ਅੱਜ 09 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸੰਗਤਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਭਾਰੀ ਉਤਸ਼ਾਹ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਜੇਠਪੁਰ ਵਿਖੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਆਗਮਨ ਪੁਰਬ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ 7 ਫਰਵਰੀ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹਨ ਜਿ੍ਹਨਾਂ ਦੇ ਭੋਗ ਅੱਜ 9 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਅੱਜ 8 ਫਰਵਰੀ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਉਪਰੰਤ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਉਣ ਦੀ ਰਸਮ ਨਿਭਾਈ ਗਈ ਅਤੇ ਭਾਈ ਹਰਵਿੰਦਰ ਸਿੰਘ ਹੈਡ ਗ੍ਰੰਥੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦਸਿਆ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪਿਛਲੇ ਕਈ ਦਿਨਾਂ ਨੂੰ ਪ੍ਰਭਾਤ ਫੇਰੀਆਂ ਵੀ ਸੰਗਤਾਂ ਵਲੋਂ ਕੱਡੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਧਾਨ ਪਵਨ ਕੁਮਾਰ, ਸੁਰਿੰਦਰਪਾਲ ਛਿੰਦਾ, ਮਨਵਿੰਦਰ ਸਿੰਘ, ਡਾ. ਹੁੱਸਨ ਲਾਲ, ਮੱਖਣ ਸਿੰਘ, ਵਿਜੇ ਬਹਾਦੁਰ, ਮੇਜਰ, ਲੱਬੂ, ਸੱਤੀ, ਰਾਜਾ, ਰਿੰਕੂ, ਸੰਨੀ, ਡਾ ਹਰਜੀਤ, ਸਰਪੰਚ ਨੀਲਮ ਰਾਣੀ, ਰਾਜਵਿੰਦਰ ਕੌਰ, ਸੀਮਾ ਰਾਣੀ, ਸ਼ਕੁੰਤਲਾ, ਬਲਵੀਰ, ਬਿਮਲਾ, ਰਾਣੀ, ਕਮਲਜੀਤ, ਜਸਵੀਰ, ਤੀਰਥ ਸਿੰਘ, ਗੋਤਮ, ਸੰਨੀ, ਮਨਜੀਤ ਸਿੰਘ, ਗੁਰਮੁੱਖ ਸਿੰਘ, ਤੁਲਸੀ ਰਾਮ, ਜੋਗਿੰਦਰ ਸਿੰਘ, ਰੌਸ਼ਨ ਲਾਲ, ਦੀਦਾਰ ਸਿੰਘ, ਮੋਹਨ ਲਾਲ, ਰਾਜਾ, ਗੁਰਵਿੰਦਰ, ਗੁਰਪਾਲ, ਲਵਪ੍ਰੀਤ, ਕਾਲਾ, ਸ਼ੁਕਲੀ, ਦਲਜੀਤ, ਬਕਸ਼ੋਂ, ਗਗਨਦੀਪ, ਸੁਖਜਿੰਦਰ, ਗੋਰਵ, ਮਿੰਟੂ, ਗੋਪੀ, ਜੱਸੀ, ਜਤਿੰਦਰ, ਅਜੇ, ਤੋਤਾ, ਲੱਕੀ, ਕਪਿਲ, ਰਵੀ, ਅਮਨ ਡੀ ਜੇ, ਰਾਮਪਾਲ, ਦਿਲਬਾਗ, ਗੁਰਪਾਲ ਛਿੰਦਾ, ਮਿੰਟੂ, ਕਿੰਦਰ, ਸੋਡੀ, ਰਾਕੇਸ਼, ਸੱਤੀ ਅਤੇ ਹੋਰ ਸੰਗਤਾਂ ਹਾਜ਼ਰ ਸਨ।"/>
jalandhar

