ਪਿ੍ਸੀਪਲ ਜ਼ੀ.ਐਮ ਸੁਨੀਲ ਕੁਮਾਰ ਨੇ ਰੀਬਨ ਕੱਟ ਕੇ ਕੀਤੀ ਸ਼ੁਰੂਆਤ ਫਾਇਵਰ ਨੈਂਟ (ਐਫ.ਟੀ.ਟੀ.ਐਚ) ਨਾਲ 100 ਐਮ.ਬੀ.ਪੀ.ਐਸ ਮਿਲੇਗੀ ਉਪਭੋਗਤਾ ਨੂੰ ਸਪੀਡ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਇਲਾਕੇ ਨੂੰ ਬੀ.ਐਸ.ਐਨ.ਐਲ ਵਿਭਾਗ ਨੇ ਇਲਾਕੇ ਦੇ ਲੋਕਾਂ ਨੂੰ ਫਾਇਵਰ ਨੈਂਟ ਦੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕੀਤੀ ਹੈ। ਜਿਸਦਾ ਸ਼ੁੱਭ ਅਰੰਭ ਪਿ੍ਰੰਸੀਪਲ ਜ਼ੀ.ਐਮ (ਜਲੰਧਰ) ਸੁਨੀਲ ਕੁਮਾਰ ਨੇ ਰੀਬਨ ਕੱਟ ਕੇ ਕੀਤਾ ਜਿਨ੍ਹਾਂ ਦਾ ਸਵਾਗਤ ਸੁਖਵਿੰਦਰ ਸਿੰਘ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ ਵਲੋਂ ਫੁੱਲਾਂ ਦੇ ਬੁੱਕੇ ਦੇ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਵਿਜੈ ਕੁਮਾਰ ਡੀ.ਜ਼ੀ.ਐਮ, ਨਵਨੀਤ ਸਿੰਘ ਏ.ਜ਼ੀ.ਐਮ, ਐਸ.ਐਸ.ਰੇਖੀ ਡਵੀਜ਼ੀਨਲ ਇੰਜ਼ਨੀਅਰ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੋਕੇ ਪ੍ਰੈਸ ਨਾਲ ਗੱਲਬਾਤ ਦੋਰਾਨ ਜ਼ੀ.ਐਮ ਸੁਨੀਲ ਕੁਮਾਰ ਨੇ ਕਿਹਾ ਹੁਣ ਇਹ ਸੇਵਾਵਾਂ ਬੀ.ਐਸ.ਐਨ.ਐਲ ਵਿਭਾਗ ਵਲੋਂ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਵਿਖੇ ਸ਼ੁਰੂ ਕੀਤੀਆਂ ਹਨ। ਜਿਸ ਨਾਲ ਬੀ.ਐਸ.ਐਨ.ਐਲ ਦੇ ਗ੍ਰਾਹਕ ਨੂੰ ਜਿਥੇ 100 ਐਮ.ਬੀ.ਪੀ.ਐਸ ਹਾਈ ਸੀਪਡ ਰਾਹੀਂ ਨੈਂਟ ਸੇਵਾ ਮਿਲੇਗੀ, ਉਥੇ ਪੂਰੇ ਭਾਰਤ ਵਿੱਚ ਵਾਇਸ ਕਾਲ ਅਤੇ ਵੀਡੀਉ ਕਾਲਿੰਗ ਵੀ ਫ੍ਰੀ ਮਿਲੇਗੀ। ਉਨਾਂ ਕਿਹਾ ਇਹ ਹੁਣ ਸੇਵਾਵਾਂ ਬੀ.ਐਸ.ਐਨ.ਐਲ ਵਲੋਂ ਲੋਕਲ ਕੇਵਲ ਆਪਰੇਟਰ ਨਾਲ ਮਿਲਕੇ ਗ੍ਰਾਹਕ ਨੂੰ ਦਿੱਤੀਆਂ ਜਾਣਗੀਆਂ ਅਤੇ ਜੰਡੂ ਸਿੰਘਾ ਵਿੱਚ ਸੰਘਾ ਕੇਵਲ ਨੈਂਟਵਰਕ ਫਾਇਵਰ ਨੈਂਟ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੱਚਾਵੇਗਾ। ਉਨ੍ਹਾਂ ਕਿਹਾ ਫਾਇਵਰ ਕੇਵਲ ਤੇ ਕੇਵਲ ਟੀ.