ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਉਘੇ ਸਮਾਜ ਸੇਵਕ ਅਤੇ ਪਿੰਡ ਬੋਲੀਨਾ ਦੌਆਬਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਦਾ ਰਾਸ਼ਟਰੀ ਐਵਾਰਡ ਨਾਲ ਸਨਮਾਨ ਹੋਇਆ ਹੈ। ਉਨ੍ਹਾਂ ਪੈ੍ਰਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਉਨ੍ਹਾਂ ਨੂੰ ਇਹ ਰਾਸ਼ਟਰੀ ਐਵਾਰਡ 2020 ਜਗਨਨਾਥ ਪੁਰੀ ਉੜੀਸਾ ਵਿਖੇ ਖੂਨਦਾਨ ਮਹਾਂਦਾਨ ਦੇ ਖੇਤਰ ਵਿੱਚ ਉੜੀਸਾ ਦੇ ਗਵਰਨਰ ਗਨੇਸ਼ੀ ਲਾਲ, ਸਪੋਰਟਸ ਮਨਿਸਟਰ ਤੁਸ਼ਕਰਕਾਂਤੀ ਬੋਹਰਾ, ਐਮ.ਐਲ.ਏ ਪੁਰੀ ਜਿਅੰਤਾ ਕੁਮਾਰ ਸਾਰੰਗੀ, ਪਦਮਸ਼੍ਰੀ ਪ੍ਰਕਾਸ਼ ਰਾਉ, ਏ.ਡੀ.ਐਮ ਪ੍ਰਦੀਪ ਕੁਮਾਰ ਸਾਹੋ ਵਲੋਂ ਦਿਤਾ ਗਿਆ। ਜਿਕਰਯੋਗ ਹੈ ਕਿ ਸਰਪੰਚ ਕੁਲਵਿੰਦਰ ਬਾਘਾ ਪਿਛਲੇ ਕਈ ਸਾਂਲਾ ਤੋਂ ਜਿਥੇ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਵਜੋਂ ਹਲਕੇ ਵਿੱਚ ਜਾਣੇ ਜਾਂਦੇ ਹਨ ਉਥੇ ਬਤੋਰ ਸਰਪੰਚ ਵਜੋਂ ਵੀ ਪਿੰਡ ਵਾਸੀਆਂ ਨੂੰ ਸੇਵਾਵਾਂ ਦੇ ਰਹੇ ਹਨ। ਕੁਲਵਿੰਦਰ ਬਾਘਾ ਨੇ ਇਸ ਐਵਾਰਡ ਲਈ ਆਪਣੇ ਸਮੂਹ ਸਹਿਯੋਗੀਆਂ ਅਤੇ ਬਲੱਡ ਡੋਨਰਾਂ ਦਾ ਧੰਨਵਾਦ ਕੀਤਾ ਹੈ।"/>
jalandhar

ਸਰਪੰਚ ਕੁਲਵਿੰਦਰ ਬਾਘਾ ਦਾ ਰਾਸ਼ਟਰੀ ਐਵਾਰਡ ਨਾਲ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਉਘੇ ਸਮਾਜ ਸੇਵਕ ਅਤੇ ਪਿੰਡ ਬੋਲੀਨਾ ਦੌਆਬਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਦਾ ਰਾਸ਼ਟਰੀ ਐਵਾਰਡ ਨਾਲ ਸਨਮਾਨ ਹੋਇਆ ਹੈ। ਉਨ੍ਹਾਂ ਪੈ੍ਰਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਉਨ੍ਹਾਂ ਨੂੰ ਇਹ ਰਾਸ਼ਟਰੀ ਐਵਾਰਡ 2020 ਜਗਨਨਾਥ ਪੁਰੀ ਉੜੀਸਾ ਵਿਖੇ ਖੂਨਦਾਨ ਮਹਾਂਦਾਨ ਦੇ ਖੇਤਰ ਵਿੱਚ ਉੜੀਸਾ ਦੇ ਗਵਰਨਰ ਗਨੇਸ਼ੀ ਲਾਲ, ਸਪੋਰਟਸ ਮਨਿਸਟਰ ਤੁਸ਼ਕਰਕਾਂਤੀ ਬੋਹਰਾ, ਐਮ.ਐਲ.ਏ ਪੁਰੀ ਜਿਅੰਤਾ ਕੁਮਾਰ ਸਾਰੰਗੀ, ਪਦਮਸ਼੍ਰੀ ਪ੍ਰਕਾਸ਼ ਰਾਉ, ਏ.ਡੀ.ਐਮ ਪ੍ਰਦੀਪ ਕੁਮਾਰ ਸਾਹੋ ਵਲੋਂ ਦਿਤਾ ਗਿਆ। ਜਿਕਰਯੋਗ ਹੈ ਕਿ ਸਰਪੰਚ ਕੁਲਵਿੰਦਰ ਬਾਘਾ ਪਿਛਲੇ ਕਈ ਸਾਂਲਾ ਤੋਂ ਜਿਥੇ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਵਜੋਂ ਹਲਕੇ ਵਿੱਚ ਜਾਣੇ ਜਾਂਦੇ ਹਨ ਉਥੇ ਬਤੋਰ ਸਰਪੰਚ ਵਜੋਂ ਵੀ ਪਿੰਡ ਵਾਸੀਆਂ ਨੂੰ ਸੇਵਾਵਾਂ ਦੇ ਰਹੇ ਹਨ। ਕੁਲਵਿੰਦਰ ਬਾਘਾ ਨੇ ਇਸ ਐਵਾਰਡ ਲਈ ਆਪਣੇ ਸਮੂਹ ਸਹਿਯੋਗੀਆਂ ਅਤੇ ਬਲੱਡ ਡੋਨਰਾਂ ਦਾ ਧੰਨਵਾਦ ਕੀਤਾ ਹੈ।

Tags