ਜੰਡੂ ਸਿੰਘਾ ‘ਚ ਕਾਂਗਰਸ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸਾਂ ਤਹਿਤ ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿਖੇ ਸ਼ੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ, ਨੀਲੇ ਕਾਰਡ ਕੱਟਣ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਪਾਏ ਜਾ ਰਹੇ ਵਾਧੂ ਬੋਝ ਨੂੰ ਲੈ ਕੇ ਭਾਰੀ ਰੋਸ਼ ਪ੍ਰਦਰਸ਼ਨ ਕੀਤਾ। ਜਿਸ ਵਿੱਚ ਯੂਥ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਢੀਡਸਾਂ, ਲਖਵੀਰ ਸਿੰਘ ਫੁੱਮਣ, ਜੋਤੀ ਢਿਲੋ ਵਿਸ਼ੇਸ਼ ਤੋਰ ਤੇ ਜੰਡੂ ਸਿੰਘਾ ਪੁੱਜੇ ਅਤੇ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆ। ਇਸ ਮੌਕੇ ਤੇ ਸਾਬਕਾ ਪੰਚ ਚੇਤਨਪਾਲ ਸਿੰਘ ਹਨੀਂ, ਪੰਚ ਮੰਗਤ ਅਲੀ, ਪੰਚ ਵਿਪੁੱਨ ਸ਼ਰਮਾਂ, ਜੰਗਬਹਾਦੁਰ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਲਾਲਾ ਪਰਵਿੰਦਰ ਸ਼ਰਮਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪੰਜਾਬ ਵਾਸੀ ਅਤੀ ਦੁੱਖੀ ਹੈ ਚੁੱਕੇ ਹਨ। ਜਿਸਦਾ ਖਾਮਿਆਜ਼ਾਂ ਸਾਰੇ ਪੰਜਾਬ ਵਾਸੀਆਂ ਭੁੱਗਤਣਾਂ ਪੈ ਰਿਹਾ ਹੈ ਪੰਜਾਬ ਵਿੱਚ ਮੰਗਿਆਈ ਲਗਾਤਾਰ ਪੈਰ ਪਸਾਰ ਰਹੀ ਹੈ। ਜਿਸਦੇ ਖਿਲਾਫ ਅੱਜ ਸ਼ੋਮਣੀ ਅਕਾਲੀ ਪੰਜਾਬ ਦੇ ਸਾਰੇ ਆਗੂਆਂ ਅਤੇ ਵਰਕਰਾਂ ਵਲੋਂ ਹਰ ਇੱਕ ਪਿੰਡ-ਪਿੰਡ ਵਿੱਚ ਧਰਨੇ ਪ੍ਰਦਸ਼ਨ ਕੀਤੇ ਜਾ ਰਹੇ ਹੈ। ਇਸ ਮੌਕੇ ਭੁਪਿੰਦਰ ਸਿੰਘ ਸੰਘਾ, ਬੋਬੀ ਸੰਘਾ, ਕੁਲਦੀਪ ਸਹੋਤਾ, ਅਮਰਜੀਤ ਸਹੋਤਾ, ਜਸਵੀਰ ਨੰਬਰਦਾਰ, ਕਰਨੈਲ ਸਿੰਘ, ਨਰਿੰਦਰ ਮੀਤ, ਸੁਰਜੀਤ ਸਿੰਘ, ਗੋਪੀ ਪੰਮਾਂ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ, ਹਿੰਦਪ੍ਰੀਤ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਸੁਰਿੰਦਰ ਬੰਗੜ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।"/>
jalandhar

ਕਾਂਗਰਸ ਦੀ ਮੌਜੂਦਾ ਸਰਕਾਰ ਖਿਲਾਫ ਦਿਤਾ ਧਰਨਾਂ

ਜੰਡੂ ਸਿੰਘਾ ‘ਚ ਕਾਂਗਰਸ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸਾਂ ਤਹਿਤ ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿਖੇ ਸ਼ੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ, ਨੀਲੇ ਕਾਰਡ ਕੱਟਣ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਪਾਏ ਜਾ ਰਹੇ ਵਾਧੂ ਬੋਝ ਨੂੰ ਲੈ ਕੇ ਭਾਰੀ ਰੋਸ਼ ਪ੍ਰਦਰਸ਼ਨ ਕੀਤਾ। ਜਿਸ ਵਿੱਚ ਯੂਥ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਢੀਡਸਾਂ, ਲਖਵੀਰ ਸਿੰਘ ਫੁੱਮਣ, ਜੋਤੀ ਢਿਲੋ ਵਿਸ਼ੇਸ਼ ਤੋਰ ਤੇ ਜੰਡੂ ਸਿੰਘਾ ਪੁੱਜੇ ਅਤੇ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆ। ਇਸ ਮੌਕੇ ਤੇ ਸਾਬਕਾ ਪੰਚ ਚੇਤਨਪਾਲ ਸਿੰਘ ਹਨੀਂ, ਪੰਚ ਮੰਗਤ ਅਲੀ, ਪੰਚ ਵਿਪੁੱਨ ਸ਼ਰਮਾਂ, ਜੰਗਬਹਾਦੁਰ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਲਾਲਾ ਪਰਵਿੰਦਰ ਸ਼ਰਮਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪੰਜਾਬ ਵਾਸੀ ਅਤੀ ਦੁੱਖੀ ਹੈ ਚੁੱਕੇ ਹਨ। ਜਿਸਦਾ ਖਾਮਿਆਜ਼ਾਂ ਸਾਰੇ ਪੰਜਾਬ ਵਾਸੀਆਂ ਭੁੱਗਤਣਾਂ ਪੈ ਰਿਹਾ ਹੈ ਪੰਜਾਬ ਵਿੱਚ ਮੰਗਿਆਈ ਲਗਾਤਾਰ ਪੈਰ ਪਸਾਰ ਰਹੀ ਹੈ। ਜਿਸਦੇ ਖਿਲਾਫ ਅੱਜ ਸ਼ੋਮਣੀ ਅਕਾਲੀ ਪੰਜਾਬ ਦੇ ਸਾਰੇ ਆਗੂਆਂ ਅਤੇ ਵਰਕਰਾਂ ਵਲੋਂ ਹਰ ਇੱਕ ਪਿੰਡ-ਪਿੰਡ ਵਿੱਚ ਧਰਨੇ ਪ੍ਰਦਸ਼ਨ ਕੀਤੇ ਜਾ ਰਹੇ ਹੈ। ਇਸ ਮੌਕੇ ਭੁਪਿੰਦਰ ਸਿੰਘ ਸੰਘਾ, ਬੋਬੀ ਸੰਘਾ, ਕੁਲਦੀਪ ਸਹੋਤਾ, ਅਮਰਜੀਤ ਸਹੋਤਾ, ਜਸਵੀਰ ਨੰਬਰਦਾਰ, ਕਰਨੈਲ ਸਿੰਘ, ਨਰਿੰਦਰ ਮੀਤ, ਸੁਰਜੀਤ ਸਿੰਘ, ਗੋਪੀ ਪੰਮਾਂ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ, ਹਿੰਦਪ੍ਰੀਤ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਸੁਰਿੰਦਰ ਬੰਗੜ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

Tags