ਸ੍ਰੀ ਫਤਿਹਗ੍ਹੜ ਸਾਹਿਬ (ਸੂਰਮਾ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਭਾਰਤ ਦੀ ਮੀਟਿੰਗ ਜਸਵਿੰਦਰ ਸਿੰਘ ਕੋੜੀ,ਚੇਅਰਮੈਨ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ, ਕੌਮੀ ਸਲਾਹਕਾਰ ਕਮੇਟੀ ਨਿਸ਼ਾ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਗੁਰਪ੍ਰੀਤ ਸਿੰਘ ਨੂੰ ਵਾਇਸ ਚੇਅਰਮੈਨ, ਅਭੀਸੇਕ ਸ਼ਰਮਾ ਨੂੰ ਪ੍ਰਧਾਨ ਯੂਥ ਵਿੰਗ, ਰਾਜਦੀਪ ਸਿੰਘ ਨੂੰ ਚੈਅਰਮੈਨ ਅਵਤਾਰ ਸਿੰਘ ਨੂੰ ਵਾਇਸ ਪ੍ਰਧਾਨ ਬਲਾਕ ਖੰਨਾ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਹਰ ਇਕ ਪਿੰਡ, ਸ਼ਹਿਰ ਵਿੱਚ ਛਾਂ ਦਾਰ,ਫੱਲਦਾਰ ਬੂਟੇ ਲਗਾ ਕੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਉਦੋਂ ਤੱਕ ਦੇਖਭਾਲ ਕਰਨੀ ਚਾਹੀਦੀ ਹੈ, ਜਦੋਂ ਤੱਕ ਉਹ ਪੂਰੇ ਵਿਸ਼ਾਲ ਨਾਂ ਹੋ ਜਾਣ।ਪੂਰੇ ਵਿਸ਼ਾਲ ਹੋ ਕੇ ਹੀ ਉਹ ਸਾਨੂੰ ਸ਼ੁੱਧ ਵਾਤਾਵਰਨ ਅਤੇ ਆਕਸੀਜਨ ਜੋ ਕਿ ਸਾਡੇ ਜਿਉਂਦੇ ਰਹਿਣ ਵਾਸਤੇ ਬਹੁਤ ਜ਼ਰੂਰੀ ਹੈ,ਦੇ ਸਕਣਗੇ, ਅਤੇ ਕੁਦਰਤ ਦੇ ਬਣਾਏ ਪੰਛੀਆਂ ਨੂੰ ਰਹਿਣ ਲਈ ਘਰ ਦੇ ਸਕਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।

"/>
sri fatehgarh sahib

ਸ਼ਿਵ ਕੁਮਾਰ ਸ਼ਿਬੂ ਨੂੰ ਬਲਾਕ ਖੰਨਾ ਦਾ ਪ੍ਰਧਾਨ ਕੀਤਾ ਨਿਯੁਕਤ- ਡਾ ਖੇੜਾ