ਮਾਵਾਂ ਦੀ ਪ੍ਰਤਿਭਾ ਬਹੁਤ ਹੀ ਸ਼ਲਾਘਾਯੋਗ ਸੀ : ਡਾ. ਸੁੱਖੀ ਬਰਾੜ


ਫਗਵਾੜਾ (ਸ਼ਿਵ ਕੌੜਾ)-
ਕਰੀਏਟਿਵ ਐਜ ਅਕੈਡਮੀ,ਫਗਵਾੜਾ ਵਲੋਂ ਮਾਂ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਲੋਕ ਗਾਇਕਾ, ਲੇਖਿਕਾ, ਸਿੱਖਿਆ ਸ਼ਾਸਤਰੀ, ਸਮਾਜ ਸੇਵਿਕਾ ਅਤੇ ਪੰਜਾਬੀ ਕੌਰ ਤੇ ਵਿਰਾਸਤ ਕੌਰ ਦੇ ਨਾਂ ਨਾਲ ਪਹਿਚਾਣ ਰੱਖਣ ਵਾਲੇ ਡਾ.ਸੁੱਖੀ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਡਮ ਲਲਿਤ ਸਕਲਾਨੀ ਚੇਅਰਪਰਸਨ ਯੋਜਨਾ ਕਮਿਸ਼ਨ ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇਸ ਦੇ ਨਾਲ ਹੀ ਫਗਵਾੜਾ ਦੇ ਪੂਜਨੀਏ ਮੰਜੂ ਦੇਵਾ ਜੀ,ਮੈਡਮ ਸ਼ੈਲੀ ਨਾਕਰਾ, ਮਿਸ ਪੀ.ਟੀ.ਸੀ ਪੰਜਾਬੀ ਜਸਪ੍ਰੀਤ ਕੌਰ, ਡਾ: ਜੋਤੀ ਵਰਮਾ, ਡਾ: ਤਾਜਪ੍ਰੀਤ ਕੌਰ, ਮੈਡਮ ਕੁਸੁਮ, ਮੈਡਮ ਸ਼ੋਭਾ ਗੁਪਤਾ,ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ ਬੱਚਿਆਂ ਵੱਲੋਂ ਇਸ ਮੌਕੇ ਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

Post a Comment

0 Comments