ਕੇ.ਪੀ ਨੇ ਪਹਿਲਾ ਵੀ ਇਲਾਕੇ ਦੇ ਵਿਕਾਸ ਲਈ ਕੀਤੀ ਪਹਿਲ- ਸਰਵਣ ਰਾਮ ਬੋਲੀਨਾ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ ਨੂੰ ਬੀਤੇ ਦਿਨੀਂ ਕੈਪਟਨ ਸਰਕਾਰ ਵਲੋਂ ਟੈਕਨੀਕਲ ਐਜ਼ੂਕੇਸ਼ਨ ਬੋਰਡ ਦੇ ਚੇਅਰਮੈਨ ਬਣਾਉਣ ਤੇ ਸਰਕਲ ਪਤਾਰਾ ਦੇ ਪਿੰਡ ਬੋਲੀਨਾ ਦੋਆਬਾ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਸਮੂਹ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਬੋਲੀਨਾ ਦੋਆਬਾ ਦੇ ਬਜ਼ੁਰਗ ਤੇ ਸੀਨੀਅਰ ਕਾਂਗਰਸੀ ਆਗੂ ਸਰਵਣ ਰਾਮ, ਸਾਬਕਾ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਗਿਆਨੀ ਰਘੁਵੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਕਿ ਮਹਿੰਦਰ ਸਿੰਘ ਕੇ.ਪੀ ਨੇ ਹਲਕੇ ਆਦਮਪੁਰ ਵਿੱਚ ਹਰ ਇੱਕ ਦੀ ਸੁਣਵਾਈ ਕੀਤੀ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਮੋਡੇ ਨਾਲ ਮੋਡਾ ਜੋ੍ਹੜ ਕੇ ਤੁਰੇ ਹਨ ਅਤੇ ਕਾਂਗਰਸ ਪਾਰਟੀ ਲਈ ਉਨ੍ਹਾਂ ਵਲੋਂ ਦਿਤੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵਲੋਂ ਉਨਾਂ ਨੂੰ ਚੇਅਰਮੈਨੀ ਦਾ ਅਹੁੱਦਾ ਦੇ ਨਿਵਾਜਿਆ ਹੈ। ਉਨਾਂ ਕਿਹਾ ਮਹਿੰਦਰ ਸਿੰਘ ਕੇ.ਪੀ ਦੇ ਚੇਅਰਮੈਨ ਬਨ੍ਹਣ ਤੇ ਆਦਮਪੁਰ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਪਿੰਡ ਬੋਲੀਨਾ ਦੇ ਕਾਂਗਰਸੀ ਆਗੂਆਂ ਵਿੱਚ ਬੇਹੱਦ ਖੁਸ਼ੀ ਦੀ ਲਹਿਰ ਹੈ। ਅੱਜ ਇਸੇ ਸਿਲਸਿਲੇ ਤਹਿਤ ਜਾਗਰਣ ਪਰਿਵਾਰ ਨਾਲ ਗੱਲਬਾਤ ਕਰਦੇ ਮੌਹਨ ਲਾਲ ਬੋਲੀਨਾ ਨੇ ਕਿਹਾ ਸ਼੍ਰੀ ਕੇ.ਪੀ ਦੇ ਟੈਕਨੀਕਲ ਐਜ਼ੂਕੇਸ਼ਨ ਬੋਰਡ ਦੇ ਚੇਅਰਮੈਨ ਬਨ੍ਹਣ ਦੇ ਨਾਲ ਆਦਮਪੁਰ ਹਲਕੇ ਦੀ ਵੀ ਨੁਹਾਰ ਬਦਲੇਗੀ ਉਨ੍ਹਾਂ ਕਿਹਾ ਕੇ.ਪੀ ਬਹੁਤ ਸ਼ਾਂਤ ਤੇ ਮਿੱਲਣਸਾਰ ਸੁਭਾਅ ਦੇ ਮਾਲਕ ਹਨ।"/>
National