ਪਿੰਡ ਜੇਠਪੁਰ ਵਿਖੇ ਸੰਗਤਾਂ ਨੇ ਨਿਸ਼ਾਨ ਸਾਹਿਬ ਦੀ ਰਸਮ ਨਿਭਾਈ

ਅੱਜ 09 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ
ਸੰਗਤਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਭਾਰੀ ਉਤਸ਼ਾਹ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਜੇਠਪੁਰ ਵਿਖੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਆਗਮਨ ਪੁਰਬ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ 7 ਫਰਵਰੀ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹਨ ਜਿ੍ਹਨਾਂ ਦੇ ਭੋਗ ਅੱਜ 9 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਅੱਜ 8 ਫਰਵਰੀ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਉਪਰੰਤ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਉਣ ਦੀ ਰਸਮ ਨਿਭਾਈ ਗਈ ਅਤੇ ਭਾਈ ਹਰਵਿੰਦਰ ਸਿੰਘ ਹੈਡ ਗ੍ਰੰਥੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦਸਿਆ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪਿਛਲੇ ਕਈ ਦਿਨਾਂ ਨੂੰ ਪ੍ਰਭਾਤ ਫੇਰੀਆਂ ਵੀ ਸੰਗਤਾਂ ਵਲੋਂ ਕੱਡੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਧਾਨ ਪਵਨ ਕੁਮਾਰ, ਸੁਰਿੰਦਰਪਾਲ ਛਿੰਦਾ, ਮਨਵਿੰਦਰ ਸਿੰਘ, ਡਾ. ਹੁੱਸਨ ਲਾਲ, ਮੱਖਣ ਸਿੰਘ, ਵਿਜੇ ਬਹਾਦੁਰ, ਮੇਜਰ, ਲੱਬੂ, ਸੱਤੀ, ਰਾਜਾ, ਰਿੰਕੂ, ਸੰਨੀ, ਡਾ ਹਰਜੀਤ, ਸਰਪੰਚ ਨੀਲਮ ਰਾਣੀ, ਰਾਜਵਿੰਦਰ ਕੌਰ, ਸੀਮਾ ਰਾਣੀ, ਸ਼ਕੁੰਤਲਾ, ਬਲਵੀਰ, ਬਿਮਲਾ, ਰਾਣੀ, ਕਮਲਜੀਤ, ਜਸਵੀਰ, ਤੀਰਥ ਸਿੰਘ, ਗੋਤਮ, ਸੰਨੀ, ਮਨਜੀਤ ਸਿੰਘ, ਗੁਰਮੁੱਖ ਸਿੰਘ, ਤੁਲਸੀ ਰਾਮ, ਜੋਗਿੰਦਰ ਸਿੰਘ, ਰੌਸ਼ਨ ਲਾਲ, ਦੀਦਾਰ ਸਿੰਘ, ਮੋਹਨ ਲਾਲ, ਰਾਜਾ, ਗੁਰਵਿੰਦਰ, ਗੁਰਪਾਲ, ਲਵਪ੍ਰੀਤ, ਕਾਲਾ, ਸ਼ੁਕਲੀ, ਦਲਜੀਤ, ਬਕਸ਼ੋਂ, ਗਗਨਦੀਪ, ਸੁਖਜਿੰਦਰ, ਗੋਰਵ, ਮਿੰਟੂ, ਗੋਪੀ, ਜੱਸੀ, ਜਤਿੰਦਰ, ਅਜੇ, ਤੋਤਾ, ਲੱਕੀ, ਕਪਿਲ, ਰਵੀ, ਅਮਨ ਡੀ ਜੇ, ਰਾਮਪਾਲ, ਦਿਲਬਾਗ, ਗੁਰਪਾਲ ਛਿੰਦਾ, ਮਿੰਟੂ, ਕਿੰਦਰ, ਸੋਡੀ, ਰਾਕੇਸ਼, ਸੱਤੀ ਅਤੇ ਹੋਰ ਸੰਗਤਾਂ ਹਾਜ਼ਰ ਸਨ।