jalandhar

31 ਵਾਂ ਸਲਾਨਾਂ ਜੋੜ ਮੇਲਾ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਇਆ

ਫੋਟੋ ਕੈਪਸ਼ਨ— ਪਿੰਡ ਧੋਗੜੀ ਵਿਖੇ ਮਾਈ ਬੁੱਢੀ ਦਰਬਾਰ 11ਵੀਂ ਵਾਲੀ ਸਰਕਾਰ ਮੀਰਾਂ ਗੋਸਪਾਕ ਦਰਬਾਰ ਤੇ 31 ਵਾਂ ਸਲਾਨਾਂ ਜੋੜ ਮੇਲਾ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੋਰਾਨ ਸੇਵਾ ਕਰਦੇ ਗੱਦੀਨਸ਼ੀਨ ਸੁਖਜੀਤ ਸਿੰਘ ਘੁੰਮਣ, ਦਰਸ਼ਨ ਸਿੰਘ ਘੁੰਮਣ, ਗੁਰਜਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਘੁੰਮਣ, ਸੁਰਿੰਦਰਪਾਲ ਸਿੰਘ ਸੁੱਖਾ, ਪਰਸਦੀਪ ਸਿੰਘ, ਇੰਦਰਪਾਲ ਮਣੀ, ਮੁਨੀਸ਼ ਅਤੇ ਹੋਰ।

Tags