- ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ- ਸ. ਸੀ. ਸੈ. ਸ. ਹਜ਼ਾਰਾ - ਜਿਲ੍ਹਾ ਜਲੰਧਰ ਇਲਾਕੇ ਦੀ ਸਿਰਮੌਰ ਸੰਸਥਾ ਹੈ- ਸ.ਸੀ.ਸੈ.ਸ ਹਜ਼ਾਰਾ - ਵੱਖ-ਵੱਖ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਸਕੂਲ ਦਾ ਨਾਂਮ ਕੀਤਾ ਹੈ ਰੋਸ਼ਨ ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਹਜ਼ਾਰਾ ਜਲੰਧਰ ਇਲਾਕੇ ਦੀ ਸਿਰਮੌਰ ਸੰਸਥਾ ਹੈ। ਇਸ ਫੁਲਵਾੜੀ ਨੂੰ ਬਾਬਾ ਚਤਰ ਸਿੰਘ ਜੀ ਦੁਆਰਾ ਗੁਰੂ ਤੇਗ ਬਹਾਦੁਰ ਖਾਲਸਾ ਹਾਈ ਸਕੂਲ ਦੇ ਰੂਪ ਵਿੱਚ ਲਗਾਇਆ ਗਿਆ ਸੀ। ਜੋ ਕਿ 1983 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਰੂਪ ਵਿੱਚ ਰੂਪਮਾਨ ਹੋਈ। ਜਿਥੇ ਇਸ ਸਕੂਲ ਨੇ ਇਲਾਕੇ ਨੂੰ ਵਿਦਿਅਕ ਪੱਖੋਂ ਉਪਰ ਚੁੱਕਣ ਲਈ ਅਹਿੱਮ ਯੋਗਦਾਨ ਪਾਇਆ ਉਥੇ ਇਸ ਨੇ ਆਪਣੀ ਮਹਿਕ ਧਰਤੀ ਤੇ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਖਿਲਾਰੀ ਹੈ। ਇਸ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਵਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਨਾਮਣਾ ਖੱਟ ਕੇ ਸਕੂਲ ਦਾ ਨਾਂਮ ਰੋਸ਼ਨ ਕੀਤਾ ਹੈ। ਸਕੂਲ ਵਿੱਚ ਪੜ੍ਹੇ ਲਿਖੇ ਯੋਗ ਅਧਿਆਪਕ ਬਚਿਆਂ ਨੂੰ ਕਰ ਰਹੇ ਹਨ ਸਿਖਿਅਤ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿੱਚ ਸਾਬਕਾ ਪਿ੍ਰੰਸੀਪਲ ਗੁਰਮੁੱਖ ਸਿੰਘ ਮਾਂਗਟ ਤੋਂ ਬਾਅਦ ਹੁਣ (28 ਅਧਿਆਪਕ) ਪਿ੍ਰੰਸੀਪਲ ਕੁਲਦੀਪ ਕੌਰ 8 ਅਗਸਤ 2019 ਤੋਂ ਅਧਿਆਪਕ ਨੀਲਮ ਕੁਮਾਰੀ, ਨਵਜੀਤ ਕੌਰ, ਅਮਰਜੀਤ ਕੌਰ, ਅਵਤਾਰ ਸਿੰਘ, ਕਮਲਜੀਤ ਕੌਰ, ਕਪਿਲ ਦੇਵ, ਗੁਰਪ੍ਰੀਤ, ਤਮੰਨਾਂ ਚੋਧਰੀ, ਰਾਜ਼ੇਸ਼ ਚੱਡਾ, ਪ੍ਰੀਤੀ, ਮਨਿੰਦਰਪ੍ਰੀਤ ਕੌਰ, ਅਜੈ ਕੁਮਾਰ, ਅਨਿਲ ਸ਼ਰਮਾਂ, ਮਨਿੰਦਰਜੀਤ ਕੌਰ, ਪੁਛਪਿੰਦਰ ਕੌਰ, ਅਮਨਦੀਪ ਕੌਰ, ਪ੍ਰਮੌਦ ਕੁਮਾਰੀ, ਨਿਸ਼ਾ ਬਾਲਾ, ਰੈਨੂੰ ਬਾਲਾ, ਬਖਸ਼ੀਸ਼ ਕੌਰ, ਅਮਨ, ਦੁਸ਼ਵਿੰਦਰ ਕੌਰ, ਰੀਟਾ, ਰਮਨਦੀਪ ਕੌਰ, ਮੋਨਿਕਾ, ਜਸਪ੍ਰੀਤ ਸਿੰਘ, ਕਮਲਜੀਤ ਕੌਰ ਸਕੂਲ ਸਟਾਫ ਨਾਲ ਵਿਦਿਆਰਥੀਆਂ ਸਿਖਿਅਤ ਕਰਨ ਵਿੱਚ ਅਹਿੱਮ ਰੋ੍ਹਲ ਨਿੱਭਾ ਰਹੇ ਹਨ। ਸ. ਸੀ. ਸੈ. ਸ. ਹਜ਼ਾਰਾ ਵਿੱਚ ਬਚਿਆਂ ਨੂੰ ਸਿਖਿਅਤ ਕਰਨ ਲਈ ਹਰ ਵਿਸ਼ੇ ਤਹਿਤ ਸਮੱਗਰੀ ਉਪਲੱਬਧ- ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਸਿਖਿਆ ਵਿਭਾਗ ਦੇ ਵਿਸ਼ੇਸ਼ ਉਪਰਾਲਿਆਂ ਤਹਿਤ ਸਕੂਲ ਵਿੱਚ ਬਚਿਆਂ ਨੂੰ ਸਿਖਿਅਤ ਕਰਨ ਲਈ ਹਰ ਸਮੱਗਰੀ ਉਪਲੱਬਧ ਹੈ। ਜਿਸਦੇ ਤਹਿਤ 6ਵੀਂ ਕਲਾਸ ਤੋਂ 12 ਵੀਂ ਕਲਾਸ ਤੱਕ 470 ਬੱਚਿਆਂ ਲਈ ਸਮਾਰਟ ਕਲਾਸ ਰੂਮ ਬਣਾਏ ਗਏ ਹਨ। ਜਿਸ ਵਿੱਚ ਬਚਿਆਂ ਨੂੰ ਹਰ ਵਿਸ਼ੇ ਤਹਿਤ ਆਨਲਾਇਨ ਸਿਖਿਆ ਪ੍ਰੋਜੈਕਟਰ ਰਾਹੀਂ ਦਿੱਤੀ ਜਾਂਦੀ ਹੈ ਅਤੇ ਬੱਚੇ ਪੜ੍ਹਾਈ ਵਿੱਚ ਵੀ ਜ਼ਿਆਦਾ ਰੁੱਚੀ ਦਿਖਾਉਦੇ ਹਨ। ਉਨ੍ਹਾਂ ਕਿਹਾ ਪਿਛਲੇ ਸਾਲ ਸਕੂਲ ਵਿੱਚ 407 ਬੱਚੇ ਸਨ ਅਤੇ ਇਸ ਸਾਲ 63 ਬਚਿਆਂ ਦਾ ਸਕੂਲ ਵਿੱਚ ਹੋਰ ਵਾਧਾ ਹੋਇਆ ਹੈ ਹੁਣ ਬਚਿਆਂ ਦੀ ਗਿਣਤੀ 470 ਹੋ ਗਈ ਹੈ। ਲਾਕ ਡਾਉਨ ਖ਼ਤਮ ਹੋਣ ਉਪੰਰਤ ਸਾਇੰਸ ਪਾਰਕ ਬਚਿਆਂ ਨੂੰ ਨਵੀਂ ਦਿਖ ਪ੍ਰਦਾਨ ਕਰੇਗੀ- ਕੋਰੋਨਾ ਵਾਇਰਸ ਦੇ ਮੱਧੇਨਜ਼ਰ ਪੰਜਾਬ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਬੱਚੇ ਸਕੂਲ ਵਿੱਚ ਨਹੀਂ ਆ ਰਹੇ। ਇਸ ਸਮੇਂ ਸਕੂਲ ਨੂੰ ਹੋਰ ਸੁੰਦਰ ਬਣਾਉਣ ਲਈ ਸਕੂਲ ਵਿੱਚ ਸਾਇੰਸ ਪਾਰਕ ਬਣਾਈ ਗਈ ਹੈ ਜਦ ਬੱਚੇ ਸਕੂਲ ਵਿੱਚ ਆਉਣਗੇ ਤਾਂ ਉਹ ਬਚਿਆਂ ਲਈ ਵਿਦਿਆ ਦੇ ਖੇਤਰ ਵਿੱਚ ਵੱਖਰੀ ਪਹਿਲਕਦਮੀਂ ਹੋਵੇਗੀ। ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਇਸ ਪਾਰਕ ਵਿੱਚ ਨਿਉਟ੍ਰਨ ਡਿਸਕ, ਡੀ.ਐਨ.ਏ, ਨਿਊਟਨ, ਪੈਡਲੂਮ, ਪੈਰੀਸਕੋਪ, ਇਥਾਇਨ, ਐਸ.