ਪਿੰਡ ਬੋਲੀਨਾ ਵਾਸੀਆਂ ਨੂੰ ਰਾਸ਼ਨ ਸਹਾਇਤਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਰਪੰਚ ਕੁਲਵਿੰਦਰ ਬਾਘਾ ਨੇ ਐਨ.ਆਰ.ਆਈਜ਼ ਦਾ ਧੰਨਵਾਦ ਕੀਤਾ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਵਿਦੇਸ਼ਾਂ ਦੀ ਧਰਤੀ ਤੇ ਰਹਿ ਰਹੇ ਐਨ.ਆਰ.ਆਈਜ਼ ਨੇ ਲਾਕ ਡਾਊਨ ਦੇ ਚੱਲਦੇ ਪੰਜਾਬ ਦੇ ਲੋਕਾਂ ਤੱਕ ਸਹੂਲਤਾਂ ਪ੍ਰਦਾਨ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਆਪੋ-ਆਪਣੇ ਪਿੰਡ ਦੇ ਲੋਕਾਂ ਲਈ ਹਰ ਸੰਭਵ ਮੱਦਦ ਲਈ ਯਤਨ ਕੀਤੇ ਹਨ। ਇਸੇ ਸਿਲਸਿਲੇ ਦੇ ਚੱਲਦੇ ਪਿੰਡ ਬੋਲੀਨਾ ਦੋਆਬਾ (ਜਲੰਧਰ) ਦੇ ਐਨ.ਆਰ.ਆਈਜ਼ ਨੇ ਵੀ ਆਪਣੇ ਪਿੰਡ ਦੇ ਵਸਨੀਕਾਂ ਨੂੰ ਰਾਸ਼ਨ ਮੁਹੱਈਆਂ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਹਿਲ ਦੇ ਅਧਾਰ ਤੇ ਪਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈ੍ਰਸ ਨਾਲ ਸਾਂਝਾ ਕਰਦੇ ਹੋਏ ਪਿੰਡ ਬੋਲੀਨਾ ਦੋਆਬਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਨੇ ਜਿਥੇ ਸਮੂਹ ਪਿੰਡ ਦੇ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਐਨ.ਆਰ.ਆਈਜ਼ ਨੇ ਹਮੇਸ਼ਾ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋਏ ਵੀ ਪ੍ਰਮਾਤਮਾਂ ਅੱਗੇ ਆਪਣੇ ਪਿੰਡਾਂ ਦੀ ਸੁੱਖ ਹੀ ਮੰਗੀ ਹੈ ਅਤੇ ਪਿੰਡ ਵਾਸੀਆਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖ੍ਹੜੇ ਹੋਏ ਹਨ। ਪਰ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਲੋਕਾਂ ਨੇ ਐਨ.ਆਰ.ਆਈਜ਼ ਨੂੰ ਚੰਗਾ ਨਹੀਂ ਸਮਝਿਆ ਪਰ ਇਸਦੇ ਬਾਵਜੂਦ ਵੀ ਉਹ ਕਰੋਨਾ ਦੀ ਭਿਆਨਕ ਮਹਾਂਮਾਰੀ ਦੇ ਚੱਲਦੇ ਲੋਕਾਂ ਦੀ ਮੱਦਦ ਲਈ ਅੱਗੇ ਆਏ ਹਨ। ਸਰਪੰਚ ਬਾਘਾ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਐਨ.ਆਰ.ਆਈਜ਼ ਦੀ ਮੱਦਦ ਨਾਲ ਹੀ ਇੱਕ ਫੂਡ ਬੈਂਕ ਦਾ ਸ਼ੁੱਭ ਅਰੰਭ ਕੀਤਾ ਗਿਆ ਸੀ।

ਜੋ ਕਿ ਅੱਜ 8 ਮਈ ਤੱਕ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ ਹਰ ਲੋ੍ਹੜਵੰਦ ਪਰਿਵਾਰ ਨੂੰ ਉਨ੍ਹਾਂ ਦੀ ਲੋ੍ਹੜ ਮੁਤਾਬਕ ਰਾਸ਼ਨ ਮੁਹੱਈਆਂ ਕਰਾ ਰਹੀ ਹੈ। ਸਰਪੰਚ ਨੇ ਦਸਿਆ ਇਹ ਰਾਸ਼ਨ ਵੰਡਣ ਦੀ ਮੁਹਿੰਮ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਹੁਣ ਤੱਕ ਲਾਗਾਤਾਰ ਚੱਲ ਰਹੀ ਹੈ ਅਤੇ ਲਾਕ ਡਾਊਨ ਖੁੱਲਣ ਤੱਕ ਚੱਲਦੀ ਰਹੇਗੀ। ਉਨਾਂ ਪਿੰਡ ਦੇ ਸਮੂਹ ਐਨ.ਆਰ.ਆਈ ਦਿਲਾਵਰ ਸਿੰਘ ਬਾਘਾ, ਓਮ ਪ੍ਰਕਾਸ਼ ਬਾਘਾ, ਗੁਰਦਿਆਲ ਚੰਦ ਬਾਘਾ, ਕੁਲਦੀਪ ਚੰਦ ਬਾਘਾ, ਅਗਮਲ਼ ਬਾਘਾ, ਇੰਦਰਜੀਤ ਸਿੰਘ, ਜੱਸਾ ਬੋਲੀਨਾ, ਪਰਮਜੀਤ ਸਿੰਘ, ਓਮ ਪ੍ਰਕਾਸ਼ ਬੰਗੜ, ਰਾਮ ਲਾਲ ਬਾਘਾ, ਜੋਗਿਦਰ ਰਾਮ ਬਾਘਾ, ਸ਼੍ਰੀਮਤੀ ਸੁਮਿੱਤਰਾ ਸਾਂਪਲਾ, ਚਰਨ ਦਾਸ ਬੰਗੜ, ਮਹਿੰਦਰ ਪ੍ਰਤਾਪ, ਸ਼੍ਰੀਮਤੀ ਮਨਜੀਤ ਕੌਰਾ, ਸ਼੍ਰੀਮਤੀ ਕੌਮਲ ਰਾਣੀ, ਮਦਨ ਲਾਲ ਬਾਘਾ, ਅਮਿ੍ਰਤ ਲਾਲ ਬੰਗੜ, ਗੁਰਦਿਆਲ ਚੰਦ ਬੰਗੜ, ਸੋਹਨ ਲਾਲ ਬਾਘਾ, ਭਜਨ ਰਾਮ ਬਾਘਾ, ਰਜਿੰਦਰਪਾਲ ਬਾਘਾ, ਬਲਵੀਰ ਕੁਮਾਰ ਬਾਘਾ, ਹਰਮੇਸ਼ ਲਾਲ ਬਾਘਾ, ਸਤਿੰਦਰ ਬੰਗੜ, ਮਲੂਕ ਚੰਦ ਭੰਗੂ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਕੁਮਾਰ ਬਾਘਾ, ਤਿਲਕ ਰਾਜ ਬਾਘਾ, ਨਿੱਕਾ ਬੋਲੀਨਾ, ਇੰਦਰਜੀਤ ਮੀਕਾ, ਸੁਰਿੰਦਰ ਬੰਗੜ, ਦੇਸ ਰਾਜ ਬਾਘਾ, ਚੰਦਰ ਕਿਰਨ ਬਾਘਾ, ਰਾਜੂ ਸ਼ਰਮੀਲਾ, ਅਨਿਲ ਕੁਮਾਰ ਬੰਗੜ, ਦਲਜੀਤ ਸਿੰਘ ਬੰਗੜ, ਧਿਆਨ ਚੰਦ ਬਾਘਾ, ਜਗਜੀਵਨ ਬਾਘਾ, ਜੈ ਪਾਲ ਬਾਘਾ, ਬਲਵੀਰ ਪਾਲ ਬਾਘਾ, ਹੰਸ ਰਾਜ ਬਾਘਾ, ਸਵ. ਡਾ. ਚੰਨਣ ਸਿੰਘ ਅਤੇ ਪਿੰਡ ਦੇ ਸਮੂਹ ਨੋਜਵਾਨ ਵੀਰਾਂ ਦਾ ਵੀ ਧੰਨਵਾਦ ਕੀਤਾ। ਜੋ ਕਿ ਇਹ ਬੈਂਕ ਦੀ ਕਾਰਜਪ੍ਰਨਾਲੀ ਨੂੰ ਚਲਾਉਣ ਵਿੱਚ ਉਨਾਂ ਦਾ ਸਹਿਯੋਗ ਦੇ ਰਹੇ ਹਨ।

