ਜੰਡੂ ਸਿੰਘਾ ਵਿੱਚ ਚਿੱਲ.ਐਨ.ਗਰਿੱਲ ਦਾ ਸ਼ੁੱਭ ਅਰੰਭ ਅੱਜ 14 ਮਾਰਚ ਨੂੰ


ਖਾਣਪੀਣ ਦੇ ਸ਼ੋਕੀਨਾਂ ਲਈ ਅੱਜ ਖੁੱਲ ਰਿਹਾ ਹੈ ਜੰਡੂ ਸਿੰਘਾ ਵਿੱਚ ਨਵਾਂ ਢਾਬਾ

ਜਲੰਧਰ (ਖਬਰਸਾਰ ਪੰਜਾਬ)- ਪੰਜਾਬੀ ਖਾਣ ਪੀਣ ਵਾਲੀਆਂ ਵਸਤਾਂ ਦੇ ਸ਼ੋਕੀਨ ਮੰਨੇ ਜਾਂਦੇ ਹਨ ਤੇ ਇਲਾਕਾ ਜੰਡੂ ਸਿੰਘਾ ਦੇ ਵਿੱਚ ਅੱਜ ਚਿੱਲ. ਐਨ.ਗਰਿੱਲ ਢਾਬੇ ਦਾ ਸ਼ੁੱਭ ਅਰੰਭ ਨੇੜੇ ਇੰਡੀਅਨ ਪੈਟਰੋਲ ਪੰਪ ਜੰਡੂ ਸਿੰਘਾ ਵਿਖੇ ਸਵੇਰੇ 10 ਵਜੇ ਹੋ ਰਿਹਾ ਹੈ। ਜਾਣਕਾਰੀ ਦਿੰਦੇ ਢਾਬੇ ਦੇ ਮਾਲਕ ਸੰਦੀਪ ਕੁਮਾਰ ਅਤੇ ਨਰੇਸ਼ ਲਾਡਾ ਨੇ ਦਸਿਆ ਕਿ ਇਥੇ ਖਾਣ ਪੀਣ ਦੇ ਸ਼ੋਕੀਨ ਗਾ੍ਰਹਕਾਂ ਲਈ ਵੈਜ ਅਤੇ ਨੋਨ ਵੈਜ ਸੂਪ, ਵੈਜ ਸਟਾਟਰ, ਨਾਨ ਵੈਜ ਸਨੈਕਸ, ਵੈਜ ਸਨੈਕਸ, ਫਿਸ਼ ਆਇਟਮ, ਹਰ ਤਰਾਂ ਦਾ ਤਾਜ਼ੀ ਰੋਟੀ, ਰਾਈਸ, ਹਰ ਤਰਾਂ ਦੀਆਂ ਵੈਜ਼ ਅਤੇ ਨਾਨ ਵੈਜ ਸਬਜੀਆਂ ਮਿਲਣਗੀਆਂ ਸੰਦੀਪ ਕੁਮਾਰ ਨੇ ਜੰਡੂ ਸਿੰਘਾ ਅਤੇ ਇਲਾਕਾ ਵਾਸੀਆਂ ਢਾਬੇ ਪਧਾਰਨ ਦੀ ਅਪੀਲ ਕੀਤੀ ਹੈ। 


Post a Comment

0 Comments