ਐਲ.ਬੀ, ਕਲਾਇਨੋਮੀਟਰ ਦੇ ਮਾਡਲ ਬਹੁਤ ਹੀ ਸੁੰਦਰ ਬਣਾਏ ਗਏ ਹਨ। ਉਨ੍ਹਾਂ ਕਿਹਾ ਬਚਿਆਂ ਨੂੰ ਐਜ਼ੂਕੇਸ਼ਨ-ਟੂ-ਸੇਟੇਲਾਇਟ ਅਤੇ ਕੇ-ਆਨ ਪ੍ਰੋਜ਼ੈਕਟਰ ਰਾਹੀਂ ਵੀ ਵਿਦਿਆ ਦਿੱਤੀ ਜਾਂਦੀ ਹੈ। ਬਚਿਆਂ ਲਈ ਹੋਰ ਵੱਖਰੀਆਂ ਸਹੂਲਤਾਂ ਨਾਲ ਲੈਂੱਸ ਸਕੂਲ- ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਸਕੂਲ ਵਿੱਚ ਡਰਾਇੰਗ ਨਾਲ ਸਬੰਧਿਤ ਸਿਖਿਅਤ ਕਰਨ ਲਈ ਆਰਟ ਐਂਡ ਕਰਾਫਟ ਰੂਮ ਬਣ ਕੇ ਤਿਆਰ ਹੋ ਚੁੱਕਾ ਹੈ। ਜਿਸ ਵਿੱਚ ਬਚਿਆਂ ਨੂੰ ਡਰਾਇੰਗ ਨਾਲ ਸਬੰਧਿਤ ਸਿਖਿਆ ਦਿੱਤੀ ਜਾਂਦੀ ਹੈ। ਸਕੂਲ ਦੀ ਲਾਇਬਰੇਰੀ ਵਿੱਚ ਕਰੀਬ 4500 ਕਿਤਾਬਾਂ ਬਚਿਆਂ ਨੂੰ ਹੋਰ ਵੱਖਰੀ ਵਿਦਿਆ ਪ੍ਰਦਾਨ ਕਰਵਾਉਣ ਲਈ ਰੱਖੀਆਂ ਗਈਆਂ ਹਨ। ਸਕੂਲ ਦੇ ਈਕੋ ਕਲੱਬ ਰਾਹੀਂ ਬਚਿਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਿਥੇ ਜਾਗਰੂਕ ਕੀਤਾ ਜਾਂਦਾ ਹੈ ਉਥੇ ਵਾਤਾਵਰਨ ਦੀ ਸ਼ੁੱਧਤਾਂ ਲਈ ਹਰ ਕਿਸਮ ਦੇ ਬੂਟੇ ਵੀ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਸਕੂਲ ਵਿੱਚ ਆਧੁਨਿਕ ਸਾਇੰਸ ਲੈਂਬ ਹੈ ਜਿਸ ਵਿੱਚ ਅਧਿਆਪਕ ਅਨਿਲ ਸ਼ਰਮਾਂ ਵਲੋਂ ਬਚਿਆਂ ਸਾਇੰਸ ਨਾਲ ਸਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬਚਿਆਂ ਦ ਤਰੱਕੀ ਨਾਲ ਸਬੰਧਿਤ ਸੈਮੀਨਾਰ ਕਰਵਾਉਣ ਲਈ ਵੱਡੇ ਹਾਲ ਦਾ ਸੁੰਦਰੀਕਰਨ ਕੀਤਾ ਗਿਆ ਹੈ। ਕੰਪਿਉਟਰ ਲੈਬ- ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਕੰਪਿਉਟਰ ਦੀ ਸਿਖਿਆ ਲਈ ਸਕੂਲ ਵਿੱਚ ਕੰਪਿਉਟਰ ਲੈਬ ਬਣਾਈ ਗਈ ਹੈ। ਜਿਸ ਵਿੱਚ 24 ਕੰਪਿਉਟਰਾਂ ਰਾਹੀਂ ਅਧਿਆਪਕ ਜਸਪ੍ਰੀਤ ਸਿੰਘ, ਮੈਡਮ ਮੋਨਿਕਾ ਬਚਿਆਂ ਨੂੰ ਕੰਪਿਉਟਰ ਸਿਖਿਆ ਪ੍ਰਦਾਨ ਕਰਵਾਉਦੇ ਹਨ। ਮਿਡ-ਡੇ-ਮੀਲ ਤਹਿਤ ਬਚਿਆਂ ਨੂੰ ਦੁਪਿਹਰ ਦਾ ਸ਼ੁੱਧ ਖਾਣਾ ਮਹੱਈਆਂ ਕਰਵਾਇਆ ਜਾਂਦਾ ਹੈ। ਕਿਸੇ ਵੀ ਅਣਸੁੱਖਾਵੀਂ ਘਟਨਾਂ ਨੂੰ ਕੈਦ ਕਰਨ ਲਈ ਸਕੂਲ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਬਚਿਆਂ ਦੀ ਤੰਦਰੁਸਤੀ ਲਈ ਜਿੰਮ ਵੀ ਬਣਾਇਆ ਗਿਆ ਹੈ ਅਤੇ ਇੱਕ ਵੱਡੀ ਗਰਾਂਉਡ ਵੱਖ-ਵੱਖ ਖੇਡਾਂ ਕਰਵਾਉਣ ਅਤੇ ਬਚਿਆਂ ਦੇ ਖੇਡਣ ਲਈ ਹੈ।। ਉਨ੍ਹਾਂ ਦਸਿਆ ਸਕੂਲ ਦੇ ਬਾਹਰਲੇ ਮੇਨ ਗੇਟ ਦਾ ਵੀ ਸੁੰਦਰੀ ਕਰਨ ਕੀਤਾ ਗਿਆ ਹੈ ਜੋ ਕਿ ਲਾਕ ਡਾਉਨ ਉਪਰੰਤ ਸਕੂਲ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕਰੇਗਾ। ਪਿ੍ਰੰਸੀਪਲ ਨੇ ਦਸਿਆ ਕਿ ਇਸ ਸਾਲ ਆਨਲਾਇਨ ਬਚਿਆਂ ਨੇ ਐਡਮੀਸ਼ਨਾਂ ਭਰਨ ਵਿੱਚ ਕਾਫੀ ਰੁੱਚੀ ਦਿਖਾਈ ਹੈ। ਉਨ੍ਹਾਂ ਕਿਹਾ ਲਾਕਡਾਉਨ ਦੇ ਮੱਧੇਨਜ਼ਰ ਸਿਖਿਆ ਵਿਭਾਗ ਵਲੋਂ ਬਚਿਆਂ ਦੇ ਆਨਲਾਇਨ ਮੁਕਾਬਲੇ ਕਰਵਾਏ ਜਾਂਦੇ ਹਨ। ਜਿਨ੍ਹਾਂ ਵਿੱਚ ਭਾਗ ਲੈ ਕੇ ਬਚਿਆਂ ਨੇ ਸਕੂਲ ਦਾ ਨਾਂਮ ਰੋਸ਼ਨ ਕੀਤਾ ਹੈ। ਪੰਜਾਬ ਸਰਕਾਰ, ਐਨ.ਆਰ.ਆਈ, ਪਿੰਡ ਵਾਸੀਆਂ ਦਾ ਸਕੂਲ ਦੀ ਤਰੱਕੀ ਵਿੱਚ ਵਿਸ਼ੇਸ਼ ਸਹਿਯੋਗ- ਸਕੂਲ ਦੀ ਤਰੱਕੀ ਲਈ ਜਿਥੇ ਪੰਜਾਬ ਸਰਕਾਰ ਨੇ ਪਹਿਲ ਕਦਮੀਂ ਕੀਤੀ ਹੈ ਉਥੇ ਪਿੰਡ ਹਜ਼ਾਰਾ ਦੇ ਐਨ.ਆਰ.ਆਈ, ਪਿੰਡ ਵਾਸੀ, ਗ੍ਰਾਮ ਪੰਚਾਇਤ, ਐਸ.ਐਨ.ਸੀ ਮੈਬਰਾਂ ਅਤੇ ਬਚਿਆਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਉਨ੍ਹਾਂ ਕਿਹਾ ਜਦੋਂ ਤੋਂ ਕੋਰੋਨਾ ਵਾਇਰਸ ਦੇ ਚਲਦੇ ਸਰਕਾਰੀ ਹਦਾਇਤਾਂ ਮੁਕਾਤਬ ਜਦੋਂ ਤੋਂ ਅਧਿਆਪਕਾਂ ਨੇ ਸਕੂਲ ਆਉਣਾਂ ਸ਼ੁਰੂ ਕੀਤਾ ਹੈ। ਸਾਰੇ ਅਧਿਆਪਕ ਲਾਕ-ਡਾਉਨ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਬਚਿਆਂ ਨੂੰ ਆਨਲਾਇਨ ਪੜ੍ਹਾਈ ਕਰਵਾ ਰਹੇ ਹਨ। ਉਨ੍ਹਾਂ ਕਿਹਾ ਲਾਕ ਡਾਉਨ ਵਿੱਚ ਬਚਿਆਂ ਨੇ ਵੀ ਮਿਸ਼ਨ ਫ਼ਤਿਹ ਤਹਿਤ ਕਈ ਮਾਡਲ ਤਿਆਰ ਕੀਤੇ ਹਨ।"/>
National

