ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਲਈ ਲਗਾਏ ਲੰਗਰ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਇਸ ਸੰਸਾਰ ਤੇ ਆ ਕੇ ਚੰਗੀ ਸੋ੍ਚ ਰੱਖਣ ਵਾਲਾ ਵਿਆਕਤੀ ਮਾਨ੍ਹਵਤਾ ਦੀ ਸੇਵਾ ਕਰ ਸਕਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਪਤਾਰਾ ਮੁੱਖੀ ਐਸ.ਆਈ ਰਣਜੀਤ ਸਿੰਘ ਨੇ ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ। ਅੱਜ ਆਸ਼ਰਮ ਵਿਖੇ ਪਿੰਡ ਬੋਲੀਨਾ ਦੇ ਉਘੇ ਸਮਾਜ ਸੇਵਕ ਤੇ ਮੈਂਬਰ ਪੰਚਾਇਤ ਪ੍ਰਵੀਨ ਕੁਮਾਰ ਵਲੋਂ ਉਨ੍ਹਾਂ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਆਸ਼ਰਮ ਦੇ ਮਰੀਜ਼ਾਂ ਲਈ ਗੁਰੂ ਕੇ ਲੰਗਰ ਅਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪਿੰਡ ਚਾਂਦਪੁਰ ਦੇ ਸਰਪੰਚ ਰਜਿੰਦਰ ਸਿੰਘ ਧਨੋਆ ਵੀ ਵਿਸ਼ੇਸ਼ ਤੋਰ ਤੇ ਆਸ਼ਰਮ ਪੁੱਜੇ ਅਤੇ ਪ੍ਰਵੀਨ ਕੁਮਾਰ ਪੰਚ ਨੂੰ ਵਧਾਈਆਂ ਦਿੱਤੀਆਂ। ਆਸ਼ਰਮ ਦੇ ਮਰੀਜ਼ਾਂ ਨੂੰ ਲੰਗਰ ਛਕਾਉਣ ਵੇਲੇ ਐਸ.ਆਈ ਰਣਜੀਤ ਸਿੰਘ ਨੇ ਪ੍ਰਵੀਨ ਕੁਮਾਰ ਦੇ ਇਸ ਉਪਰਾਲੇ ਲਈ ਉਨ੍ਹਾਂ ਦੀ ਜਿਥੇ ਸ਼ਲਾਘਾ ਕੀਤੀ ਉਥੇ ਉਨ੍ਹਾਂ ਕਿਹਾ ਸਾਨੂੰ ਸਰਿਆਂ ਲੋ੍ਹੜਵੰਦਾਂ ਲਈ ਅਜਿੱਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਸਰਬਜੀਤ ਸਾਬੀ, ਕੁਲਵਿੰਦਰ ਕਜਲਾ, ਕਾਂਪੀ, ਗੁਰਵੀਰ, ਗੁਰਸ਼ਰਨ, ਅਮਨਦੀਪ, ਰਾਮ ਸਿੰਘ ਬੋਲੀਨਾ, ਰਾਜ ਕੁਮਾਰ ਰਾਜੂ, ਹਰਪ੍ਰੀਤ ਸਿੰਘ, ਰਾਜੀ ਪਤਾਰਾ, ਬਿੰਦਰੀ ਪਤਾਰਾ, ਬਿੱਲਾ, ਪ੍ਰਵੇਜ਼ ਮਸੀਹ, ਲੱਵਪ੍ਰੀਤ, ਵਿੱਕੀ, ਗੁਰਬਹਾਦੁਰ ਸਿੰਘ, ਪ੍ਰੱਬ, ਰਾਜ ਕੁਮਾਰ ਰਾਜਾ ਅਤੇ ਹੋਰ ਨੋਜਵਾਨਾਂ ਨੇ ਵੀ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਕੀਤੀ।

