ਅੱਜ ਦਾ ਵਿਸ਼ੇਸ਼ ਖੂਨ ਦਾਨ ਕੈਪ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੀਆਂ ਦੇ ਭਰਪੂਰ

 ਆਸ਼ੀਰਵਾਦ ਸਦਕਾ ਅਤੇ ਜੈ ਭੀਮ ਵੈਲਫੇਅਰ ਸੁਸਾਇਟੀ ਹੁਸ਼ਿਆਪੁਰ ਵੱਲੋਂ "ਕਿਸਾਨੀ ਸੰਘਰਸ਼ ਨੂੰ ਸਮਰਪਿਤ"ਅਤੇ ਥੈਲੇਸੀਮੀਆ ਨਾ ਦੀ ਨਾਮੁਰਾਦ ਬਿਮਾਰੀ ਦੇ ਚਲਦੀਆਂ! ਥੈਲੇਸੀਮੀਆ ਬੱਚਿਆਂ ਵਿੱਚ ਬਲੱਡ ਦੀ ਕਮੀ ਨੂੰ ਪੂਰਾ ਕਰਨ ਦੇ ਮੱਤਵ ਨਾਲ ਬਹੁਤ ਹੀ ਸਤਿਕਾਰਯੋਗ ਨਗਰ ਪਿੰਡ ਕਾਹਰੀ ਜਿਲਾ ਹੁਸ਼ਿਆਰਪੁਰ ਵਿਖੇ ਲਗਵਾਇਆ ਗਿਆ! ਜਿਸ ਵਿੱਚ ਵੱਖ ਵੱਖ ਸਤਿਕਾਰਯੋਗ ਸ਼ਖਸੀਅਤਾ ਤੋਂ ਇਲਾਵਾ ਆਪਣੇ ਇਲਾਕੇ ਦੀ ਸਿਰਮੌਰ ਸੰਸਥਾ🌺🌻🌹🌷 ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਅਤੇ ਬਹੁਤ ਹੀ ਸਤਿਕਾਰਯੋਗ ਸੰਸਥਾ ਪੰਥ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ ਪਰਿਵਾਰ ਨੂੰ ਵੀ! ਜੈ ਭੀਮ ਵੈਲਫੇਅਰ ਸੁਸਾਇਟੀ ਹੁਸ਼ਿਆਪੁਰ ਵੱਲੋਂ ਉਲੀਕੇ ਗਏ ਇਹਨਾਂ ਵਿਸ਼ੇਸ਼ ਕਾਰਜਾਂ ਵਿੱਚ ਸ਼ਾਮਿਲ ਹੋਣ ਦਾ ਮਾਣ ਪਰਾਪਤ ਜੀ ਸੋ ਅਸੀਂ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਸਮੂਹ ਪਰਿਵਾਰ ਵੱਲੋਂ ਬਹੁਤ ਸਤਿਕਾਰਯੋਗ ਸੰਸਥਾ 🌺🌻🌹🌷ਜੈ ਭੀਮ ਵੈਲਫੇਅਰ ਸੁਸਾਇਟੀ ਹੁਸ਼ਿਆਪੁਰ ਅਤੇ ਇਸ ਕੈਪ ਵਿੱਚ ਪਹੁੰਚੀਆਂ ਸਮੂਹ ਸਤਿਕਾਰਯੋਗ ਸ਼ਖਸੀਅਤਾ, ਸੇਵਾ ਸੁਸਾਇਟੀਆਂ ਅਤੇ ਬਹੁਤ ਹੀ ਸਤਿਕਾਰਯੋਗ ਬਲੱਡ ਡੋਨਰ ਵੀਰਾਂ ਦਾ ਦਿੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਕੇ ਇਸ ਪਹਿਲੇ ਵਿਸ਼ਾਲ ਖੂਨ ਦਾਨ ਕੈਪ ਵਿੱਚ 87 ਯੂਨਿਟ ਬਲੱਡ ਦਾਨ ਕਰਕੇ ਇਸ ਪਹਿਲੇ ਉਪਰਾਲੇ ਨੂੰ ਸਫ਼ਲ ਬਣਾਇਆ ਸਤਿਕਾਰਯੋਗ ਸਾਧ ਸੰਗਤ ਜੀ!ਇਸ ਬਲੱਡ ਕੈਪ ਵਿੱਚ ਇੱਕ ਨਿਵੇਕਲੀ ਪਹਿਲ ਕਰਦਿਆਂ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਅਤੇ ਪੰਥ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ ਵੱਲੋਂ ਸਾਝੇ ਤੌਰ ਤੇ ਸਤਿਕਾਰਯੋਗ ਵੀਰ ਜੀਤ ਕੰਧਾਲਾ ਜੀ ਦੀ🌺🌻🌹🌷🌺🌻🌹🌷 ਉੱਤਮ ਸੋਚ ਸਦਕਾ ਨੋਜਵਾਨਾਂ ਨੂੰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਸਿੰਘਾ ਦੇ ਬਹੁ ਮੁੱਲੇ ਇਤਹਾਸ ਨਾਲ ਜੋੜਨ ਦੇ ਮੱਤਵ ਨਾਲ ਬਲੱਡ ਡੋਨਰ ਵੀਰਾਂ ਦੇ ਸਨਮਾਨ ਲਈ ਸਮੂਹ ਸ਼ਹੀਦਾਂ ਦੇ ਇਤਹਾਸ ਦੀਆਂ ਬੁੱਕਾ ਵੀ ਭੇਟ ਕੀਤੀਆਂ ਗਈਆਂ ਅਤੇ ਅੱਗੇ ਤੋਂ ਵੀ ਇਹੋਂ ਜਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ! ਵਿਸ਼ੇਸ਼ ਧੰਨਵਾਦ ਬਹੁਤ ਹੀ ਸਤਿਕਾਰਯੋਗ ਵੀਰ ਸ: ਅਮਰੀਕ ਸਿੰਘ ਜੀ (ਮਿਕਾ ਭਾਜੀ ਜੀ) ਸੇਵਾਦਾਰ ਬਹੁਤ ਹੀ ਸਤਿਕਾਰਯੋਗ ਬਾਬਾ ਫ਼ਤਿਹ ਸਿੰਘ ਜੀ ਸੇਵਾ ਸੁਸਾਇਟੀ ਹੁਸ਼ਿਆਪੁਰ!

Post a Comment

0 Comments