ਧੰਨ ਧੰਨ 108 ਮਸਤ ਬਾਬਾ ਪੂਰਨ ਨਾਥ ਜੀ ਬੇਪ੍ਰਵਾਹ ਜੀ ਦੀ 62 ਵੀ ਸਲਾਨਾ ਬਰਸੀ ਮਨਾਈ

ਹੁਸ਼ਿਆਰਪੁਰ (ਗੋਲਡੀ)- ਧੰਨ ਧੰਨ 108 ਮਸਤ ਬਾਬਾ ਪੂਰਨ ਨਾਥ ਜੀ ਬੇਪ੍ਰਵਾਹ ਜੀ ਦੀ 62 ਵੀ ਸਲਾਨਾ ਬਰਸੀ 15 ਫਰਵਰੀ 2021 ਨੂੰ ਪਿੰਡ ਮੜੂਲੀ ਬਾਹਮਣਾਂ ਜ਼ਿਲਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ/ ਇਸ ਮੌਕੇ ਪ੍ਰਧਾਨ ਠਾਕਰ ਦਾਸ, ਕੈਸ਼ੀਅਰ ਸ਼ੀਤਲ ਲਾਲ, ਸੈਕਟਰੀ ਸੋਮ ਨਾਥ, ਸੇਵਾਦਾਰ .ਲੰਬੜਦਾਰ ਪਰਮਜੀਤ , ਸੁਦੇਸ਼ ਕੁਮਾਰ ਸਾਬੀ, ਸਰਪੰਚ ਕਮਲੇਸ਼ ਕੋਰ, ਪੰਚ ਰਜਿੰਦਰ ਕੁਮਾਰ, ਕਮਲਜੀਤ ਕੌਰ, ਸੁਖਵਿੰਦਰ ਕੁਮਾਰ, ਲਾਡੀ ਭਾਜੀ, ਬਿੱਲਾ ਭਾਜੀ, ਰਿੱਕੀ ਭਾਜੀ, ਸੋਨੂੰ ਭਾਜੀ, ਸੁਰਜੀਤ ਕੁਮਾਰ, ਤਰਲੋਚਨ ਲਾਲ, ਸੁਰਿੰਦਰ ਕੁਮਾਰ,ਮੰਗਲ ਨਾਥ, ਮਾਸਟਰ ਮਸਤ ਰਾਮ, ਹੀਰਾਂ ਲਾਲ, ਚਰਨਜੀਤ ਕੁਮਾਰ, ਮਿੰਟੂ , ਰਣਜੀਤ ਕੁਮਾਰ ਨਾਣਾ, ਡਾਕਟਰ ਸਾਧੂ ਸਿੰਘ ਜ਼ੀਰਾ , ਅਵਤਾਰ ਚੰਦ ਅਤੇ ਹੋਰ ਸੰਗਤਾਂ ਹਾਜ਼ਰ ਹੋਈਆਂ/ 

ਇਸ ਮੌਕੇ ਰਾਜਨ ਨਕਾਲ ਐਂਡ ਪਾਰਟੀ ਅਤੇ ਬਬਲਾ ਨਕਾਲ ਐਂਡ ਪਾਰਟੀ ਨੇ ਸਾਰੀਆਂ ਸੰਗਤਾਂ ਦਾ ਮਨੋਰੰਜਨ ਕੀਤਾ / ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਭਜਨ ਨਾਥ ਜੀ ਨੇ ਸੰਗਤਾਂ ਨੂੰ ਬਾਬਾ ਪੂਰਨ ਨਾਥ ਬੇਪ੍ਰਵਾਹ ਜੀ ਦੇ ਦੱਸੇਂ ਮਾਰਗ ਚੱਲਣ ਲਈ ਕਿਹਾ ਤਾਂ ਕਿ ਜੀਵਨ ਸਫਲ ਹੋ ਜਾਵੇ ਸਾਰੀਆਂ ਸੰਗਤਾਂ ਨੂੰ ਲੰਗਰ ਤਕਸੀਮ ਕੀਤਾਂ ਗਿਆ/

Post a Comment

0 Comments