ਹਲਕਾ ਆਦਮਪੁਰ ਇੰਚਾਰਜ ਆਪ ਪਵਨ ਕੁਮਾਰ ਟੀਨੂੰ, ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਵੱਲੋਂ ਜੈਤੂ ਟੀਮਾਂ ਨੂੰ ਕੀਤੀ ਗਈ ਇਨਾਮਾਂ ਦੀ ਵੰਡ
ਪਿੰਡ ਹਜ਼ਾਰਾ ਤੇ ਆਦਮਪੁਰ ਦੀਆਂ ਟੀਮਾਂ ਦੇ ਹੋਏ ਫੁੱਟਬਾਲ ਦੇ ਫਾਇਨਲ ਮੁਕਾਬਲੇ ਵਿੱਚ ਆਦਮਪੁਰ ਦੀ ਟੀਮ ਰਹੀ ਜੈਤੂ
ਖੇਡ ਪ੍ਰੇਮੀ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਲਖਵੀਰ ਸਿੰਘ ਹਜ਼ਾਰਾ ਨੇ ਮੈਚ ਖੇਡਣ ਆਈਆਂ ਟੀਮਾਂ, ਐਨਆਰਆਈਜ਼, ਦਰਸ਼ਕਾਂ ਤੇ ਪਤਵੰਤੇ ਸੱਜਣਾਂ ਦਾ ਕੀਤਾ ਧੰਨਵਾਦ
ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਹਜ਼ਾਰਾ ਜਲੰਧਰ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਹਜ਼ਾਰਾ ਵੱਲੋਂ ਲਗਾਤਾਰ 6 ਦਿਨ ਕਰਵਾਏ ਗਏ 31ਵਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਪੈੜਾ ਛੱਡਦਾ ਸਪੰਨ ਹੋਇਆ। ਅੱਜ ਟੂਰਨਾਂਮੈਂਟ ਦੀ ਸਮਾਪਤੀ ਵਾਲੇ ਦਿਨ ਪਿੰਡ ਹਜ਼ਾਰਾ ਤੇ ਆਦਮਪੁਰ ਦੀਆਂ ਟੀਮਾਂ ਦੇ ਫੁੱਟਬਾਲ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਆਦਮਪੁਰ ਦੀ ਟੀਮ ਪਹਿਲੇ ਨੰਬਰ ਤੇ ਟਰਾਫੀ ਤੇ 51 ਹਜ਼ਾਰ ਦੇ ਇਨਾਮ ਹਾਸਲ ਕਰਦੇ ਹੋਏ ਜੈਤੂ ਰਹੀ। ਦੂਜੇ ਨੰਬਰ ਤੇ ਪਿੰਡ ਹਜ਼ਾਰਾ ਦੀ ਟੀਮ 41 ਹਜ਼ਾਰ ਤੇ ਟਰਾਫੀ ਨਾਲ ਜੈਤੂ ਰਹੀ। ਅੰਡਰ 16 ਵਿੱਚ ਪਿੰਡ ਦੋਲੀਕੇ ਤੇ ਹਜਾਰਾ ਦੇ ਮੈਂਚਾਂ ਵਿੱਚ ਪਹਿਲੇ ਨੰਬਰ ਤੇ ਪਿੰਡ ਦੋਲੀਕੇ ਦੀ ਟੀਮ 11 ਹਜ਼ਾਰ ਟਰਾਫੀ ਤੇ ਪਿੰਡ ਹਜਾਰਾ ਦੀ ਟੀਮ ਦੂਜੇ ਨੰਬਰ ਤੇ 71 ਸੋ ਤੇ ਟਰਾਫੀ ਨਾਲ ਜੈਤੂ ਰਹੀ। ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਆਦਮਪੁਰ ਇੰਚਾਰਜ ਆਪ ਪਵਨ ਕੁਮਾਰ ਟੀਨੂੰ, ਸੀਨੀਅਰ ਡਿਪਟੀ ਮੇਅਰ ਜਲੰਧਰ ਬਲਵੀਰ ਸਿੰਘ ਬਿੱਟ ਵੱਲੋਂ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਲਖਵੀਰ ਸਿੰਘ ਹਜ਼ਾਰਾ ਵੱਲੋਂ ਮੈਚ ਖੇਡਣ ਆਈਆਂ ਟੀਮਾਂ, ਐਨਆਰਆਈਜ਼ ਵੀਰਾਂ, ਦਰਸ਼ਕਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੈਂਚਾਂ ਦੇ ਫਾਇਨਲ ਮੌਕੇ ਤੇ ਐਨਆਰਆਈ ਭੁਪਿੰਦਰ ਸਿੰਘ, ਐਨਆਰਆਈ ਕੁਲਵੀਰ ਸਿੰਘ, ਐਨਆਰਆਈ ਪਰਮਵੀਰ ਸਿੰਘ, ਐਨਆਰਆਈ ਮਨਜਿੰਦਰ ਬੰਸੀ, ਐਨਆਰਆਈ ਸਿਮਰਜੋਤ ਬੰਸੀ, ਐਨਆਰਆਈ ਪੰਮਾਂ ਬੰਸੀ, ਐਨਆਰਆਈ ਸੈਮ ਜੋਹਲ, ਮੱਖਣ ਸਿੰਘ ਸਾਬਕਾ ਸਰਪੰਚ ਪਿੰਡ ਨਰੰਗਪੁਰ, ਕਮਲਜੀਤ ਸਿੰਘ, ਜਗੀਰ ਸਿੰਘ, ਸਰਬਜੀਤ ਸਿੰਘ, ਪੰਚ ਨਵਦੀਪ ਸਿੰਘ, ਹਰਦੇਵ ਸਿੰਘ, ਕਮਲੇਸ਼ ਸਿੰਘ, ਲਵਦੀਪ ਸਿੰਘ, ਤੇਗਪ੍ਰੀਤ ਸਿੰਘ ਪੰਚ, ਪਰਮਜੀਤ ਸਿੰਘ ਰਾਏਪੁਰ ਆਪ ਆਗੂ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਆਦਮਪੁਰ, ਜਗਜੀਤ ਸਿੰਘ ਹਜ਼ਾਰਾ, ਪਿ੍ਰੰਸੀਪਲ ਕੁਲਦੀਪ ਕੌਰ, ਬਲਜਿੰਦਰ ਸਿੰਘ ਸਾਬਕਾ ਜਿਲ੍ਹਾ ਸਾਇੰਸ ਸ਼ੁਪਰਵਾਇਜ਼ਰ, ਹਰਜੀਤ ਸਿੰਘ ਜੈਤੇਵਾਲੀ, ਕੋਚ ਭਗਵੰਤ ਸਿੰਘ, ਸੁਖਮਨ ਸਿੰਘ ਧਨੋਆ ਚਾਂਦਪੁਰ, ਪਰਵੀਨ ਸਿੰਘ ਸਰਪੰਚ ਜੋਹਲਾਂ, ਸੋਦਾਗਰ ਸਿੰਘ ਹਜ਼ਾਰਾ ਸੰਮਤੀ ਮੈਂਬਰ, ਵਿਨੋਦ ਬੋਬੀ ਸੰਮਤੀ ਮੈਂਬਰ ਚੂਹੜਵਾਲੀ, ਜਗਜੀਤ ਸਿੰਘ ਹਰੀਪੁਰ ਸੰਮਤੀ ਮੈਂਬਰ, ਜਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਹੈਪੀ, ਜਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਸਿੰਘ ਜੱਸ, ਸਰਪੰਚ ਨਿਰਮਲ ਸਿੰਘ ਹਰੀਪੁਰ, ਰਾਮ ਕ੍ਰਿਸ਼ਨ ਐਸਐਚਉ ਥਾਣਾ ਪਤਾਰਾ, ਪਰਮਜੀਤ ਸਿੰਘ ਆਪ ਆਗੂ ਆਦਮਪੁਰ, ਤਰਸੇਮ ਸਿੰਘ ਕੋਟਲੀ, ਸਰਪੰਚ ਸਤਵੀਰ ਸਿੰਘ ਕੋਟਲੀ, ਅਸ਼ਵਨੀਂ ਕਮਲ ਕੰਗਣੀਵਾਲ, ਉਕਾਰ ਸਿੰਘ ਕੰਗਣੀਵਾਲ, ਜਗਦੀਸ਼ ਰਾਮ ਹਜ਼ਾਰਾ, ਬਿੰਦਾ ਗਰੇਵਾਲ, ਅਮਰਜੀਤ ਸਿੰਘ ਲਾੜੋਆ, ਪ੍ਰੱਬ ਮੋਖਾ, ਮਨਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ, ਕਰਨਵੀਰ ਸਿੰਘ, ਪ੍ਰਵੀਨ ਹਜ਼ਾਰਾ, ਏਐਸਆਈ ਸੁਰਿੰਦਰ ਸਿੰਘ, ਏਐਸਆਈ ਜਸਵੀਰ ਸਿੰਘ, ਐਚਸੀ ਜੋਬਨਪ੍ਰੀਤ ਸਿੰਘ ਤੇ ਹੋਰ ਹਾਜਰ ਸਨ।

0 Comments