ਵਿਦਿਆਰਥੀਆਂ ਨੂੰ ਪ੍ਰਾਇਵੇਟ ਸਕੂਲਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਵਾ ਰਿਹਾ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ

– ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ- ਸ. ਸੀ. ਸੈ. ਸ. ਹਜ਼ਾਰਾ
– ਜਿਲ੍ਹਾ ਜਲੰਧਰ ਇਲਾਕੇ ਦੀ ਸਿਰਮੌਰ ਸੰਸਥਾ ਹੈ- ਸ.ਸੀ.ਸੈ.ਸ ਹਜ਼ਾਰਾ
– ਵੱਖ-ਵੱਖ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਸਕੂਲ ਦਾ ਨਾਂਮ ਕੀਤਾ ਹੈ ਰੋਸ਼ਨ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਹਜ਼ਾਰਾ ਜਲੰਧਰ ਇਲਾਕੇ ਦੀ ਸਿਰਮੌਰ ਸੰਸਥਾ ਹੈ। ਇਸ ਫੁਲਵਾੜੀ ਨੂੰ ਬਾਬਾ ਚਤਰ ਸਿੰਘ ਜੀ ਦੁਆਰਾ ਗੁਰੂ ਤੇਗ ਬਹਾਦੁਰ ਖਾਲਸਾ ਹਾਈ ਸਕੂਲ ਦੇ ਰੂਪ ਵਿੱਚ ਲਗਾਇਆ ਗਿਆ ਸੀ। ਜੋ ਕਿ 1983 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਰੂਪ ਵਿੱਚ ਰੂਪਮਾਨ ਹੋਈ। ਜਿਥੇ ਇਸ ਸਕੂਲ ਨੇ ਇਲਾਕੇ ਨੂੰ ਵਿਦਿਅਕ ਪੱਖੋਂ ਉਪਰ ਚੁੱਕਣ ਲਈ ਅਹਿੱਮ ਯੋਗਦਾਨ ਪਾਇਆ ਉਥੇ ਇਸ ਨੇ ਆਪਣੀ ਮਹਿਕ ਧਰਤੀ ਤੇ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਖਿਲਾਰੀ ਹੈ। ਇਸ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਵਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਨਾਮਣਾ ਖੱਟ ਕੇ ਸਕੂਲ ਦਾ ਨਾਂਮ ਰੋਸ਼ਨ ਕੀਤਾ ਹੈ।
ਸਕੂਲ ਵਿੱਚ ਪੜ੍ਹੇ ਲਿਖੇ ਯੋਗ ਅਧਿਆਪਕ ਬਚਿਆਂ ਨੂੰ ਕਰ ਰਹੇ ਹਨ ਸਿਖਿਅਤ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿੱਚ ਸਾਬਕਾ ਪਿ੍ਰੰਸੀਪਲ ਗੁਰਮੁੱਖ ਸਿੰਘ ਮਾਂਗਟ ਤੋਂ ਬਾਅਦ ਹੁਣ (28 ਅਧਿਆਪਕ) ਪਿ੍ਰੰਸੀਪਲ ਕੁਲਦੀਪ ਕੌਰ 8 ਅਗਸਤ 2019 ਤੋਂ ਅਧਿਆਪਕ ਨੀਲਮ ਕੁਮਾਰੀ, ਨਵਜੀਤ ਕੌਰ, ਅਮਰਜੀਤ ਕੌਰ, ਅਵਤਾਰ ਸਿੰਘ, ਕਮਲਜੀਤ ਕੌਰ, ਕਪਿਲ ਦੇਵ, ਗੁਰਪ੍ਰੀਤ, ਤਮੰਨਾਂ ਚੋਧਰੀ, ਰਾਜ਼ੇਸ਼ ਚੱਡਾ, ਪ੍ਰੀਤੀ, ਮਨਿੰਦਰਪ੍ਰੀਤ ਕੌਰ, ਅਜੈ ਕੁਮਾਰ, ਅਨਿਲ ਸ਼ਰਮਾਂ, ਮਨਿੰਦਰਜੀਤ ਕੌਰ, ਪੁਛਪਿੰਦਰ ਕੌਰ, ਅਮਨਦੀਪ ਕੌਰ, ਪ੍ਰਮੌਦ ਕੁਮਾਰੀ, ਨਿਸ਼ਾ ਬਾਲਾ, ਰੈਨੂੰ ਬਾਲਾ, ਬਖਸ਼ੀਸ਼ ਕੌਰ, ਅਮਨ, ਦੁਸ਼ਵਿੰਦਰ ਕੌਰ, ਰੀਟਾ, ਰਮਨਦੀਪ ਕੌਰ, ਮੋਨਿਕਾ, ਜਸਪ੍ਰੀਤ ਸਿੰਘ, ਕਮਲਜੀਤ ਕੌਰ ਸਕੂਲ ਸਟਾਫ ਨਾਲ ਵਿਦਿਆਰਥੀਆਂ ਸਿਖਿਅਤ ਕਰਨ ਵਿੱਚ ਅਹਿੱਮ ਰੋ੍ਹਲ ਨਿੱਭਾ ਰਹੇ ਹਨ।
ਸ. ਸੀ. ਸੈ. ਸ. ਹਜ਼ਾਰਾ ਵਿੱਚ ਬਚਿਆਂ ਨੂੰ ਸਿਖਿਅਤ ਕਰਨ ਲਈ ਹਰ ਵਿਸ਼ੇ ਤਹਿਤ ਸਮੱਗਰੀ ਉਪਲੱਬਧ- ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਸਿਖਿਆ ਵਿਭਾਗ ਦੇ ਵਿਸ਼ੇਸ਼ ਉਪਰਾਲਿਆਂ ਤਹਿਤ ਸਕੂਲ ਵਿੱਚ ਬਚਿਆਂ ਨੂੰ ਸਿਖਿਅਤ ਕਰਨ ਲਈ ਹਰ ਸਮੱਗਰੀ ਉਪਲੱਬਧ ਹੈ। ਜਿਸਦੇ ਤਹਿਤ 6ਵੀਂ ਕਲਾਸ ਤੋਂ 12 ਵੀਂ ਕਲਾਸ ਤੱਕ 470 ਬੱਚਿਆਂ ਲਈ ਸਮਾਰਟ ਕਲਾਸ ਰੂਮ ਬਣਾਏ ਗਏ ਹਨ। ਜਿਸ ਵਿੱਚ ਬਚਿਆਂ ਨੂੰ ਹਰ ਵਿਸ਼ੇ ਤਹਿਤ ਆਨਲਾਇਨ ਸਿਖਿਆ ਪ੍ਰੋਜੈਕਟਰ ਰਾਹੀਂ ਦਿੱਤੀ ਜਾਂਦੀ ਹੈ ਅਤੇ ਬੱਚੇ ਪੜ੍ਹਾਈ ਵਿੱਚ ਵੀ ਜ਼ਿਆਦਾ ਰੁੱਚੀ ਦਿਖਾਉਦੇ ਹਨ। ਉਨ੍ਹਾਂ ਕਿਹਾ ਪਿਛਲੇ ਸਾਲ ਸਕੂਲ ਵਿੱਚ 407 ਬੱਚੇ ਸਨ ਅਤੇ ਇਸ ਸਾਲ 63 ਬਚਿਆਂ ਦਾ ਸਕੂਲ ਵਿੱਚ ਹੋਰ ਵਾਧਾ ਹੋਇਆ ਹੈ ਹੁਣ ਬਚਿਆਂ ਦੀ ਗਿਣਤੀ 470 ਹੋ ਗਈ ਹੈ।
ਲਾਕ ਡਾਉਨ ਖ਼ਤਮ ਹੋਣ ਉਪੰਰਤ ਸਾਇੰਸ ਪਾਰਕ ਬਚਿਆਂ ਨੂੰ ਨਵੀਂ ਦਿਖ ਪ੍ਰਦਾਨ ਕਰੇਗੀ- ਕੋਰੋਨਾ ਵਾਇਰਸ ਦੇ ਮੱਧੇਨਜ਼ਰ ਪੰਜਾਬ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਬੱਚੇ ਸਕੂਲ ਵਿੱਚ ਨਹੀਂ ਆ ਰਹੇ। ਇਸ ਸਮੇਂ ਸਕੂਲ ਨੂੰ ਹੋਰ ਸੁੰਦਰ ਬਣਾਉਣ ਲਈ ਸਕੂਲ ਵਿੱਚ ਸਾਇੰਸ ਪਾਰਕ ਬਣਾਈ ਗਈ ਹੈ ਜਦ ਬੱਚੇ ਸਕੂਲ ਵਿੱਚ ਆਉਣਗੇ ਤਾਂ ਉਹ ਬਚਿਆਂ ਲਈ ਵਿਦਿਆ ਦੇ ਖੇਤਰ ਵਿੱਚ ਵੱਖਰੀ ਪਹਿਲਕਦਮੀਂ ਹੋਵੇਗੀ। ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਇਸ ਪਾਰਕ ਵਿੱਚ ਨਿਉਟ੍ਰਨ ਡਿਸਕ, ਡੀ.