ਮਹਿੰਦਰ ਸਿੰਘ ਕੇ.ਪੀ ਦੇ ਚੇਅਰਮੈਨ ਬਨ੍ਹਣ ਤੇ ਪਿੰਡ ਬੋਲੀਨਾਂ ਦੇ ਕਾਂਗਰਸੀ ਆਗੂਆਂ ਵਿੱਚ ਖੁਸ਼ੀ ਦੀ ਲਹਿਰ

ਕੇ.ਪੀ ਨੇ ਪਹਿਲਾ ਵੀ ਇਲਾਕੇ ਦੇ ਵਿਕਾਸ ਲਈ ਕੀਤੀ ਪਹਿਲ- ਸਰਵਣ ਰਾਮ ਬੋਲੀਨਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ ਨੂੰ ਬੀਤੇ ਦਿਨੀਂ ਕੈਪਟਨ ਸਰਕਾਰ ਵਲੋਂ ਟੈਕਨੀਕਲ ਐਜ਼ੂਕੇਸ਼ਨ ਬੋਰਡ ਦੇ ਚੇਅਰਮੈਨ ਬਣਾਉਣ ਤੇ ਸਰਕਲ ਪਤਾਰਾ ਦੇ ਪਿੰਡ ਬੋਲੀਨਾ ਦੋਆਬਾ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਸਮੂਹ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਬੋਲੀਨਾ ਦੋਆਬਾ ਦੇ ਬਜ਼ੁਰਗ ਤੇ ਸੀਨੀਅਰ ਕਾਂਗਰਸੀ ਆਗੂ ਸਰਵਣ ਰਾਮ, ਸਾਬਕਾ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਗਿਆਨੀ ਰਘੁਵੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਕਿ ਮਹਿੰਦਰ ਸਿੰਘ ਕੇ.ਪੀ ਨੇ ਹਲਕੇ ਆਦਮਪੁਰ ਵਿੱਚ ਹਰ ਇੱਕ ਦੀ ਸੁਣਵਾਈ ਕੀਤੀ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਮੋਡੇ ਨਾਲ ਮੋਡਾ ਜੋ੍ਹੜ ਕੇ ਤੁਰੇ ਹਨ ਅਤੇ ਕਾਂਗਰਸ ਪਾਰਟੀ ਲਈ ਉਨ੍ਹਾਂ ਵਲੋਂ ਦਿਤੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵਲੋਂ ਉਨਾਂ ਨੂੰ ਚੇਅਰਮੈਨੀ ਦਾ ਅਹੁੱਦਾ ਦੇ ਨਿਵਾਜਿਆ ਹੈ। ਉਨਾਂ ਕਿਹਾ ਮਹਿੰਦਰ ਸਿੰਘ ਕੇ.ਪੀ ਦੇ ਚੇਅਰਮੈਨ ਬਨ੍ਹਣ ਤੇ ਆਦਮਪੁਰ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਪਿੰਡ ਬੋਲੀਨਾ ਦੇ ਕਾਂਗਰਸੀ ਆਗੂਆਂ ਵਿੱਚ ਬੇਹੱਦ ਖੁਸ਼ੀ ਦੀ ਲਹਿਰ ਹੈ। ਅੱਜ ਇਸੇ ਸਿਲਸਿਲੇ ਤਹਿਤ ਜਾਗਰਣ ਪਰਿਵਾਰ ਨਾਲ ਗੱਲਬਾਤ ਕਰਦੇ ਮੌਹਨ ਲਾਲ ਬੋਲੀਨਾ ਨੇ ਕਿਹਾ ਸ਼੍ਰੀ ਕੇ.ਪੀ ਦੇ ਟੈਕਨੀਕਲ ਐਜ਼ੂਕੇਸ਼ਨ ਬੋਰਡ ਦੇ ਚੇਅਰਮੈਨ ਬਨ੍ਹਣ ਦੇ ਨਾਲ ਆਦਮਪੁਰ ਹਲਕੇ ਦੀ ਵੀ ਨੁਹਾਰ ਬਦਲੇਗੀ ਉਨ੍ਹਾਂ ਕਿਹਾ ਕੇ.ਪੀ ਬਹੁਤ ਸ਼ਾਂਤ ਤੇ ਮਿੱਲਣਸਾਰ ਸੁਭਾਅ ਦੇ ਮਾਲਕ ਹਨ।

Tags