ਭਾਰਤ ਭਰ ਵਿਚੋਂ ਪੁੱਜੇ ਸੰਤ ਮਹਾਪੁਰਸ਼ਾਂ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸੰਗਤਾਂ ਵਲੋਂ ਭੇਟ ਕੀਤੇ ਸ਼ਰਧਾ ਦੇ ਫੁੱਲ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਦੇ ਸਤਿਕਾਰਯੋਗ ਮਾਤਾ ਕਰਤਾਰ ਕੌਰ ਅਤੇ ਭਰਾ ਲੋਕ ਰਾਜ ਮੰਤਰੀ ਨਮਿੰਤ ਅੰਤਿਮ ਅਰਦਾਸ ਦੀ ਰਸਮ ਪਿੰਡ ਜੈਤੇਵਾਲੀ ਵਿਖੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ (ਕੁਟੀਆ ਸੰਤ ਬਾਬਾ ਫੂਲ ਨਾਥ ਜੀ) ਜੈਤੇਵਾਲੀ ਜਲੰਧਰ ਵਿੱਖੇ ਕਰਵਾਈ ਗਈ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਮੰਗਤ ਰਾਮ ਮਹਿਮੀ, ਰਾਗੀ ਭਾਈ ਜਤਿੰਦਰਪਾਲ ਸਿੰਘ ਖਲਾਸਾ ਹਰਦਾਸਪੁਰ ਵਾਲਿਆਂ ਵਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਕਰਕੇ ਨਿਹਾਲ ਕੀਤਾ ਗਿਆ। ਇਸ ਮੌਕੇ ਸੰਤ ਮਹਿੰਦਰਪਾਲ ਪੰਡਵਾਂ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ, ਸੰਤ ਸ਼ਾਮ ਦਾਸ ਮਾਹਿਲ ਗਹਿਲਾ, ਸੰਤ ਸਾਗਰ ਦਾਸ ਗੰਗਾ ਨਗਰ, ਮਹੰਤ ਅਵਤਾਰ ਦਾਸ ਚਹੇੜੂ, ਸੰਤ ਬਲਵੀਰ ਦਾਸ ਖੰਨਾਂ, ਬਾਬਾ ਪੱਪਲ ਸ਼ਾਹ ਭਰੋਮਜ਼ਾਰਾ, ਸੰਤ ਟਹਿਲ ਨਾਥ ਨੰਗਲ ਖੇੜਾ, ਭਾਈ ਕਰਨੈਲ ਸਿੰਘ ਲਹਿਰਾਗਾਗਾ, ਸੰਤ ਕਪੂਰ ਦਾਸ ਅਬਾਦਪੁਰਾ, ਪੰਡਿਤ ਜਗਦੀਸ਼ ਆਦਮਪੁਰ, ਸੰਤ ਗੁਰਮੁੱਖ ਦਾਸ ਸਾਹਰੀ ਵਲੋਂ ਸੰਗਤਾਂ ਨਾਲ ਮਾਤਾ ਕਰਤਾਰ ਕੌਰ ਅਤੇ ਲੋਕ ਰਾਜ ਮੰਤਰੀ ਦੇ ਜੀਵਨ ਬਾਰੇ ਸਾਂਝ ਪਾਉਦੇ ਹੋਏ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਿਸ਼ਨਰੀ ਗਾਇਕਾ ਗਿੰਨੀ ਮਾਹੀ, ਪ੍ਰੀਆ ਬੰਗਾ, ਆਰ ਜੋਗੀ ਬਸਰਾ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵਲੋਂ ਨਿਭਾਈ ਗਈ। ਇਸ ਮੌਕੇ ਪਵਨ ਕੁਮਾਰ ਟੀਨੂੰ ਹਲਕਾ ਵਿਧਾਇਕ ਆਦਮਪੁਰ, ਰਾਜ਼ੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ ਕਮਸ਼ਿਨ ਪੰਜਾਬ, ਬਸਪਾ ਆਗੂ ਰਜਿੰਦਰ ਸਿੰਘ ਰੀਹਲ, ਜਗਦੀਸ਼ ਰਾਣਾ, ਸੁਖਵਿੰਦਰ ਕੋਟਲੀ, ਕੋਸਲਰ ਮਨਦੀਪ ਜੱਸਲ, ਬਾਬਾ ਕ੍ਰਿਸ਼ਨ ਸ਼ਾਹ ਮੁਰਾਰੀ ਜੈਤੇਵਾਲੀ, ਸ਼ਮਸ਼ੇਰ ਸਿੰਘ ਦੂਲੋਂ, ਅਸ਼ੋਕ ਸੰਧੂ, ਦੇਸ ਰਾਜ ਮੱਲ, ਡਾ. ਜੀ.