ਦਰਬਾਰ ਪੰਜ ਪੀਰ ਸਾਈਂ ਕੰਠ ਨਾਥ ਜੀ ਦੀ ਸਲਾਨਾ 6ਵੀ ਬਰਸੀ ਮਨਾਈ ਗਈ

ਹੁਸ਼ਿਆਰਪੁਰ (ਗੋਲਡੀ)- ਦਰਬਾਰ ਪੰਜ ਪੀਰ ਸਾਈਂ ਕੰਠ ਨਾਥ ਜੀ ਦੀ 6ਵੀ ਸਲਾਨਾ ਬਰਸੀ ਪਿੰਡ ਹਰਦੋ ਖ਼ਾਨਪੁਰ ਜ਼ਿਲਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ/ ਗੱਦੀ ਨਸ਼ੀਨ ਸਾਈ ਗੁਰਮੇਲ ਸ਼ਾਹ ਜੀ ਨੇ ਦੱਸਿਆ ਪੰਜ ਪੀਰ ਦਰਬਾਰ ਤੇ ਸਾਲ ਵਿਚ 2 ਵਾਰ ਮੇਲਾ ਕਰਵਾਇਆ ਜਾਂਦਾ ਹੈ/ ਇਸ ਮੌਕੇ ਬਾਬਾ ਜੀ ਦੇ ਨਿਸ਼ਾਨ ਸਾਹਿਬ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ/ ਉਪਰੰਤ ਸਟੇਜ ਤੇ ਵੱਖ-ਵੱਖ ਕਵਾਲ ਪਾਰਟੀ ਤੇ ਨਕਾਲ ਪਾਰਟੀਆਂ ਨੇ ਆਪਣੀਆਂ ਹਾਜਰੀਆ ਲਗਾਈਆਂ/ ਇਸ ਮੌਕੇ ਸੇਵਾਦਾਰ ਗੁਰਪ੍ਰੀਤ ਸਿੰਘ ਧਾਮੀ, ਰਕੇਸ਼ ਕੁਮਾਰ ਕੇਸੀ, ਹਰਪ੍ਰੀਤ ਹੈਪੀ,ਹਨੀ ਕੈਂਥ, ਪਵਨ ਕੁਮਾਰ ਕੋਕੋ, ਅਸ਼ੋਕ ਕੁਮਾਰ, ਰਵੀ ਕੁਮਾਰ ਤਾਨਾਂ, ਰੋਹਨ ਕੁਮਾਰ, ਲੱਕੀ ਪਲੰਬਰ, ਲਾਲੀ ਖਾਨਪੁਰੀ, ਸਰਬਜੀਤ ਸਿੰਘ, ਪਾਰਸ, ਪਵਨ ਕੁਮਾਰ ਤਿਗਲੀ, ਸਾਹਿਲ ਲੰਬੂ, ਸ਼ਾਲੂ, ਹੇਮ ਰਾਜ, ਵਿਨੋਦ ਕੁਮਾਰ, ਰਾਹੂਲ ਕੈਂਥ, ਸ਼ਿਵ ਕੁਮਾਰ, ਇੱਕਵਾਲ ਚੰਦ, ਸੁਖਦੇਵ ਕੁਮਾਰ ਰਿੰਕੂ, ਰਾਜਾਂ ਭਲਵਾਨ, ਨਿਰਜੂ ਭਾਜੀ, ਕਰਨ ਵਾਲੀਆਂ, ਜੁਗੇਸ ਕੁਮਾਰ, ਅਨਿਲ ਕੁਮਾਰ ਅਤੇ ਸਤੀਸ਼ ਕੁਮਾਰ ਨੂਰ ਹਾਜਰ ਸਨ/ ਇਹ ਮੇਲਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ/ ਇਸ ਮੌਕੇ ਸਾਰੀਆਂ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ/

Post a Comment

0 Comments