ਐਨ.ਏ, ਨਿਊਟਨ, ਪੈਡਲੂਮ, ਪੈਰੀਸਕੋਪ, ਇਥਾਇਨ, ਐਸ.ਐਲ.ਬੀ, ਕਲਾਇਨੋਮੀਟਰ ਦੇ ਮਾਡਲ ਬਹੁਤ ਹੀ ਸੁੰਦਰ ਬਣਾਏ ਗਏ ਹਨ। ਉਨ੍ਹਾਂ ਕਿਹਾ ਬਚਿਆਂ ਨੂੰ ਐਜ਼ੂਕੇਸ਼ਨ-ਟੂ-ਸੇਟੇਲਾਇਟ ਅਤੇ ਕੇ-ਆਨ ਪ੍ਰੋਜ਼ੈਕਟਰ ਰਾਹੀਂ ਵੀ ਵਿਦਿਆ ਦਿੱਤੀ ਜਾਂਦੀ ਹੈ।
ਬਚਿਆਂ ਲਈ ਹੋਰ ਵੱਖਰੀਆਂ ਸਹੂਲਤਾਂ ਨਾਲ ਲੈਂੱਸ ਸਕੂਲ- ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਸਕੂਲ ਵਿੱਚ ਡਰਾਇੰਗ ਨਾਲ ਸਬੰਧਿਤ ਸਿਖਿਅਤ ਕਰਨ ਲਈ ਆਰਟ ਐਂਡ ਕਰਾਫਟ ਰੂਮ ਬਣ ਕੇ ਤਿਆਰ ਹੋ ਚੁੱਕਾ ਹੈ। ਜਿਸ ਵਿੱਚ ਬਚਿਆਂ ਨੂੰ ਡਰਾਇੰਗ ਨਾਲ ਸਬੰਧਿਤ ਸਿਖਿਆ ਦਿੱਤੀ ਜਾਂਦੀ ਹੈ। ਸਕੂਲ ਦੀ ਲਾਇਬਰੇਰੀ ਵਿੱਚ ਕਰੀਬ 4500 ਕਿਤਾਬਾਂ ਬਚਿਆਂ ਨੂੰ ਹੋਰ ਵੱਖਰੀ ਵਿਦਿਆ ਪ੍ਰਦਾਨ ਕਰਵਾਉਣ ਲਈ ਰੱਖੀਆਂ ਗਈਆਂ ਹਨ। ਸਕੂਲ ਦੇ ਈਕੋ ਕਲੱਬ ਰਾਹੀਂ ਬਚਿਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਿਥੇ ਜਾਗਰੂਕ ਕੀਤਾ ਜਾਂਦਾ ਹੈ ਉਥੇ ਵਾਤਾਵਰਨ ਦੀ ਸ਼ੁੱਧਤਾਂ ਲਈ ਹਰ ਕਿਸਮ ਦੇ ਬੂਟੇ ਵੀ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਸਕੂਲ ਵਿੱਚ ਆਧੁਨਿਕ ਸਾਇੰਸ ਲੈਂਬ ਹੈ ਜਿਸ ਵਿੱਚ ਅਧਿਆਪਕ ਅਨਿਲ ਸ਼ਰਮਾਂ ਵਲੋਂ ਬਚਿਆਂ ਸਾਇੰਸ ਨਾਲ ਸਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬਚਿਆਂ ਦ ਤਰੱਕੀ ਨਾਲ ਸਬੰਧਿਤ ਸੈਮੀਨਾਰ ਕਰਵਾਉਣ ਲਈ ਵੱਡੇ ਹਾਲ ਦਾ ਸੁੰਦਰੀਕਰਨ ਕੀਤਾ ਗਿਆ ਹੈ।
ਕੰਪਿਉਟਰ ਲੈਬ- ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਕੰਪਿਉਟਰ ਦੀ ਸਿਖਿਆ ਲਈ ਸਕੂਲ ਵਿੱਚ ਕੰਪਿਉਟਰ ਲੈਬ ਬਣਾਈ ਗਈ ਹੈ। ਜਿਸ ਵਿੱਚ 24 ਕੰਪਿਉਟਰਾਂ ਰਾਹੀਂ ਅਧਿਆਪਕ ਜਸਪ੍ਰੀਤ ਸਿੰਘ, ਮੈਡਮ ਮੋਨਿਕਾ ਬਚਿਆਂ ਨੂੰ ਕੰਪਿਉਟਰ ਸਿਖਿਆ ਪ੍ਰਦਾਨ ਕਰਵਾਉਦੇ ਹਨ। ਮਿਡ-ਡੇ-ਮੀਲ ਤਹਿਤ ਬਚਿਆਂ ਨੂੰ ਦੁਪਿਹਰ ਦਾ ਸ਼ੁੱਧ ਖਾਣਾ ਮਹੱਈਆਂ ਕਰਵਾਇਆ ਜਾਂਦਾ ਹੈ। ਕਿਸੇ ਵੀ ਅਣਸੁੱਖਾਵੀਂ ਘਟਨਾਂ ਨੂੰ ਕੈਦ ਕਰਨ ਲਈ ਸਕੂਲ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਬਚਿਆਂ ਦੀ ਤੰਦਰੁਸਤੀ ਲਈ ਜਿੰਮ ਵੀ ਬਣਾਇਆ ਗਿਆ ਹੈ ਅਤੇ ਇੱਕ ਵੱਡੀ ਗਰਾਂਉਡ ਵੱਖ-ਵੱਖ ਖੇਡਾਂ ਕਰਵਾਉਣ ਅਤੇ ਬਚਿਆਂ ਦੇ ਖੇਡਣ ਲਈ ਹੈ।। ਉਨ੍ਹਾਂ ਦਸਿਆ ਸਕੂਲ ਦੇ ਬਾਹਰਲੇ ਮੇਨ ਗੇਟ ਦਾ ਵੀ ਸੁੰਦਰੀ ਕਰਨ ਕੀਤਾ ਗਿਆ ਹੈ ਜੋ ਕਿ ਲਾਕ ਡਾਉਨ ਉਪਰੰਤ ਸਕੂਲ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕਰੇਗਾ। ਪਿ੍ਰੰਸੀਪਲ ਨੇ ਦਸਿਆ ਕਿ ਇਸ ਸਾਲ ਆਨਲਾਇਨ ਬਚਿਆਂ ਨੇ ਐਡਮੀਸ਼ਨਾਂ ਭਰਨ ਵਿੱਚ ਕਾਫੀ ਰੁੱਚੀ ਦਿਖਾਈ ਹੈ। ਉਨ੍ਹਾਂ ਕਿਹਾ ਲਾਕਡਾਉਨ ਦੇ ਮੱਧੇਨਜ਼ਰ ਸਿਖਿਆ ਵਿਭਾਗ ਵਲੋਂ ਬਚਿਆਂ ਦੇ ਆਨਲਾਇਨ ਮੁਕਾਬਲੇ ਕਰਵਾਏ ਜਾਂਦੇ ਹਨ। ਜਿਨ੍ਹਾਂ ਵਿੱਚ ਭਾਗ ਲੈ ਕੇ ਬਚਿਆਂ ਨੇ ਸਕੂਲ ਦਾ ਨਾਂਮ ਰੋਸ਼ਨ ਕੀਤਾ ਹੈ।
ਪੰਜਾਬ ਸਰਕਾਰ, ਐਨ.ਆਰ.ਆਈ, ਪਿੰਡ ਵਾਸੀਆਂ ਦਾ ਸਕੂਲ ਦੀ ਤਰੱਕੀ ਵਿੱਚ ਵਿਸ਼ੇਸ਼ ਸਹਿਯੋਗ- ਸਕੂਲ ਦੀ ਤਰੱਕੀ ਲਈ ਜਿਥੇ ਪੰਜਾਬ ਸਰਕਾਰ ਨੇ ਪਹਿਲ ਕਦਮੀਂ ਕੀਤੀ ਹੈ ਉਥੇ ਪਿੰਡ ਹਜ਼ਾਰਾ ਦੇ ਐਨ.ਆਰ.ਆਈ, ਪਿੰਡ ਵਾਸੀ, ਗ੍ਰਾਮ ਪੰਚਾਇਤ, ਐਸ.ਐਨ.ਸੀ ਮੈਬਰਾਂ ਅਤੇ ਬਚਿਆਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਉਨ੍ਹਾਂ ਕਿਹਾ ਜਦੋਂ ਤੋਂ ਕੋਰੋਨਾ ਵਾਇਰਸ ਦੇ ਚਲਦੇ ਸਰਕਾਰੀ ਹਦਾਇਤਾਂ ਮੁਕਾਤਬ ਜਦੋਂ ਤੋਂ ਅਧਿਆਪਕਾਂ ਨੇ ਸਕੂਲ ਆਉਣਾਂ ਸ਼ੁਰੂ ਕੀਤਾ ਹੈ। ਸਾਰੇ ਅਧਿਆਪਕ ਲਾਕ-ਡਾਉਨ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਬਚਿਆਂ ਨੂੰ ਆਨਲਾਇਨ ਪੜ੍ਹਾਈ ਕਰਵਾ ਰਹੇ ਹਨ। ਉਨ੍ਹਾਂ ਕਿਹਾ ਲਾਕ ਡਾਉਨ ਵਿੱਚ ਬਚਿਆਂ ਨੇ ਵੀ ਮਿਸ਼ਨ ਫ਼ਤਿਹ ਤਹਿਤ ਕਈ ਮਾਡਲ ਤਿਆਰ ਕੀਤੇ ਹਨ।

Tags