ਕਪੂਰ ਪਿੰਡ ਵਿਖੇ ਲੰਗਰ ਦੀ ਸੇਵਾ ਦੌਰਾਨ ਹਾਜ਼ਰ ਸ਼ੰਕਰ ਭੁੱਲਰ, ਗੁਰਪ੍ਰੀਤ ਸਿੰਘ ਹੈਪੀ, ਗੁਰਨਾਮ ਸਿੰਘ, ਅਕੁੰਸ਼ ਭੁੱਲਰ ਤੇ ਹੋਰ।
ਅਮਰਜੀਤ ਸਿੰਘ ਜੰਡੂ ਸਿੰਘਾ- ਮਹਾਂਸ਼ਿਵਰਾਤਰੀ ਦਾ ਦਿਹਾੜਾ ਸਾਰੇ ਸੰਸਾਰ ਵਿੱਚ ਸ਼ਿਵ ਭਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਕਪੂਰ ਪਿੰਡ ਵਿਖੇ ਭੁੱਲਰ ਪਰਿਵਾਰ ਵਲੋਂ ਲੰਗਰ ਲਗਾਏ ਗਏ। ਜਿਸਦਾ ਰਾਹਗੀਰਾਂ ਤੇ ਨਗਰ ਦੀਆਂ ਸੰਗਤਾਂ ਨੇ ਅਨੰਦ ਮਾਣਿਆ। ਇਸ ਮੌਕੇ ਤੇ ਸ਼ੰਕਰ ਭੁੱਲਰ, ਅੰਕੁਸ਼ ਭੁੱਲਰ, ਗੁਰਪ੍ਰੀਤ ਸਿੰਘ ਹੈਪੀ (ਐਮ.ਡੀ ਹਰਲੀਨ ਵਾਟਰ ਪਾਰਕ ਕਪੂਰ ਪਿੰਡ, ਗੁਰਨਾਮ ਸਿੰਘ ਕੈਮਿਸਟ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਕੁਲਦੀਪ ਭੁੱਲਰ, ਰਾਜੂ ਭੁੱਲਰ, ਪਰਮਿੰਦਰ ਸਿੰਘ ਭੁੱਲਰ, ਪਰਤਾਪ ਯਾਦਵ, ਮਨੋਜ ਯਾਦਵ, ਚਾਂਦ ਬਾਬੂ, ਬੰਟੀ, ਜੌਲੀ, ਸੂਰਜ ਕੁਮਾਰ ਯਾਦਵ, ਬਲਵਿੰਦਰ ਕੌਰ, ਸ਼ਿਰਦਪਾਲ ਕੌਰ, ਪਰਮਜੀਤ ਕੌਰ, ਸੋਹਣ ਸਿੰਘ, ਮਨਦੀਪ ਸਿੰਘ, ਜਿਉਣਾ, ਜੋਬਨਪ੍ਰੀਤ ਸਿੰਘ, ਨਵਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।
0 Comments