ਫਗਵਾੜਾ/ ਲੁਧਿਆਣਾ (ਸ਼ਿਵ ਕੌੜਾ) ਮਾਤਾ ਚਿੰਤਪੁਰਨੀ ਦੇ ਦਰਬਾਰ ਲਈ 105 ਵੀਂ ਬੱਸ ਯਾਤਰਾ ਲੁਧਿਆਣਾ ਤੋਂ ਰਵਾਨਾ ਚਿੰਤਪੁਰਨੀ ਸੇਵਾ ਕਮੇਟੀ ਲੁਧਿਆਣਾ ਦੇ ਪ੍ਰਧਾਨ ਸ੍ਰੀ ਰਮਨ ਕੌੜਾ ਨੇ ਦੱਸਿਆ ਕਿ ਅੱਜ 24 ਫਰਵਰੀ ਨੂੰ ਪੰਡਿਤ ਬਲਰਾਮ ਗੋਸਵਾਮੀ ਵੱਲੋਂ ਪੂਜਾ ਕਰਨ ਤੋਂ ਬਾਅਦ ਕੰਜਕ ਪੂਜਾ ਕੀਤੀ ਗਈ ਅਤੇ ਇਸ ਮੌਕੇ ਤੇ ਦਮਨ ਕੌੜਾ, ਸੁਸ਼ੀਲ ਕੌੜਾ, ਰਜਨੀਸ਼ ਕੌੜਾ, ਰੋਹਿਤ ਕੌੜਾ, ਨਰਿੰਦਰ ਪਾਲ, ਸ਼ਸ਼ੀਪਾਲ ਗੋਇਲ, ਨੰਦ ਕਿਸ਼ੋਰ ਉੱਪਲ, ਸੰਦੀਪ ਤੁੱਲੀ, ਵਿਨੋਦ ਕੁਮਾਰ ਗੁਲਾਟੀ, ਸੁਰਿੰਦਰ ਕੁਮਾਰ ਗੁਲਾਟੀ, ਮੋਹਨ ਲਾਲ ਅਰੋੜਾ ਆਦਿ ਭਗਤ ਸ਼ਾਮਲ ਸਨ !
ਰਮਨ ਕੌੜਾ ਨੇ ਦੱਸਿਆ ਕਿ ਸਾਡੀ 105 ਵੀਂ ਬੱਸ ਯਾਤਰਾ ਇਹ ਸਭ ਮਹਾਂਮਾਈ ਦੀ ਕਿਰਪਾ ਨਾਲ ਹੀ ਚੱਲ ਰਿਹਾ ਅਸੀਂ ਮਾਰਚ ਮਹੀਨੇ ਲੁਧਿਆਣਾ ਤੋਂ ਸਾਲਾਸਰ, ਖਾਟੂ ਸ਼ਾਮ ਜੀ, ਪੁਸ਼ਕਰ, ਮਹਿੰਦੀਪੁਰ ਬਾਲਾ ਜੀ ਅਤੇ ਬ੍ਰਿੰਦਾਵਨ ਬੱਸ ਯਾਤਰਾ 22 ਮਾਰਚ ਤੋਂ 30 ਮਾਰਚ ਤੱਕ ਲੈ ਕੇ ਜਾਂ ਰਹੇ ਹਾਂ !
0 Comments