ਵੀ ਵੀ ਚੱਲੇਗਾ। ਉਨ੍ਹਾਂ ਕਿਹਾ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਰਜ਼ਿ. ਕੇਵਲ ਆਪਰੇਟਰਾਂ ਨੂੰ ਹੀ ਬੀ.ਐਸ.ਐਨ.ਐਲ ਨੇ ਇਹ ਜਿੰਮੇਵਾਰੀ ਸੋਪੀ ਹੈ ਜੋ ਬੀ.ਐਸ.ਐਨ.ਐਲ ਨਾਲ ਮਿਲਕੇ ਇਹ ਸੇਵਾਵਾਂ ਦੇਣਗੇ। ਇਸ ਮੌਕੇ ਸੰਘਾ ਕੇਵਲ ਦੇ ਐਮ.ਡੀ ਸੁਖਵਿੰਦਰ ਸਿੰਘ ਸੰਘਾ, ਸਿਮਰਜੌਤ ਕੌਰ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ, ਜਸਪਾਲ ਸਿੰਘ ਸੰਘਾ, ਪੰਚ ਮੰਗਤ ਅਲੀ, ਨਗਿੰਦਰ ਸਿੰਘ, ਅਮਰਜੀਤ ਕੁਮਾਰ, ਐਸ.ਡੀ.ਉ ਕੁਲਵੰਤ ਸਿੰਘ, ਰਾਜੀਵ ਕੁਮਾਰ ਜ਼ੇਟੀਉ, ਵਿਜੈ ਕੁਮਾਰ ਐਸ.ਡੀ.ਉ, ਅਵਤਾਰ ਕਿਸ਼ਨ ਜ਼ੇਟੀਉ ਅਤੇ ਹੋਰ ਹਾਜ਼ਰ ਸਨ।"/>
jalandhar

ਜੰਡੂ ਸਿੰਘਾ ਵਿੱਚ ਬੀ.ਐਸ.ਐਨ.ਐਲ ਫਾਇਵਰ ਨੈਂਟ ਸ਼ੁਰੂ

ਪਿ੍ਸੀਪਲ ਜ਼ੀ.ਐਮ ਸੁਨੀਲ ਕੁਮਾਰ ਨੇ ਰੀਬਨ ਕੱਟ ਕੇ ਕੀਤੀ ਸ਼ੁਰੂਆਤ
ਫਾਇਵਰ ਨੈਂਟ (ਐਫ.ਟੀ.ਟੀ.ਐਚ) ਨਾਲ 100 ਐਮ.ਬੀ.ਪੀ.ਐਸ ਮਿਲੇਗੀ ਉਪਭੋਗਤਾ ਨੂੰ ਸਪੀਡ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਇਲਾਕੇ ਨੂੰ ਬੀ.ਐਸ.ਐਨ.ਐਲ ਵਿਭਾਗ ਨੇ ਇਲਾਕੇ ਦੇ ਲੋਕਾਂ ਨੂੰ ਫਾਇਵਰ ਨੈਂਟ ਦੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕੀਤੀ ਹੈ। ਜਿਸਦਾ ਸ਼ੁੱਭ ਅਰੰਭ ਪਿ੍ਰੰਸੀਪਲ ਜ਼ੀ.ਐਮ (ਜਲੰਧਰ) ਸੁਨੀਲ ਕੁਮਾਰ ਨੇ ਰੀਬਨ ਕੱਟ ਕੇ ਕੀਤਾ ਜਿਨ੍ਹਾਂ ਦਾ ਸਵਾਗਤ ਸੁਖਵਿੰਦਰ ਸਿੰਘ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ ਵਲੋਂ ਫੁੱਲਾਂ ਦੇ ਬੁੱਕੇ ਦੇ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਵਿਜੈ ਕੁਮਾਰ ਡੀ.