jalandhar

ਠੰਡੇ ਜਲ ਦੀ ਛਬੀਲ ਲਗਾਈ

ਧੋਗੜੀ/ ਜਲੰਧਰ (ਹਰਜਿੰਦਰ ਸਿੰਘ)- ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬਧ ਚ ਬਾਬੇ ਸ਼ਹੀਦਾ ਦਮਦਮੀ ਟਕਸਾਲ ਜੱਥਾ ਭਿੱਡਰਾ ਮੈਹਿਤਾ ਬ੍ਰਾਚ ਸਮੱਸਤਪੁਰ ਜੰਲਧਰ ਵਿੱਖੇ ਗਿਆਨੀ ਮੁੱਖ ਸੇਵਾਦਾਰ ਜੱਥੇਦਾਰ ਜੀਵਾ ਸਿੰਘ ਜੀ ਦੇ ਦੇਖ ਰੇਖ ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ/ ਉਪਰੰਤ ਅਟੁੱਟ ਲੰਗਰ ਵਰਤਾਯਾ ਗਿਆ ਅਤੇ ਸਾਰਾ ਦਿਨ ਠੰਡੇ ਜਲ ਦੀ ਛਬੀਲ ਚੱਲਦੀ ਰਹੀ ਸੇਵਾਦਾਰਾ ਨੇ ਤਨਮਨ ਨਾਲ ਸੇਵਾ ਨਿਭਾਈ/ ਇਸ ਮੌਕੇ ਅਵਤਾਰ ਸਿੰਘ ਕਾਨੂੰਗੋ, ਹੈਡ ਗਰੰਥੀ ਸਤਨਾਮ ਸਿੰਘ, ਰਣਜੀਤ ਸਿੰਘ, ਦਲੀਪ ਸਿੰਘ, ਸੁਖਰਾਰ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਕਾਲਾ ਸਰਵਨ ਸਿੰਘ, ਰੂੜ ਸਿੰਘ, ਰਾਗੀ ਅਵਤਾਰ ਸਿੰਘ, ਅਮਰ ਸਿੰਘ, ਗੁਰਦੇਵ ਸਿੰਘ ਹਾਜਿਰ ਸਨ/

Tags