ਐਸ ਕੋ੍ਹਲ, ਐਡਵੋਕੇਟ ਐਸ.ਐਸ ਵਿਰਦੀ, ਬੰਸੋ ਦੇਵੀ, ਸਾਬਕਾ ਸਰਪੰਚ ਤਰਮੇਸ ਲਾਲ ਜੈਤੇਵਾਲੀ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਰਛਪਾਲ ਸਿੰਘ ਸਰਪੰਚ ਜੈਤੇਵਾਲੀ, ਮਿਸਤਰੀ ਭੁੱਲਾ ਰਾਮ, ਹੈਡ ਗ੍ਰੰਥੀ ਪਰਵੀਨ ਕੁਮਾਰ, ਐਡਵੋਕੇਟ ਪਵਨ ਬੈਂਸ ਜੰਡੂ ਸਿੰਘਾ, ਡਾ. ਹੁਸਨ ਲਾਲ, ਜਸਵਿੰਦਰ ਬਿੱਲਾ, ਸੂਬੇਦਾਰ ਲਹਿਬਰ ਸਿੰਘ, ਰਜਿੰਦਰ ਝਿੰਮ, ਬਖਸ਼ੀ ਰਾਮ ਸਿੱਧੂ, ਸੁਮਿਤਰੀ ਦੇਵੀ, ਬਲਵੀਰ ਮਹਿਮੀ, ਭਗਤ ਰਾਮ, ਪਿ੍ਰੰਸੀਪਲ ਹਰਦੀਪ ਕੌਰ, ਪਰਮਜੀਤ ਬਾਘਾ ਜੋਹਲ, ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ, ਮੱਧ ਪ੍ਰਦੇਸ਼, ਚੰਡੀਗ੍ਹੜ, ਰਾਜਸਥਾਨ ਤੋਂ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ।"/>
jalandhar

ਸੰਤ ਕ੍ਰਿਸ਼ਨ ਨਾਥ ਜੀ ਦੇ ਮਾਤਾ ਕਰਤਾਰ ਕੌਰ ਜੀ ਅਤੇ ਭਰਾ ਲੋਕ ਰਾਜ ਨੂੰ ਸ਼ਰਧਾਜ਼ਲੀਆਂ

ਭਾਰਤ ਭਰ ਵਿਚੋਂ ਪੁੱਜੇ ਸੰਤ ਮਹਾਪੁਰਸ਼ਾਂ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸੰਗਤਾਂ ਵਲੋਂ ਭੇਟ ਕੀਤੇ ਸ਼ਰਧਾ ਦੇ ਫੁੱਲ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਦੇ ਸਤਿਕਾਰਯੋਗ ਮਾਤਾ ਕਰਤਾਰ ਕੌਰ ਅਤੇ ਭਰਾ ਲੋਕ ਰਾਜ ਮੰਤਰੀ ਨਮਿੰਤ ਅੰਤਿਮ ਅਰਦਾਸ ਦੀ ਰਸਮ ਪਿੰਡ ਜੈਤੇਵਾਲੀ ਵਿਖੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ (ਕੁਟੀਆ ਸੰਤ ਬਾਬਾ ਫੂਲ ਨਾਥ ਜੀ) ਜੈਤੇਵਾਲੀ ਜਲੰਧਰ ਵਿੱਖੇ ਕਰਵਾਈ ਗਈ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਮੰਗਤ ਰਾਮ ਮਹਿਮੀ, ਰਾਗੀ ਭਾਈ ਜਤਿੰਦਰਪਾਲ ਸਿੰਘ ਖਲਾਸਾ ਹਰਦਾਸਪੁਰ ਵਾਲਿਆਂ ਵਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਕਰਕੇ ਨਿਹਾਲ ਕੀਤਾ ਗਿਆ। ਇਸ ਮੌਕੇ ਸੰਤ ਮਹਿੰਦਰਪਾਲ ਪੰਡਵਾਂ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ, ਸੰਤ ਸ਼ਾਮ ਦਾਸ ਮਾਹਿਲ ਗਹਿਲਾ, ਸੰਤ ਸਾਗਰ ਦਾਸ ਗੰਗਾ ਨਗਰ, ਮਹੰਤ ਅਵਤਾਰ ਦਾਸ ਚਹੇੜੂ, ਸੰਤ ਬਲਵੀਰ ਦਾਸ ਖੰਨਾਂ, ਬਾਬਾ ਪੱਪਲ ਸ਼ਾਹ ਭਰੋਮਜ਼ਾਰਾ, ਸੰਤ ਟਹਿਲ ਨਾਥ ਨੰਗਲ ਖੇੜਾ, ਭਾਈ ਕਰਨੈਲ ਸਿੰਘ ਲਹਿਰਾਗਾਗਾ, ਸੰਤ ਕਪੂਰ ਦਾਸ ਅਬਾਦਪੁਰਾ, ਪੰਡਿਤ ਜਗਦੀਸ਼ ਆਦਮਪੁਰ, ਸੰਤ ਗੁਰਮੁੱਖ ਦਾਸ ਸਾਹਰੀ ਵਲੋਂ ਸੰਗਤਾਂ ਨਾਲ ਮਾਤਾ ਕਰਤਾਰ ਕੌਰ ਅਤੇ ਲੋਕ ਰਾਜ ਮੰਤਰੀ ਦੇ ਜੀਵਨ ਬਾਰੇ ਸਾਂਝ ਪਾਉਦੇ ਹੋਏ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਿਸ਼ਨਰੀ ਗਾਇਕਾ ਗਿੰਨੀ ਮਾਹੀ, ਪ੍ਰੀਆ ਬੰਗਾ, ਆਰ ਜੋਗੀ ਬਸਰਾ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵਲੋਂ ਨਿਭਾਈ ਗਈ। ਇਸ ਮੌਕੇ ਪਵਨ ਕੁਮਾਰ ਟੀਨੂੰ ਹਲਕਾ ਵਿਧਾਇਕ ਆਦਮਪੁਰ, ਰਾਜ਼ੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ ਕਮਸ਼ਿਨ ਪੰਜਾਬ, ਬਸਪਾ ਆਗੂ ਰਜਿੰਦਰ ਸਿੰਘ ਰੀਹਲ, ਜਗਦੀਸ਼ ਰਾਣਾ, ਸੁਖਵਿੰਦਰ ਕੋਟਲੀ, ਕੋਸਲਰ ਮਨਦੀਪ ਜੱਸਲ, ਬਾਬਾ ਕ੍ਰਿਸ਼ਨ ਸ਼ਾਹ ਮੁਰਾਰੀ ਜੈਤੇਵਾਲੀ, ਸ਼ਮਸ਼ੇਰ ਸਿੰਘ ਦੂਲੋਂ, ਅਸ਼ੋਕ ਸੰਧੂ, ਦੇਸ ਰਾਜ ਮੱਲ, ਡਾ. ਜੀ.ਐਸ ਕੋ੍ਹਲ, ਐਡਵੋਕੇਟ ਐਸ.ਐਸ ਵਿਰਦੀ, ਬੰਸੋ ਦੇਵੀ, ਸਾਬਕਾ ਸਰਪੰਚ ਤਰਮੇਸ ਲਾਲ ਜੈਤੇਵਾਲੀ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਰਛਪਾਲ ਸਿੰਘ ਸਰਪੰਚ ਜੈਤੇਵਾਲੀ, ਮਿਸਤਰੀ ਭੁੱਲਾ ਰਾਮ, ਹੈਡ ਗ੍ਰੰਥੀ ਪਰਵੀਨ ਕੁਮਾਰ, ਐਡਵੋਕੇਟ ਪਵਨ ਬੈਂਸ ਜੰਡੂ ਸਿੰਘਾ, ਡਾ. ਹੁਸਨ ਲਾਲ, ਜਸਵਿੰਦਰ ਬਿੱਲਾ, ਸੂਬੇਦਾਰ ਲਹਿਬਰ ਸਿੰਘ, ਰਜਿੰਦਰ ਝਿੰਮ, ਬਖਸ਼ੀ ਰਾਮ ਸਿੱਧੂ, ਸੁਮਿਤਰੀ ਦੇਵੀ, ਬਲਵੀਰ ਮਹਿਮੀ, ਭਗਤ ਰਾਮ, ਪਿ੍ਰੰਸੀਪਲ ਹਰਦੀਪ ਕੌਰ, ਪਰਮਜੀਤ ਬਾਘਾ ਜੋਹਲ, ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ, ਮੱਧ ਪ੍ਰਦੇਸ਼, ਚੰਡੀਗ੍ਹੜ, ਰਾਜਸਥਾਨ ਤੋਂ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ।

Tags