੂ ਸਿੰਘਾ ਕੋਆਪਰੋਟਿਵ ਸੁਸਾਇਟੀ ਦੇ ਪ੍ਰਧਾਨ ਮਨਜੌਤ ਸਿੰਘ ਸੰਘਾ ਦੇ ਦਾਦਾ ਮਾਸਟਰ ਸੀਤਲ ਸਿੰਘ ਸੰਘਾ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਤਿਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਦੀ ਰਸਮ 12 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਅਦ ਦੁਪਿਹਰ 12 ਵਜੇ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿਖੇ ਹੋਵੇਗੀ।

Tags