ਜ਼ੀ.ਐਮ, ਨਵਨੀਤ ਸਿੰਘ ਏ.ਜ਼ੀ.ਐਮ, ਐਸ.ਐਸ.ਰੇਖੀ ਡਵੀਜ਼ੀਨਲ ਇੰਜ਼ਨੀਅਰ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੋਕੇ ਪ੍ਰੈਸ ਨਾਲ ਗੱਲਬਾਤ ਦੋਰਾਨ ਜ਼ੀ.ਐਮ ਸੁਨੀਲ ਕੁਮਾਰ ਨੇ ਕਿਹਾ ਹੁਣ ਇਹ ਸੇਵਾਵਾਂ ਬੀ.ਐਸ.ਐਨ.ਐਲ ਵਿਭਾਗ ਵਲੋਂ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਵਿਖੇ ਸ਼ੁਰੂ ਕੀਤੀਆਂ ਹਨ। ਜਿਸ ਨਾਲ ਬੀ.ਐਸ.ਐਨ.ਐਲ ਦੇ ਗ੍ਰਾਹਕ ਨੂੰ ਜਿਥੇ 100 ਐਮ.ਬੀ.ਪੀ.ਐਸ ਹਾਈ ਸੀਪਡ ਰਾਹੀਂ ਨੈਂਟ ਸੇਵਾ ਮਿਲੇਗੀ, ਉਥੇ ਪੂਰੇ ਭਾਰਤ ਵਿੱਚ ਵਾਇਸ ਕਾਲ ਅਤੇ ਵੀਡੀਉ ਕਾਲਿੰਗ ਵੀ ਫ੍ਰੀ ਮਿਲੇਗੀ। ਉਨਾਂ ਕਿਹਾ ਇਹ ਹੁਣ ਸੇਵਾਵਾਂ ਬੀ.ਐਸ.ਐਨ.ਐਲ ਵਲੋਂ ਲੋਕਲ ਕੇਵਲ ਆਪਰੇਟਰ ਨਾਲ ਮਿਲਕੇ ਗ੍ਰਾਹਕ ਨੂੰ ਦਿੱਤੀਆਂ ਜਾਣਗੀਆਂ ਅਤੇ ਜੰਡੂ ਸਿੰਘਾ ਵਿੱਚ ਸੰਘਾ ਕੇਵਲ ਨੈਂਟਵਰਕ ਫਾਇਵਰ ਨੈਂਟ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੱਚਾਵੇਗਾ। ਉਨ੍ਹਾਂ ਕਿਹਾ ਫਾਇਵਰ ਕੇਵਲ ਤੇ ਕੇਵਲ ਟੀ.ਵੀ ਵੀ ਚੱਲੇਗਾ। ਉਨ੍ਹਾਂ ਕਿਹਾ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਰਜ਼ਿ. ਕੇਵਲ ਆਪਰੇਟਰਾਂ ਨੂੰ ਹੀ ਬੀ.ਐਸ.ਐਨ.ਐਲ ਨੇ ਇਹ ਜਿੰਮੇਵਾਰੀ ਸੋਪੀ ਹੈ ਜੋ ਬੀ.ਐਸ.ਐਨ.ਐਲ ਨਾਲ ਮਿਲਕੇ ਇਹ ਸੇਵਾਵਾਂ ਦੇਣਗੇ। ਇਸ ਮੌਕੇ ਸੰਘਾ ਕੇਵਲ ਦੇ ਐਮ.ਡੀ ਸੁਖਵਿੰਦਰ ਸਿੰਘ ਸੰਘਾ, ਸਿਮਰਜੌਤ ਕੌਰ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ, ਜਸਪਾਲ ਸਿੰਘ ਸੰਘਾ, ਪੰਚ ਮੰਗਤ ਅਲੀ, ਨਗਿੰਦਰ ਸਿੰਘ, ਅਮਰਜੀਤ ਕੁਮਾਰ, ਐਸ.ਡੀ.ਉ ਕੁਲਵੰਤ ਸਿੰਘ, ਰਾਜੀਵ ਕੁਮਾਰ ਜ਼ੇਟੀਉ, ਵਿਜੈ ਕੁਮਾਰ ਐਸ.ਡੀ.ਉ, ਅਵਤਾਰ ਕਿਸ਼ਨ ਜ਼ੇਟੀਉ ਅਤੇ ਹੋਰ ਹਾਜ਼ਰ ਸਨ।

Tags