ਡਰੀਮ ਐਂਡ ਡੈਸਟੀਨੇਸ਼ਨ ਦੇ ਤੀਸਰੇ ਸਾਲ ਵਿੱਚ ਪ੍ਰਵੇਸ਼ ਕਰਨ ਤੇ ਐਮ.ਡੀ ਰਜਨੀ ਬਾਲਾ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਇਆ ਵਿਸ਼ੇਸ਼ ਸਮਾਗਮ ਡਰੀਮ ਐਂਡ ਡੈਸਟੀਨੇਸ਼ਨ ਰਾਹੀਂ ਬੱਚੇ ਆਈਲੇਟਸ, ਸਪੋਕਿੰਗ ਇੰਗਲਿਸ਼, ਸਟੱਡੀ ਵੀਜ਼ਾ ਦੇ ਕੋਰਸ ਕਰਕੇ ਵਿਦੇਸ਼ਾਂ ਵਿੱਚ ਕਰ ਰਹੇ ਤਰੱਕੀ ਜਲੰਧਰ (ਦਮਨਜੀਤ ਸਿੰਘ. ਦਲਵੀਰ ਸਿੰਘ)- ਜਿਲਾ ਜਲੰਧਰ ਦੇ ਪੁਰਾਣੇ ਸਤਲੁਜ ਸਿਨੇਮਾ ਦੇ ਨਜ਼ਦੀਕ ਮੋਜੂਦ ਅਦਾਰਾ ਡਰੀਮ ਐਂਡ ਡੈਸਟੀਨੇਸ਼ਨ ਰਾਹੀਂ ਬੱਚੇ ਆਈਲੇਟਸ, ਸਪੋਕਿੰਗ ਇੰਗਲਿਸ਼, ਸਟੱਡੀ ਵੀਜ਼ਾ ਦੇ ਕੋਰਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਤਰੱਕੀ ਕਰ ਰਹੇ ਹਨ ਅਤੇ ਐਮ.ਡੀ ਮੈਡਮ ਰਜਨੀ ਬਾਲਾ ਦੀ ਵਿਸ਼ੇਸ਼ ਦੇਖਰੇਖ ਚੱਲ ਰਹੇ ਡਰੀਮ ਐਂਡ ਡੈਸਟੀਨੇਸ਼ਨ ਵਿੱਚ ਬਚਿਆਂ ਨੂੰ ਜਿਥੇ ਆਈਲੇਟਸ ਬਾਰੇ ਚੰਗੀ ਤ੍ਰਰਾਂ ਸਿਖਿਅਤ ਕੀਤਾ ਜਾ ਰਿਹਾ ਹੈ। ਉੱਥੇ ਬਚਿਆਂ ਨੂੰ ਚੰਗੀ ਇੰਗਲਿਸ਼ ਬੋਲਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਚੀਫ ਐਡੀਟਰ ਪੰਜਾਬ ਨਿਊਜ਼ ਚੈਨਲ ਨੇ ਡਰੀਮ ਐਂਡ ਡੈਸਟੀਨੇਸ਼ਨ ਦੇ ਤੀਸਰੇ ਸਾਲ ਵਿੱਚ ਪ੍ਰਵੇਸ਼ ਕਰਨ ਮੌਕੇ ਕਰਵਾਏ ਇੱਕ ਸਮਾਗਮ ਦੋਰਾਨ ਬਚਿਆਂ ਨੂੰ ਸੰਬੋਧਨ ਕਰਨ ਸਮੇਂ ਕੀਤੇ। ਡਰੀਮ ਐਂਡ ਡੈਸਟੀਨੇਸ਼ਨ ਦੇ ਹੈਡ ਆਫਿਸ ਪੁੱਜਣ ਤੇ ਡਰੀਮ ਐਂਡ ਡੈਸਟੀਨੇਸ਼ਨ ਦੇ ਐਮ.ਡੀ ਮੈਡਮ ਰਜਨੀ ਬਾਲਾ ਅਤੇ ਸਮੂਹ ਸਟਾਫ ਵਲੋਂ ਸ. ਆਜ਼ਾਦ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਰਮਾ ਪੰਜਾਬ ਦੇ ਚੀਫ ਐਡੀਟਰ ਅਮਰਜੀਤ ਸਿੰਘ ਜੰਡੂ ਸਿੰਘਾ ਵੀ ਮੌਜੂਦ ਸਨ। ਤੀਸਰੇ ਸਾਲ ਵਿੱਚ ਪ੍ਰਵੇਸ਼ ਕਰਨ ਦੀ ਰਸਮ ਸ. ਜਸਵਿੰਦਰ ਸਿੰਘ ਆਜ਼ਾਦ ਵਲੋਂ ਕੇਕ ਕੱਟ ਕੇ ਨਿਭਾਈ ਗਈ। ਮੈਡਮ ਰਜਨੀ ਬਾਲਾ ਨੇ ਪੰਜਾਬ ਨਿਉੂਜ਼ ਚੈਨਲ ਅਤੇ ਸੂਰਮਾਂ ਪੰਜਾਬ ਵਲੋਂ ਸਮੇਂ-ਸਮੇਂ ਸਿਰ ਡਰੀਮ ਐਂਡ ਡੈਸਟੀਨੇਸ਼ਨ ਦਾ ਸਹਿਯੋਗ ਦੇਣ ਲਈ ਮੀਡੀਆ ਦਾ ਧੰਨਵਾਦ ਕੀਤਾ। ਉਨਾਂ ਕਿਹਾ ਬਚਿਆਂ ਨੂੰ ਆਈਲੇਟਸ, ਸਪੋਕਿੰਗ ਇੰਗਲਿਸ਼, ਸਟੱਡੀ ਵੀਜ਼ਾ ਦੇ ਕੋਰਸ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਮਜਿੰਲ ਤੱਕ ਪਹੁੱਚਾਉਣਾਂ ਹੀ ਡਰੀਮ ਐਡ ਡੈਸਟੀਨੇਸ਼ਨ ਦਾ ਮੁੱਖ ਫਰਜ਼ ਹੈ। ਇਸ ਮੌਕੇ ਅਮਰਜੀਤ ਸਿੰਘ ਜੰਡੂ ਸਿੰਘਾ ਕਰਮਵੀਰ ਸਿੰਘ ਹਰੀਪੁਰ ਨੇ ਬਚਿਆਂ ਨੂੰ ਵੱਧ ਤੋਂ ਵੱਧ ਮੇਹਨਤ ਕਰਨ ਅਤੇ ਆਪਣੀ ਸਕੰਲਪ ਨੂੰ ਪੂਰਾ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਰਮਨਦੀਪ ਕੌਰ, ਦੀਕਸ਼ਾ, ਤਿ੍ਰਪਤੀ, ਅੰਸ਼ੁਰ, ਅਰਸ਼ਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

"/>
jalandhar Uncategorized

ਡਰੀਮ ਐਂਡ ਡੈਸਟੀਨੇਸ਼ਨ ਵਲੋਂ ਦੀ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਦਾ ਵਿਸ਼ੇਸ਼ ਸਨਮਾਨ

ਡਰੀਮ ਐਂਡ ਡੈਸਟੀਨੇਸ਼ਨ ਦੇ ਤੀਸਰੇ ਸਾਲ ਵਿੱਚ ਪ੍ਰਵੇਸ਼ ਕਰਨ ਤੇ ਐਮ.ਡੀ ਰਜਨੀ ਬਾਲਾ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਇਆ ਵਿਸ਼ੇਸ਼ ਸਮਾਗਮ
ਡਰੀਮ ਐਂਡ ਡੈਸਟੀਨੇਸ਼ਨ ਰਾਹੀਂ ਬੱਚੇ ਆਈਲੇਟਸ, ਸਪੋਕਿੰਗ ਇੰਗਲਿਸ਼, ਸਟੱਡੀ ਵੀਜ਼ਾ ਦੇ ਕੋਰਸ ਕਰਕੇ ਵਿਦੇਸ਼ਾਂ ਵਿੱਚ ਕਰ ਰਹੇ ਤਰੱਕੀ
ਜਲੰਧਰ (ਦਮਨਜੀਤ ਸਿੰਘ. ਦਲਵੀਰ ਸਿੰਘ)- ਜਿਲਾ ਜਲੰਧਰ ਦੇ ਪੁਰਾਣੇ ਸਤਲੁਜ ਸਿਨੇਮਾ ਦੇ ਨਜ਼ਦੀਕ ਮੋਜੂਦ ਅਦਾਰਾ ਡਰੀਮ ਐਂਡ ਡੈਸਟੀਨੇਸ਼ਨ ਰਾਹੀਂ ਬੱਚੇ ਆਈਲੇਟਸ, ਸਪੋਕਿੰਗ ਇੰਗਲਿਸ਼, ਸਟੱਡੀ ਵੀਜ਼ਾ ਦੇ ਕੋਰਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਤਰੱਕੀ ਕਰ ਰਹੇ ਹਨ ਅਤੇ ਐਮ.