ਧੰਨ ਧੰਨ 108 ਸਾਈਂ ਬਾਬਾ ਸਰਬੰਗ ਸਾਹਿਬ ਦਾ ਸਲਾਨਾ ਬਸੰਤ ਪੰਚਮੀ ਜੋੜ ਮੇਲਾ


ਹੁਸਿਆਰਪੁਰ (ਗੋਲਡੀ)- ਧੰਨ ਧੰਨ 108 ਸਾਈਂ ਬਾਬਾ ਸਰਬੰਗ ਸਾਹਿਬ ਜੀ ਦਾ ਸਲਾਨਾ ਬਸੰਤ ਪੰਚਮੀ ਜੋੜ ਮੇਲਾ 17 ਫਰਵਰੀ 2021 ਨੂੰ ਪਿੰਡ ਬਜਵਾੜਾ ਜ਼ਿਲਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈਆਂ ਗਿਆ/ ਇਸ ਸਥਾਨ ਤੇ ਹਰ ਸਾਲ ਸੰਗਤਾਂ ਹਾਜ਼ਰ ਹੁੰਦੀਆਂ ਹਨ/ ਬਾਬਾ ਜੀ ਸੰਗਤਾ ਦੀਆਂ ਮੋਨੋਕਾਮਨਾ ਪੂਰੀਆਂ ਕਰਦੇ ਹਨ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਜਮਨਾ ਦਾਸ ਜੀ ਅਤੇ ਹੋਰ ਬਹੁਤ ਮਹਾਂਪੁਰਸ਼ ਵੱਖ-ਵੱਖ ਡੇਰਿਆਂ ਤੋਂ ਪਹੁੰਚੇ ਇਸ ਮੌਕੇ ਸੇਵਾਦਾਰ, ਨੀਤਨ ਪੰਡਿਤ, ਸੰਜੂ ਸ਼ਰਮਾ, ਮੱਖਣ ਸਿੰਘ, ਚੇਤਨ ਡੋਗਰਾ, ਉਦਿਤ ਸ਼ਰਮਾ, ਰਮਨ ਚੋਧਰੀ, ਰਾਜਨ ਕੁਦਰਾ, ਅਤੁਲ ਪਾਠਕ ਸਨੀ ਮੱਲੀ, ਕਰਨਦੀਪ, ਜੈ ਕੁਮਾਰ, ਹਰੀਸ਼ ਕੁਮਾਰ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਹੋਈਆਂ/ ਇਸ ਮੌਕੇ ਮੁੱਖ ਮਹਿਮਾਨ ਸਾਮ ਸੁੰਦਰ ਅਰੋੜਾ, ਦੀਪਕ ਪੂਰੀ, ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ/ ਇਸ ਮੌਕੇ ਸਾਰੀਆਂ ਸੰਗਤਾਂ ਨੂੰ ਲੰਗਰ ਤਕਸੀਮ ਕੀਤਾ ਗਿਆ

Post a Comment

0 Comments