ਹੁਸ਼ਿਆਰਪੁਰ 18 ਫਰਵਰੀ (ਤਰਸੇਮ ਦੀਵਾਨਾ, ਅਮਰਜੀਤ ਸਿੰਘ)- ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹੋਸ਼ਿਆਰਪੁਰ ਦੇ ਸੇਵਾਦਲ ਦੇ ਸਿਖਿਅਕ ਮਹਾਤਮਾ ਦਵਿੰਦਰ ਬੋਹਰਾ ਬੋਬੀ ਦੀ ਮਾਤਾ ਮਾਤਾ ਵਿਮਲਾ ਦੇਵੀ ਅੱਜ ਸਵੇਰੇ ਬਰਹਮਲੀਨ ਹੋ ਗਈ। ਉਨ੍ਹਾਂ ਦਾ ਅੰਤਮ ਸੰਸਕਾਰ ਹਰਿਆਨਾ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿੱਚ 19 ਫਰਵਰੀ ਨੂੰ ਹੋਵੇਗਾ।
0 Comments