"/>
jalandhar

ਚੰਗੀ ਸੋ੍ਚ ਵਾਲਾ ਵਿਆਕਤੀ ਮਾਨ੍ਹਵਤਾ ਦੀ ਸੇਵਾ ਕਰ ਸਕਦਾ ਹੈ- ਐਸ.ਆਈ ਰਣਜੀਤ ਸਿੰਘ

ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਲਈ ਲਗਾਏ ਲੰਗਰ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਇਸ ਸੰਸਾਰ ਤੇ ਆ ਕੇ ਚੰਗੀ ਸੋ੍ਚ ਰੱਖਣ ਵਾਲਾ ਵਿਆਕਤੀ ਮਾਨ੍ਹਵਤਾ ਦੀ ਸੇਵਾ ਕਰ ਸਕਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਪਤਾਰਾ ਮੁੱਖੀ ਐਸ.ਆਈ ਰਣਜੀਤ ਸਿੰਘ ਨੇ ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ। ਅੱਜ ਆਸ਼ਰਮ ਵਿਖੇ ਪਿੰਡ ਬੋਲੀਨਾ ਦੇ ਉਘੇ ਸਮਾਜ ਸੇਵਕ ਤੇ ਮੈਂਬਰ ਪੰਚਾਇਤ ਪ੍ਰਵੀਨ ਕੁਮਾਰ ਵਲੋਂ ਉਨ੍ਹਾਂ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਆਸ਼ਰਮ ਦੇ ਮਰੀਜ਼ਾਂ ਲਈ ਗੁਰੂ ਕੇ ਲੰਗਰ ਅਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪਿੰਡ ਚਾਂਦਪੁਰ ਦੇ ਸਰਪੰਚ ਰਜਿੰਦਰ ਸਿੰਘ ਧਨੋਆ ਵੀ ਵਿਸ਼ੇਸ਼ ਤੋਰ ਤੇ ਆਸ਼ਰਮ ਪੁੱਜੇ ਅਤੇ ਪ੍ਰਵੀਨ ਕੁਮਾਰ ਪੰਚ ਨੂੰ ਵਧਾਈਆਂ ਦਿੱਤੀਆਂ। ਆਸ਼ਰਮ ਦੇ ਮਰੀਜ਼ਾਂ ਨੂੰ ਲੰਗਰ ਛਕਾਉਣ ਵੇਲੇ ਐਸ.ਆਈ ਰਣਜੀਤ ਸਿੰਘ ਨੇ ਪ੍ਰਵੀਨ ਕੁਮਾਰ ਦੇ ਇਸ ਉਪਰਾਲੇ ਲਈ ਉਨ੍ਹਾਂ ਦੀ ਜਿਥੇ ਸ਼ਲਾਘਾ ਕੀਤੀ ਉਥੇ ਉਨ੍ਹਾਂ ਕਿਹਾ ਸਾਨੂੰ ਸਰਿਆਂ ਲੋ੍ਹੜਵੰਦਾਂ ਲਈ ਅਜਿੱਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਸਰਬਜੀਤ ਸਾਬੀ, ਕੁਲਵਿੰਦਰ ਕਜਲਾ, ਕਾਂਪੀ, ਗੁਰਵੀਰ, ਗੁਰਸ਼ਰਨ, ਅਮਨਦੀਪ, ਰਾਮ ਸਿੰਘ ਬੋਲੀਨਾ, ਰਾਜ ਕੁਮਾਰ ਰਾਜੂ, ਹਰਪ੍ਰੀਤ ਸਿੰਘ, ਰਾਜੀ ਪਤਾਰਾ, ਬਿੰਦਰੀ ਪਤਾਰਾ, ਬਿੱਲਾ, ਪ੍ਰਵੇਜ਼ ਮਸੀਹ, ਲੱਵਪ੍ਰੀਤ, ਵਿੱਕੀ, ਗੁਰਬਹਾਦੁਰ ਸਿੰਘ, ਪ੍ਰੱਬ, ਰਾਜ ਕੁਮਾਰ ਰਾਜਾ ਅਤੇ ਹੋਰ ਨੋਜਵਾਨਾਂ ਨੇ ਵੀ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਕੀਤੀ।

Tags