"/>
National

ਐਨ.ਆਰ.ਆਈਜ਼ ਵਲੋਂ ਫੂਡ ਬੈਂਕ ਬੋਲੀਨਾਂ ਦੋਆਬਾ ਨੂੰ ਕੀਤੀ ਜਾ ਰਹੀ ਹੈ ਮਾਲੀ ਸਹਾਇਤਾ ਪ੍ਰਦਾਨ- ਸਰਪੰਚ ਕੁਲਵਿੰਦਰ ਬਾਘਾ

ਸਰਪੰਚ ਕੁਲਵਿੰਦਰ ਬਾਘਾ

ਪਿੰਡ ਬੋਲੀਨਾ ਵਾਸੀਆਂ ਨੂੰ ਰਾਸ਼ਨ ਸਹਾਇਤਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਰਪੰਚ ਕੁਲਵਿੰਦਰ ਬਾਘਾ ਨੇ ਐਨ.ਆਰ.ਆਈਜ਼ ਦਾ ਧੰਨਵਾਦ ਕੀਤਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਵਿਦੇਸ਼ਾਂ ਦੀ ਧਰਤੀ ਤੇ ਰਹਿ ਰਹੇ ਐਨ.ਆਰ.ਆਈਜ਼ ਨੇ ਲਾਕ ਡਾਊਨ ਦੇ ਚੱਲਦੇ ਪੰਜਾਬ ਦੇ ਲੋਕਾਂ ਤੱਕ ਸਹੂਲਤਾਂ ਪ੍ਰਦਾਨ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਆਪੋ-ਆਪਣੇ ਪਿੰਡ ਦੇ ਲੋਕਾਂ ਲਈ ਹਰ ਸੰਭਵ ਮੱਦਦ ਲਈ ਯਤਨ ਕੀਤੇ ਹਨ। ਇਸੇ ਸਿਲਸਿਲੇ ਦੇ ਚੱਲਦੇ ਪਿੰਡ ਬੋਲੀਨਾ ਦੋਆਬਾ (ਜਲੰਧਰ) ਦੇ ਐਨ.ਆਰ.ਆਈਜ਼ ਨੇ ਵੀ ਆਪਣੇ ਪਿੰਡ ਦੇ ਵਸਨੀਕਾਂ ਨੂੰ ਰਾਸ਼ਨ ਮੁਹੱਈਆਂ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਹਿਲ ਦੇ ਅਧਾਰ ਤੇ ਪਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈ੍ਰਸ ਨਾਲ ਸਾਂਝਾ ਕਰਦੇ ਹੋਏ ਪਿੰਡ ਬੋਲੀਨਾ ਦੋਆਬਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਨੇ ਜਿਥੇ ਸਮੂਹ ਪਿੰਡ ਦੇ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਐਨ.ਆਰ.ਆਈਜ਼ ਨੇ ਹਮੇਸ਼ਾ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋਏ ਵੀ ਪ੍ਰਮਾਤਮਾਂ ਅੱਗੇ ਆਪਣੇ ਪਿੰਡਾਂ ਦੀ ਸੁੱਖ ਹੀ ਮੰਗੀ ਹੈ ਅਤੇ ਪਿੰਡ ਵਾਸੀਆਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖ੍ਹੜੇ ਹੋਏ ਹਨ। ਪਰ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਲੋਕਾਂ ਨੇ ਐਨ.ਆਰ.ਆਈਜ਼ ਨੂੰ ਚੰਗਾ ਨਹੀਂ ਸਮਝਿਆ ਪਰ ਇਸਦੇ ਬਾਵਜੂਦ ਵੀ ਉਹ ਕਰੋਨਾ ਦੀ ਭਿਆਨਕ ਮਹਾਂਮਾਰੀ ਦੇ ਚੱਲਦੇ ਲੋਕਾਂ ਦੀ ਮੱਦਦ ਲਈ ਅੱਗੇ ਆਏ ਹਨ। ਸਰਪੰਚ ਬਾਘਾ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਐਨ.ਆਰ.ਆਈਜ਼ ਦੀ ਮੱਦਦ ਨਾਲ ਹੀ ਇੱਕ ਫੂਡ ਬੈਂਕ ਦਾ ਸ਼ੁੱਭ ਅਰੰਭ ਕੀਤਾ ਗਿਆ ਸੀ।

Tags