jalandhar

ਕੋਰੋਨਾ ਵਾਇਰਸ ਨੇ ਸਾਡੇ ਦੇਸ਼ ਅਤੇ ਪਰਦੇਸ਼ ਵਿਚ ਕਹਿਰ ਮਚਾਇਆ- ਸਾਈਂ ਮਧੂ ਸ਼ਾਹ

ਜਲੰਧਰ (ਦਲਬੀਰ ਸਿੰਘ) ਅੱਜ ਵਿਸ਼ਵ ਸੂਫ਼ੀ ਸੰਤ ਸਮਾਜ ਦੀ ਨੈਸ਼ਨਲ ਕੌਰ ਕਮੇਟੀ ਮੈਂਬਰ ਮਹੰਤ ਨਰਿੰਦਰ ਪਾਲ ਸ਼ਰਮਾ ਚੈਅਰਮੈਨ, ਸਲੀਮ ਸੁਲਤਾਨੀ ਮੁੱਖ ਪ੍ਰਚਾਰਕ ਸ਼ਾਂਤੀ ਮਿਸ਼ਨ, ਸਾਈਂ ਮਧੂ ਸ਼ਾਹ ਵਲੋ ਜੋ ਕੋਰੋਨਾ ਵਾਇਰਸ ਨੇ ਸਾਡੇ ਦੇਸ਼ ਅਤੇ ਪਰਦੇਸ਼ ਵਿਚ ਕਹਿਰ ਮਚਾਇਆ ਹੈ ਤੇ ਚਿੰਤਾ ਵਿਅਕਤ ਕੀਤੀ ਓਥੇ ਹੀ ਸੁੱਚੇ ਦੇਸ਼ ਵਾਸੀਆ ਨੂੰ ਇਹੋ ਜਿਹੀ ਘਾਤਕ ਬੀਮਾਰੀ ਨਾਲ ਆਪਸ ਵਿਚ ਮਿਲਕੇ ਲੜਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਜਿੰਨੇ ਵੀ ਦਰਬਾਰੀ ਗੱਦੀ ਨਸ਼ੀਨ ਮਹਾ ਪੂਰਸ਼, ਕਮੇਟੀਆ ,ਸਿਗੰਰ ,ਸਮਾਜ ਸੁਧਾਰਕ ਅਤੇ ਬੁੱਧੀਜੀਵੀ ਵਰਗ ਦੇ ਲੋਕ ਸੂਫੀ ਸੰਤ ਸਮਾਜ ਕਮੇਟੀ ਨਾਲ ਜੂੜੇ ਹਨ ਓਹ ਇਸ ਸਮੇ ਆਪੋ ਆਪਣੀ ਸੰਗਤ , ਫਾਲੋਅਰਸ ਨੂੰ ਇਹ ਅਪੀਲ ਕਰਨ ਕਿ ਓਹ ਆਪਣੇ ਘਰਾ ਵਿਚ ਰਹਿਣ ਤੇ ਸਰਕਾਰ ਅਤੇ ਪਰਸਾਸ਼ਨ ਦਾ ਸਾਥ ਦੇਣ ਤੇ ਨਾਲ ਹੀ ਆਪਣੇ ਪੱਧਰ ਤੇ ਵੀ ਲੋਕਲ ਪਰਸਾਸ਼ਨ ਦਾ ਵੀ ਸਹਯੋਗ ਕਰਨ ਤਾ ਜੋ ਆਪਣੇ ਇਸ ਮਿਸ਼ਨ ਦਾ ਮੁੱਖ ਓਦੇਸ਼ ਮਾਨਵਤਾ ਦੀ ਸੇਵਾ ਤੇ ਪਹਿਰਾ ਦਿੱਤਾ ਜਾਏ ! ਇਸ ਮੌਕੇ ਨਰਿੰਦਰ ਪਾਲ ਨੇ ਕਿਹਾ ਕਿ ਇਸ ਮੌਕੇ ਵਿਸ਼ਵ ਸੂਫੀ ਸੰਤ ਸਮਾਜ ਦੀ ਸਮੁੱਚੀ ਟੀਮ ਪੰਜਾਬ ਅਤੇ ਕੇਦਰ ਸਰਕਾਰ ਦੇ ਨਾਲ ਖੜੀ ਹੈੈ

Tags