ਆਦਮਪੁਰ (ਬਲਬੀਰ ਸਿੰਘ ਕਰਮ, ਰਣਜੀਤ ਸਿੰਘ)- ਜਿਲਾ ਜਲੰਧਰ ਵਣ ਮੰਡਲ ਅਫਸਰ ਰਜ਼ੇਸ਼ ਗੁਲਾਟੀ, ਵਣ ਰੇਜ਼ ਅਫਸਰ ਹਰਗੁਰਨੇਕ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਆਦਮਪੁਰ ਦੇ ਪਿੰਡ ਹਰੀਪੁਰ ਵਿਖੇ ਵਣ ਅਫਸਰ ਜੰਡੂ ਸਿੰਘਾ ਗੁਰਬਖਸ਼ ਸੂਬਾ ਨੇ ਪੰਚਾਇਤ ਪਿੰਡ ਹਰੀਪੁਰ, ਤਲਵੰਡੀ ਅਰਾਈਆਂ, ਉਦੇਸੀਆਂ, ਨਰੰਗਪੁਰ, ਖਿੱਚੀਪੁਰ ਵਿਖੇ ਨਰੇਗਾ ਸਕੀਮ ਅਧੀਨ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ। ਜਿਸਦੀ ਰਸਮੀਂ ਸ਼ੁਰੂਆਤ ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਸੋਡੀ (ਪ੍ਰਧਾਨ ਕੋਆਪਰੋਟਿਵ ਸੁਸਾਇਟੀ ਹਰੀਪੁਰ), ਸਰਪੰਚ ਜਸਵਿੰਦਰ ਸਿੰਘ ਹਰੀਪੁਰ, ਅਵਤਾਰ ਸਿੰਘ ਦਿਉਲ ਹਰੀਪੁਰ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੋਰ ਤੇ ਕੀਤੀ ਗਈ। ਇਨ੍ਹਾਂ ਮੌਹਤਵਰਾਂ ਨੇੇ ਕਿਹਾ ਕਿ ਅੱਜ ਵੱਧ ਰਹੇ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਹੀ ਖਤਮ ਕੀਤਾ ਜਾ ਸਕਦਾ ਹੈ। ਜਿਸਦੇ ਲਈ ਸਾਨੂੰ ਹਰ ਇੱਕ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆਂ ਭਰਿਆ ਰੱਖਣ ਵਿੱਚ ਯੋਗਦਾਨ ਪਾਉਣਾਂ ਚਾਹੀਦਾ ਹੈ। ਵਣ ਅਫਸਰ ਸੂਬਾ ਉਦੇਸੀਆਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਪੰਜ ਹਜ਼ਾਰ ਬੂਟੇ ਨਰੇਗਾ ਸਕੀਮ ਤਹਿਤ ਲਗਾਏ ਜਾਣਗੇ। ਉਨ੍ਹਾਂ ਕਿਹਾ ਇਹ ਬੂਟੇ ਲੱਗਣ ਨਾਲ ਵਾਤਾਵਰਨ ਹਰਿਆ ਭਰਿਆ ਹੋਵੇਗਾ। ਇਸ ਮੌਕੇ ਸੰਤੋਖ ਸਿੰਘ (ਮੱਖਣ) ਸਰਪੰਚ ਨਰੰਗਪੁਰ, ਚਰਨਜੀਤ ਸਿੰਘ ਸਰਪੰਚਪਤੀ ਤਲਵੰਡੀ ਅਰਾਈਆਂ, ਪੰਚ ਹੰਸ ਰਾਜ, ਅਵਤਾਰ ਸਿੰਘ ਹਰੀਪੁਰ, ਬਲਵੀਰ ਸਿੰਘ ਦਿਉਲ, ਅਸ਼ਵੰਤ ਸਿੰਘ, ਸਤਪਾਲ ਸਿੰਘ, ਜਸਪਾਲ ਸਿੰਘ, ਤਰਲੌਕ ਸਿੰਘ, ਰਣਜੀਤ ਕੌਰ, ਬਲਜਿੰਦਰ ਕੌਰ, ਰਕੇਸ਼ ਰਾਣੀ, ਦਵਿੰਦਰ ਕੌਰ, ਜ਼ੀ.ਉ.ਜੀ ਕੁੰਦਨ ਸਿੰਘ, ਤਜਵਿੰਦਰ ਸਿੰਘ ਸੰਘਾ ਅਤੇ ਹੋਰ ਹਾਜ਼ਰ ਸਨ।

"/>
jalandhar

ਪਿੰਡ ਹਰੀਪੁਰ ਵਿਖੇ ਨਰੇਗਾ ਸਕੀਮ ਅਧੀਨ ਵ੍ਹਣ ਵਿਭਾਗ ਵਲੋਂ ਪੌਦੇ ਲਗਾਏ

Tags