ਡੀ ਮੈਡਮ ਰਜਨੀ ਬਾਲਾ ਦੀ ਵਿਸ਼ੇਸ਼ ਦੇਖਰੇਖ ਚੱਲ ਰਹੇ ਡਰੀਮ ਐਂਡ ਡੈਸਟੀਨੇਸ਼ਨ ਵਿੱਚ ਬਚਿਆਂ ਨੂੰ ਜਿਥੇ ਆਈਲੇਟਸ ਬਾਰੇ ਚੰਗੀ ਤ੍ਰਰਾਂ ਸਿਖਿਅਤ ਕੀਤਾ ਜਾ ਰਿਹਾ ਹੈ। ਉੱਥੇ ਬਚਿਆਂ ਨੂੰ ਚੰਗੀ ਇੰਗਲਿਸ਼ ਬੋਲਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਚੀਫ ਐਡੀਟਰ ਪੰਜਾਬ ਨਿਊਜ਼ ਚੈਨਲ ਨੇ ਡਰੀਮ ਐਂਡ ਡੈਸਟੀਨੇਸ਼ਨ ਦੇ ਤੀਸਰੇ ਸਾਲ ਵਿੱਚ ਪ੍ਰਵੇਸ਼ ਕਰਨ ਮੌਕੇ ਕਰਵਾਏ ਇੱਕ ਸਮਾਗਮ ਦੋਰਾਨ ਬਚਿਆਂ ਨੂੰ ਸੰਬੋਧਨ ਕਰਨ ਸਮੇਂ ਕੀਤੇ। ਡਰੀਮ ਐਂਡ ਡੈਸਟੀਨੇਸ਼ਨ ਦੇ ਹੈਡ ਆਫਿਸ ਪੁੱਜਣ ਤੇ ਡਰੀਮ ਐਂਡ ਡੈਸਟੀਨੇਸ਼ਨ ਦੇ ਐਮ.ਡੀ ਮੈਡਮ ਰਜਨੀ ਬਾਲਾ ਅਤੇ ਸਮੂਹ ਸਟਾਫ ਵਲੋਂ ਸ. ਆਜ਼ਾਦ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਰਮਾ ਪੰਜਾਬ ਦੇ ਚੀਫ ਐਡੀਟਰ ਅਮਰਜੀਤ ਸਿੰਘ ਜੰਡੂ ਸਿੰਘਾ ਵੀ ਮੌਜੂਦ ਸਨ। ਤੀਸਰੇ ਸਾਲ ਵਿੱਚ ਪ੍ਰਵੇਸ਼ ਕਰਨ ਦੀ ਰਸਮ ਸ. ਜਸਵਿੰਦਰ ਸਿੰਘ ਆਜ਼ਾਦ ਵਲੋਂ ਕੇਕ ਕੱਟ ਕੇ ਨਿਭਾਈ ਗਈ। ਮੈਡਮ ਰਜਨੀ ਬਾਲਾ ਨੇ ਪੰਜਾਬ ਨਿਉੂਜ਼ ਚੈਨਲ ਅਤੇ ਸੂਰਮਾਂ ਪੰਜਾਬ ਵਲੋਂ ਸਮੇਂ-ਸਮੇਂ ਸਿਰ ਡਰੀਮ ਐਂਡ ਡੈਸਟੀਨੇਸ਼ਨ ਦਾ ਸਹਿਯੋਗ ਦੇਣ ਲਈ ਮੀਡੀਆ ਦਾ ਧੰਨਵਾਦ ਕੀਤਾ। ਉਨਾਂ ਕਿਹਾ ਬਚਿਆਂ ਨੂੰ ਆਈਲੇਟਸ, ਸਪੋਕਿੰਗ ਇੰਗਲਿਸ਼, ਸਟੱਡੀ ਵੀਜ਼ਾ ਦੇ ਕੋਰਸ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਮਜਿੰਲ ਤੱਕ ਪਹੁੱਚਾਉਣਾਂ ਹੀ ਡਰੀਮ ਐਡ ਡੈਸਟੀਨੇਸ਼ਨ ਦਾ ਮੁੱਖ ਫਰਜ਼ ਹੈ। ਇਸ ਮੌਕੇ ਅਮਰਜੀਤ ਸਿੰਘ ਜੰਡੂ ਸਿੰਘਾ ਕਰਮਵੀਰ ਸਿੰਘ ਹਰੀਪੁਰ ਨੇ ਬਚਿਆਂ ਨੂੰ ਵੱਧ ਤੋਂ ਵੱਧ ਮੇਹਨਤ ਕਰਨ ਅਤੇ ਆਪਣੀ ਸਕੰਲਪ ਨੂੰ ਪੂਰਾ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਰਮਨਦੀਪ ਕੌਰ, ਦੀਕਸ਼ਾ, ਤਿ੍ਰਪਤੀ, ਅੰਸ਼ੁਰ, ਅਰਸ਼ਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Tags