ਫਗਵਾੜਾ/ਬਰੈਂਮਪਟਨ (ਸ਼ਿਵ ਕੌੜਾ) ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਐਤਵਾਰ 7 ਜੁਲਾਈ 2024 ਨੂੰ ਸ਼ਾਮ 6:00 ਵਜੇ ਜਗਨਨਾਥ ਮੰਦਰ ਬਰੈਂਮਪਟਨ 9893 ਟੋਰਵਰਮ ਰੋਡ ਬਰੈਂਮਪਟਨ ਕਨੈਡਾ ਤੋ ਸ਼ੁਰੂ ਹੋਵੇਗੀ ਇਸ ਸੰਬੰਧ ਵਿਚ ਸਾਡੇ ਪੱਤਰਕਾਰ ਸ਼ਿਵ ਕੌੜਾ ਨਾਲ ਵਿਸ਼ੇਸ ਮੁਲਕਾਤ ਵਿਚ ਮੰਦਰ ਦੇ ਪੰਡਿਤ ਜੀ ਨੇ ਦੱਸਿਆ ਕਿ ਇਸ ਮੋਕੇ ਉੱਤੇ ਪਹਿਲੇ ਰੱਥ ਦੀ ਪੁਜਾ ਕੀਤੀ ਜਾਵੇਗੀ ਉਸ ਤੋਂ ਬਾਅਦ ਭਜਨ ਕੀਰਤਨ ਕਰਦੇ ਹੋਏ ਰੱਥ ਯਾਤਰਾ ਸ਼ੁਰੂ ਹੋਵੇਗੀ ਰੱਥ ਯਤਰਾ ਤੋਂ ਬਾਅਦ ਰਾਤ 8 ਵਜੇ ਮਹਾਂ ਮੰਗਲ ਆਰਤੀ ਤੋਂ ਬਆਦ ਮਹਾਂ ਪ੍ਰਸਾਦ ਵੰਡਿਆ ਜਾਵੇਗਾ।
0 Comments