ਆਦਮਪੁਰ ਦੇ ਸਾਗਰ ਰੈਸਟੋਰੇਂਟ ਵਿਖੇ ਵਪਾਰੀਆਂ ਨਾਲ ਕਰਨਗੇ ਵਿਸ਼ੇਸ਼ ਮੀਟਿੰਗ
ਜਲੰਧਰ (ਖ਼ਬਰਸਾਰ ਪੰਜਾਬ ਬਿਓਰੋ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਵਰ ਵਿਜੈ ਪ੍ਰਤਾਪ ਸਿੰਘ ਆਦਮਪੁਰ 21 ਨਵੰਬਰ ਦਿਨ ਐਤਵਾਰ ਨੂੰ ਵਿਸ਼ੇਸ਼ ਤੋਰ ਤੇ ਸਾਗਰ ਰੈਸਟੋਰੇਂਟ ਵਿਖੇ ਪੁੱਜ ਰਹੇ ਹਨ। ਜਾਣਕਾਰੀ ਦਿੰਦੇ ਆਦਮਪੁਰ ਤੋਂ ਆਪ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਅਤੇ ਜੀਤ ਲਾਲ ਭੱਟੀ ਭੋਗਪੁਰ ਨੇ ਦਸਿਆ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਆਦਮਪੁਰ ਵਿਖੇ 3.30 ਵਜੇ ਸਾਗਰ ਰੈਸਟੋਰੇਂਟ ਪੁੱਜਣਗੇ ਅਤੇ ਆਦਮਪੁਰ ਦੇ ਵਪਾਰੀਆਂ ਨਾਲ ਇੱਕ ਵਿਸ਼ੇਸ਼ ਮਟਿੰਗ ਕਰਨਗੇ। ਜਿਸ ਵਿੱਚ ਉਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ।
0 Comments