jalandhar

ਨਵੀਨ ਗੋਇਲ ਦੇ ਪਿਤਾ ਸ਼੍ਰੀ ਬਿ੍ਰਜ਼ ਭੂਸ਼ਣ ਦੇ ਨਮਿਤ ਰਸਮ ਕਿਰਿਆ 22 ਜੁਲਾਈ ਸੋਮਵਾਰ ਨੂੰ

ਸ਼ੋਕ ਸਮਾਚਾਰ- ਨਵੀਨ ਗੋਇਲ ਦੇ ਸਤਿਕਾਰਯੋਗ ਪਿਤਾ ਸ਼੍ਰੀ ਬਿ੍ਰਜ਼ ਭੂਸ਼ਣ ਗੋਇਲ ਜਿਨ੍ਹਾਂ ਦਾ 10 ਜੁਲਾਈ ਨੂੰ ਸਵਰਗਵਾਸ ਹੋ ਗਿਆ ਸੀ। ਤਿਨ੍ਹਾਂ ਦੇ ਨਮਿਤ ਰਸਮ ਕਿਰਿਆ 22 ਜੁਲਾਈ ਸੋਮਵਾਰ ਨੂੰ ਵੱਡੀ ਧਰਮਸ਼ਾਲਾ ਜਲੰਧਰ ਕੈਂਟ ਵਿੱਖੇ ਬਾਅਦ ਦੁਪਿਹਰ 2 ਤੋਂ 3 ਵਜੇ ਤੱਕ ਹੋਵੇਗੀ।

Tags